ETV Bharat / bharat

ਹਿੰਦੀ ਨੂੰ ਲੈ ਕੇ ਮੋਦੀ ਅਤੇ ਅਮਿਤ ਸ਼ਾਹ ਹੋਏ ਅਲੱਗ-ਅਲੱਗ - ਨਰਿੰਦਰ ਮੋਦੀ

ਆਪਣੀ ਅਮਰੀਕਾ ਫ਼ੇਰੀ ਦੌਰਾਨ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮੋਦੀ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਕਿਹਾ ਕਿ 'ਭਾਰਤ ਵਿੱਚ ਸਭ ਚੰਗਾ ਹੈ।'

ਹਿੰਦੀ ਨੂੰ ਲੈ ਕੇ ਮੋਦੀ ਅਤੇ ਅਮਿਤ ਸ਼ਾਹ ਹੋਏ ਅਲੱਗ-ਅਲੱਗ
author img

By

Published : Sep 23, 2019, 5:22 AM IST

ਹਾਉਸਟਨ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਨ੍ਹੀਂ ਦਿਨੀਂ ਅਮਰੀਕਾ ਦੀ ਯਾਤਰਾ ਉੱਤੇ ਗਏ ਹੋਏ ਹਨ। ਯਾਤਰਾ ਦੇ ਪਹਿਲੇ ਦਿਨ ਉਨ੍ਹਾਂ ਨੇ ਇੱਕ ਫ਼ੁੱਟਬਾਲ ਦੇ ਮੈਦਾਨ ਵਿੱਚ ਭਾਰਤੀਆਂ ਨੂੰ ਅਲੱਗ-ਅਲੱਗ ਭਾਸ਼ਾਵਾਂ ਵਿੱਚ ਕਿਹਾ ਕਿ ਭਾਰਤ ਵਿੱਚ ਸਭ ਚੰਗਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਕਰੋੜਾਂ ਲੋਕਾਂ ਦੀਆਂ ਮਾਤ-ਭਾਸ਼ਾ ਬਣੀਆਂ ਹੋਈਆਂ ਅਤੇ ਇਹ ਭਾਰਤੀ ਦੀ ਧਰਤੀ ਨੂੰ ਅਦਭੁੱਤ ਬਣਾਉਂਦੀਆਂ ਹਨ।

ਜਾਣਕਾਰੀ ਮੁਤਾਬਕ ਉਹ ਉੱਥੇ ਰਾਸ਼ਟਰਪਤੀ ਟਰੰਪ ਲਈ ਆਉਣ ਵਾਲੀਆਂ ਅਮਰੀਕੀ ਵੋਟਾਂ ਵਾਸਤੇ ਪ੍ਰਚਾਰ ਕਰਨ ਗਏ ਹਨ।

ਵੇਖੋ ਵੀਡੀਓ।

ਪਰ ਪਿਛਲੇ ਦਿਨੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਕਿ ਇੱਕ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਕਿ ਹਿੰਦੀ ਹੀ ਦੇਸ਼ ਦੀ ਰਾਸ਼ਟਰ ਭਾਸ਼ਾ ਹੋਣੀ ਚਾਹੀਦੀ ਹੈ।

ਗ੍ਰਹਿ ਮੰਤਰੀ ਦੇ ਹਿੰਦੀ ਨੂੰ ਘਰ-ਘਰ ਪਹੁੰਚਾਉਣ ਦੇ ਬਿਆਨ ਤਾਂ ਕੁੱਝ ਹੋਰ ਹੀ ਹੋਣ ਦਾ ਹੀ ਦਾਅਵਾ ਕਰਦੇ ਹਨ।

Howdy Modi ਸਮਾਗਮ ਦੌਰਾਨ ਹੋਇਆ ਸ਼ਬਦ ਕੀਰਤਨ

Intro:Body:

ਹਿੰਦੀ ਨੂੰ ਲੈ ਕੇ ਮੋਦੀ ਅਤੇ ਅਮਿਤ ਸ਼ਾਹ ਹੋਏ ਅਲੱਗ-ਅਲੱਘ

Modi and Amit Shah became seperated on Hindi

ਆਪਣੀ ਅਮਰੀਕਾ ਫ਼ੇਰੀ ਦੌਰਾਨ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮੋਦੀ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਕਿਹਾ ਕਿ ਭਾਰਤ ਵਿੱਚ ਸਭ ਚੰਗਾ ਹੈ।

ਹਾਉਸਟਨ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਨ੍ਹੀਂ ਦਿਨੀਂ ਅਮਰੀਕਾ ਦੀ ਯਾਤਰਾ ਉੱਤੇ ਗਏ ਹੋਏ ਹਨ। ਯਾਤਰਾ ਦੇ ਪਹਿਲੇ ਦਿਨ ਉਨ੍ਹਾਂ ਨੇ ਇੱਕ ਫ਼ੁੱਟਬਾਲ ਦੇ ਮੈਦਾਨ ਵਿੱਚ ਭਾਰਤੀਆਂ ਨੂੰ ਅਲੱਗ-ਅਲੱਗ ਭਾਸ਼ਾਵਾਂ ਵਿੱਚ ਕਿਹਾ ਕਿ ਭਾਰਤ ਵਿੱਚ ਸਭ ਚੰਗਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਕਰੋੜਾਂ ਲੋਕਾਂ ਦੀਆਂ ਮਾਤ-ਭਾਸ਼ਾ ਬਣੀਆਂ ਹੋਈਆਂ ਅਤੇ ਇਹ ਭਾਰਤੀ ਦੀ ਧਰਤੀ ਨੂੰ ਅਦਭੁੱਤ ਬਣਾਉਂਦੀਆਂ ਹਨ।

ਜਾਣਕਾਰੀ ਮੁਤਾਬਕ ਉਹ ਉੱਥੇ ਰਾਸ਼ਟਰਪਤੀ ਟਰੰਪ ਲਈ ਆਉਣ ਵਾਲੀਆਂ ਅਮਰੀਕੀ ਵੋਟਾਂ ਵਾਸਤੇ ਪ੍ਰਚਾਰ ਕਰਨ ਗਏ ਹਨ।

ਪਰ ਪਿਛਲੇ ਦਿਨੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਕਿ ਇੱਕ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਕਿ ਹਿੰਦੀ ਹੀ ਦੇਸ਼ ਦੀ ਰਾਸ਼ਟਰ ਭਾਸ਼ਾ ਹੋਣੀ ਚਾਹੀਦੀ ਹੈ।

ਗ੍ਰਹਿ ਮੰਤਰੀ ਦੇ ਹਿੰਦੀ ਨੂੰ ਘਰ ਘਰ ਪਹੁੰਚਾਉਣ ਦੇ ਬਿਆਨ ਤਾਂ ਕੁੱਝ ਹੋਰ ਹੀ ਹੋਣ ਦਾ ਦਾਅਵਾ ਕਰਦੇ ਹਨ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.