ਨਵੀਂ ਦਿੱਲੀ: ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਦੁਨੀਆ ਭਰ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਵਿਸ਼ਾਲ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਮੌਕੇ ਨਵੀਂ ਦਿੱਲੀ ਦੇ ਰਾਜਘਾਟ 'ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਣੇ ਕਈ ਸਿਆਸੀ ਆਗੂ ਪੁੱਜੇ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਟਵੀਟ ਕੀਤਾ ਸੀ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਸਾਡੇ ਸਾਰਿਆਂ ਲਈ ਇੱਕ ਮੌਕਾ ਹੈ ਕਿ ਅਸੀ ਆਪਣੇ ਆਪ ਨੂੰ ਸੱਚ, ਅਹਿੰਸਾ, ਸਦਭਾਵਨਾ, ਨੈਤਿਕਤਾ ਅਤੇ ਸਾਦਗੀ ਦੇ ਆਦਰਸ਼ਾਂ ਨੂੰ ਸਮਰਪਿਤ ਕਰੀਏ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮੁੱਚੀ ਮਨੁੱਖਤਾ ਲਈ ਮਿਸਾਲ ਹਨ। ਉਹ ਹਮੇਸ਼ਾ ਸਾਡੇ ਮਾਰਗ ਦਰਸ਼ਕ ਬਣੇ ਰਹਿਣਗੇ।
-
गांधी जयंती के दिन बापू को श्रद्धांजलि। राष्ट्रपिता महात्मा गांधी की 150वीं जयंती का दिन हम सबके लिए सत्य, अहिंसा, सौहार्द, नैतिकता और सादगी के आदर्शों के प्रति स्वयं को समर्पित करने का अवसर है। उनकी शिक्षाएं पूरी मानवता के लिए आज भी प्रासंगिक है।वह सदैव हमारे पथ-प्रदर्शक रहेंगे।
— President of India (@rashtrapatibhvn) October 2, 2019 " class="align-text-top noRightClick twitterSection" data="
">गांधी जयंती के दिन बापू को श्रद्धांजलि। राष्ट्रपिता महात्मा गांधी की 150वीं जयंती का दिन हम सबके लिए सत्य, अहिंसा, सौहार्द, नैतिकता और सादगी के आदर्शों के प्रति स्वयं को समर्पित करने का अवसर है। उनकी शिक्षाएं पूरी मानवता के लिए आज भी प्रासंगिक है।वह सदैव हमारे पथ-प्रदर्शक रहेंगे।
— President of India (@rashtrapatibhvn) October 2, 2019गांधी जयंती के दिन बापू को श्रद्धांजलि। राष्ट्रपिता महात्मा गांधी की 150वीं जयंती का दिन हम सबके लिए सत्य, अहिंसा, सौहार्द, नैतिकता और सादगी के आदर्शों के प्रति स्वयं को समर्पित करने का अवसर है। उनकी शिक्षाएं पूरी मानवता के लिए आज भी प्रासंगिक है।वह सदैव हमारे पथ-प्रदर्शक रहेंगे।
— President of India (@rashtrapatibhvn) October 2, 2019
ਪ੍ਰਧਾਨ ਮੰਤਰੀ ਸ਼ਾਮ ਨੂੰ ਸਾਬਰਮਤੀ ਰਿਵਰਫ੍ਰੰਟ ਦਾ ਦੌਰਾ ਕਰਨਗੇ, ਜਿਥੇ ਉਹ ਦੇਸ਼ ਨੂੰ ਖੁੱਲੇ ਵਿੱਚ ਸ਼ੌਚ ਮੁਕਤ ਐਲਾਨ ਕਰਨਗੇ। ਇਸ ਮੌਕੇ 20 ਹਜ਼ਾਰ ਤੋਂ ਵੱਧ ਪਿੰਡਾਂ ਦੇ ਸਰਪੰਚ ਪੀਐਮ ਮੋਦੀ ਨਾਲ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਨੇ ਟਵੀਟ ਕਰ ਗਾਂਧੀ ਜੀ ਦੇ 150ਵੇਂ ਜਯੰਤੀ ਮੌਕੇ ਉਨ੍ਹਾਂ ਨੂੰ ਨਮਨ ਕੀਤਾ।
-
राष्ट्रपिता महात्मा गांधी को उनकी 150वीं जन्म-जयंती पर शत-शत नमन।
— Narendra Modi (@narendramodi) October 2, 2019 " class="align-text-top noRightClick twitterSection" data="
Tributes to beloved Bapu! On #Gandhi150, we express gratitude to Mahatma Gandhi for his everlasting contribution to humanity. We pledge to continue working hard to realise his dreams and create a better planet. pic.twitter.com/4y0HqBO762
">राष्ट्रपिता महात्मा गांधी को उनकी 150वीं जन्म-जयंती पर शत-शत नमन।
— Narendra Modi (@narendramodi) October 2, 2019
Tributes to beloved Bapu! On #Gandhi150, we express gratitude to Mahatma Gandhi for his everlasting contribution to humanity. We pledge to continue working hard to realise his dreams and create a better planet. pic.twitter.com/4y0HqBO762राष्ट्रपिता महात्मा गांधी को उनकी 150वीं जन्म-जयंती पर शत-शत नमन।
— Narendra Modi (@narendramodi) October 2, 2019
Tributes to beloved Bapu! On #Gandhi150, we express gratitude to Mahatma Gandhi for his everlasting contribution to humanity. We pledge to continue working hard to realise his dreams and create a better planet. pic.twitter.com/4y0HqBO762
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਹ ਦੀ ਸੱਚਾਈ, ਅਹਿੰਸਾ ਅਤੇ ਸਾਰਿਆਂ ਪ੍ਰਤੀ ਹਮਦਰਦੀ ਤੇ ਵਚਨਬੱਧਤਾ ਹਮੇਸ਼ਾ ਸਾਡੀ ਜ਼ਿਦੰਗੀ 'ਚ ਅਗਵਾਈ ਕਰਦੇ ਰਹਿਣਗੇ।
-
Humble tributes to #MahatmaGandhi on his #150thBirthAnniversary. May his commitment to truth, non-violence & compassion for all continue to guide us. Let us all come together & renew our commitment to #Gandhi ji’s pledge ‘to wipe every tear from every eye’.#GandhiAt150 pic.twitter.com/SnTJKbEOgp
— Capt.Amarinder Singh (@capt_amarinder) October 2, 2019 " class="align-text-top noRightClick twitterSection" data="
">Humble tributes to #MahatmaGandhi on his #150thBirthAnniversary. May his commitment to truth, non-violence & compassion for all continue to guide us. Let us all come together & renew our commitment to #Gandhi ji’s pledge ‘to wipe every tear from every eye’.#GandhiAt150 pic.twitter.com/SnTJKbEOgp
— Capt.Amarinder Singh (@capt_amarinder) October 2, 2019Humble tributes to #MahatmaGandhi on his #150thBirthAnniversary. May his commitment to truth, non-violence & compassion for all continue to guide us. Let us all come together & renew our commitment to #Gandhi ji’s pledge ‘to wipe every tear from every eye’.#GandhiAt150 pic.twitter.com/SnTJKbEOgp
— Capt.Amarinder Singh (@capt_amarinder) October 2, 2019
ਗਾਂਧੀ @150: ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਨੇ ਲਾਂਚ ਕੀਤਾ ਗਾਂਧੀ ਜੀ ਦਾ ਪਿਆਰਾ ਗੀਤ