ETV Bharat / bharat

ਮੋਦੀ ਕੱਲ੍ਹ ਜਾਣਗੇ ਗੁਜਰਾਤ, ਫਿਰ ਕਾਸ਼ੀ - UPA

ਪੀਐਮ ਨਰਿੰਦਰ ਮੋਦੀ ਕੱਲ੍ਹ ਗੁਜਰਾਤ ਆਪਣੀ ਮਾਂ ਦਾ ਅਤੇ ਫਿਰ ਕਾਸ਼ੀ ਵਿੱਚ ਜਨਤਾ ਦਾ ਆਸ਼ੀਰਵਾਦ ਲੈਣ ਜਾਣਗੇ। ਅੱਜ ਰਸਮੀ ਤੌਰ 'ਤੇ ਨਰਿੰਦਰ ਮੋਦੀ ਨੂੰ NDA ਦੇ ਸਾਂਸਦ ਆਪਣਾ ਨੇਤਾ ਚੁਣਨਗੇ।

Narender Modi
author img

By

Published : May 25, 2019, 5:01 PM IST

ਨਵੀਂ ਦਿੱਲੀ: ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਂ ਗੰਗਾ ਅਤੇ ਆਪਣੀ ਮਾਂ ਹੀਰਾ ਬਾ ਨੂੰ ਮਿਲ ਕੇ ਆਸ਼ੀਰਵਾਦ ਲੈਣਗੇ। ਉਨ੍ਹਾਂ ਨੇ ਇਹ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਐਤਵਾਰ ਯਾਨੀ ਕੱਲ੍ਹ ਉਹ ਵਾਰਾਣਸੀ ਜਾਣਗੇ ਅਤੇ ਜਨਤਾ ਦਾ ਆਸ਼ੀਰਵਾਦ ਲੈਣਗੇ।

  • Will be going to Gujarat tomorrow evening, to seek blessings of my Mother. Day after tomorrow morning, I will be in Kashi to thank the people of this great land for reposing their faith in me.

    — Narendra Modi (@narendramodi) May 25, 2019 " class="align-text-top noRightClick twitterSection" data=" ">
ਦੱਸ ਦਈਏ ਕਿ 23 ਮਈ ਨੂੰ ਮੁਕੰਮਲ ਹੋਈਆਂ ਲੋਕਸਭਾ ਚੋਣਾਂ NDA ਨੂੰ ਕੁੱਲ 353 ਸੀਟਾਂ ਉੱਤੇ ਜਿੱਤ ਹਾਸਲ ਹੋਈ ਹੈ ਜਿਸ ਵਿੱਚ 303 ਸੀਟਾਂ ਭਾਜਪਾ ਦੀਆਂ ਹਨ। ਇਸ ਤੋਂ ਇਲਾਵਾ UPA ਗਠਜੋੜ ਨੂੰ ਕੁੱਲ 92 ਸੀਟਾਂ ਮਿਲੀਆਂ ਹਨ ਜਿਸ ਵਿੱਚੋਂ ਕਾਂਗਰਸ ਨੂੰ 52 ਸੀਟਾਂ 'ਤੇ ਜਿੱਤ ਹਾਸਲ ਹੋਈ ਹੈ। 97 ਸੀਟਾਂ ਹੋਰ ਪਾਰਟੀਆਂ ਦੇ ਖ਼ਾਤੇ ਗਈਆਂ ਹਨ।ਭਾਜਪਾ ਨੇ ਉਤਰ ਪ੍ਰਦੇਸ਼ ਵਿੱਚ ਮਾਇਆਵਤੀ-ਅਖਿਲੇਸ਼ ਯਾਦਵ ਦੇ ਮਹਾ ਗਠਜੋੜ ਨੂੰ ਫੇਲ ਕਰ ਦਿੱਤਾ ਹੈ ਅਤੇ 80 ਚੋਂ 62 ਸੀਟਾਂ ਜਿੱਤ ਲਈਆਂ ਹਨ, ਜਦਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਅਮੇਠੀ ਸੀਟ ਵੀ ਨਹੀਂ ਬਚਾ ਸਕੇ। ਸੋਨੀਆਂ ਗਾਂਧੀ ਨੂੰ ਰਾਏਬਰੇਲੀ ਤੋਂ ਜਿੱਸ ਹਾਸਲ ਹੋਈ ਹੈ।

Intro:Body:

create

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.