ETV Bharat / bharat

ਮੋਦੀ ਸੱਤਾ 'ਚ ਆਏ ਤਾਂ ਸੀ ਗੰਗਾ ਦੇ ਲਾਲ ਬਣ ਕੇ , ਪਰ ਬਾਹਰ ਜਾਣਗੇ ਰਾਫ਼ੇਲ ਦੇ ਦਲਾਲ ਬਣ ਕੇ : ਸਿੱਧੂ

author img

By

Published : Apr 30, 2019, 5:40 AM IST

ਸਿੱਧੂ ਨੇ ਮੋਦੀ ਤੇ ਤੰਜ ਕਸਦਿਆਂ ਕਿਹਾ ਕਿ ਮੋਦੀ ਕਿਸੇ ਵੀ ਸਮੇਂ ਕਿਸੇ ਵੀ ਮੰਚ ਤੋਂ ਮੇਰੇ ਨਾਲ ਬਹਿਸ ਕਰਨ ਲੈਣ।

ਫ਼ੋਟੋ।

ਹਰਦਾ : ਵੀਰ ਤੇਜਾਜੀ ਚੌਂਕ ਵਿਖੇ ਕਾਂਗਰਸ ਦੇ ਰਾਮੂ ਟੇਕਾਮ ਦੇ ਹੱਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਪੀਐੱਮ ਮੋਦੀ 'ਤੇ ਚੰਗੀ ਤਰ੍ਹਾਂ ਨਿਸ਼ਾਨੇ ਲਾਏ ਹਨ। ਸਿੱਧੂ ਨੇ ਕਿਹਾ ਕਿ ਮੋਦੀ ਨੇ ਦੇਸ਼ ਦੇ ਵੱਡੇ ਵਪਾਰੀਆਂ 'ਤੇ ਮਿਹਰਬਾਨੀ ਕੀਤੀ ਹੈ ਅਤੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੇ ਕਰਜ਼ੇ ਦੇ ਕੇ ਦੇਸ਼ ਤੋਂ ਭੱਜਣ ਵਿੱਚ ਮਦਦ ਕਰਨ ਦੇ ਦੋਸ਼ ਲਾਏ ਹਨ।

ਵੀਡਿਓ।
ਨਵਜੋਤ ਸਿੰਘ ਨੇ ਮੋਦੀ ਸਰਕਾਰ ਨੂੰ ਗਰੀਬਾਂ ਦੀ ਸਰਕਾਰ ਨਾ ਹੋਣ ਦੀ ਬਜਾਇ ਪੂੰਜੀਵਾਦੀਆਂ ਦੀ ਸਰਕਾਰ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪੀਐੱਮ ਮੋਦੀ ਨੋਟ ਬਦਲੋ ਯੋਜਨਾ ਲਿਆਏ ਤਾਂ ਵਿੱਤ ਮੰਤਰੀ ਅਰੁਣ ਜੇਤਲੀ ਕਰ ਬਦਲੋ ਯੋਜਨਾ ਲਿਆਏ।

ਇਸੇ ਦੌਰਾਨ ਉਨ੍ਹਾਂ ਨੇ 'ਇਸ ਵਾਰ ਬਸ ਕਰ ਯਾਰ' ਦੇ ਨਾਅਰੇ ਲਾਏ। ਸਿੱਧੂ ਨੇ ਮੋਦੀ ਨੂੰ ਕਿਸੇ ਜਨਤਕ ਮੰਚ ਤੋਂ ਬਹਿਸ ਲਈ ਖੁੱਲ੍ਹੀ ਚੁਣੋਤੀ ਦਿੱਤੀ ਹੈ।

Intro:Body:

ਮੋਦੀ ਗੰਗਾ ਦੇ ਲਾਲ ਬਣ ਕੇ ਸੱਤਾ ਵਿੱਚ ਆਏ ਸਨ, ਪਰ ਰਾਫ਼ੇਲ ਦੇ ਦਲਾਲ ਬਣ ਕੇ ਜਾਣਗੇ ਬਾਹਰ : ਸਿੱਧੂ

navjot siddhu challange to pm modi in harda

ਹਰਦਾ : ਵੀਰ ਤੇਜਾਜੀ ਚੌਂਕ ਵਿਖੇ ਕਾਂਗਰਸ ਦੇ ਰਾਮੂ ਟੇਕਾਮ ਦੇ ਹੱਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਪੀਐੱਮ ਮੋਦੀ 'ਤੇ ਚੰਗੀ ਤਰ੍ਹਾਂ ਨਿਸ਼ਾਨੇ ਲਾਏ ਹਨ। ਸਿੱਧੂ ਨੇ ਕਿਹਾ ਕਿ ਮੋਦੀ ਨੇ ਦੇਸ਼ ਦੇ ਵੱਡੇ ਵਪਾਰੀਆਂ 'ਤੇ ਮਿਹਰਬਾਨੀ ਕੀਤੀ ਹੈ ਅਤੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੇ ਕਰਜ਼ੇ ਦੇ ਕੇ ਦੇਸ਼ ਤੋਂ ਭੱਜਣ ਵਿੱਚ ਮਦਦ ਕਰਨ ਦੇ ਦੋਸ਼ ਲਾਏ ਹਨ।

ਨਵਜੋਤ ਸਿੰਘ ਨੇ ਮੋਦੀ ਸਰਕਾਰ ਨੂੰ ਗਰੀਬਾਂ ਦੀ ਸਰਕਾਰ ਨਾ ਹੋਣ ਦੀ ਬਜਾਇ ਪੂੰਜੀਵਾਦੀਆਂ ਦੀ ਸਰਕਾਰ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪੀਐੱਮ ਮੋਦੀ ਨੋਟ ਬਦਲੋ ਯੋਜਨਾ ਲਿਆਏ ਤਾਂ ਵਿੱਤ ਮੰਤਰੀ ਅਰੁਣ ਜੇਤਲੀ ਕਰ ਬਦਲੋ ਯੋਜਨਾ ਲਿਆਏ। ਇਸੇ ਦੌਰਾਨ ਉਨ੍ਹਾਂ ਨੇ 'ਇਸ ਵਾਰ ਬਸ ਕਰ ਯਾਰ' ਦੇ ਨਾਅਰੇ ਲਾਏ। ਸਿੱਧੂ ਨੇ ਮੋਦੀ ਨੂੰ ਕਿਸੇ ਜਨਤਕ ਮੰਚ ਤੋਂ ਬਹਿਸ ਲਈ ਖੁੱਲ੍ਹੀ ਚੁਣੋਤੀ ਦਿੱਤੀ ਹੈ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.