ETV Bharat / bharat

ਅਯੁੱਧਿਆ ਮਾਮਲਾ: ਮੁਸਲਿਮ ਲਾਅ ਬੋਰਡ ਮੁੜ ਦੇਵੇਗਾ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ - ਅਯੁੱਧਿਆ ਜ਼ਮੀਨੀ ਵਿਵਾਦ

ਅਯੁੱਧਿਆ ਜ਼ਮੀਨੀ ਵਿਵਾਦ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਮੁਸਲਿਮ ਪਾਰਟੀਆਂ ਨਾਲ ਮੁੜ ਵਿਚਾਰ ਪਟੀਸ਼ਨ ਦਾਇਰ ਕਰਨ ਲਈ ਮੀਟਿੰਗ ਕੀਤੀ।

ਫ਼ੋਟੋ
author img

By

Published : Nov 16, 2019, 3:22 PM IST

ਲਖਨਊ: ਅਯੁੱਧਿਆ ਜ਼ਮੀਨੀ ਵਿਵਾਦ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਮੁਸਲਿਮ ਪਾਰਟੀਆਂ ਨਾਲ ਮੁੜ ਵਿਚਾਰ ਪਟੀਸ਼ਨ ਦਾਇਰ ਕਰਨ ਲਈ ਮੀਟਿੰਗ ਕੀਤੀ।

ਫ਼ੋਟੋ
ਫ਼ੋਟੋ

ਨਦਵਾ ਕਾਲਜ ਵਿਖੇ ਹੋਈ ਇਸ ਬੈਠਕ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ‘ਤੇ ਸਮੀਖਿਆ ਪਟੀਸ਼ਨ ਦਾਇਰ ਕਰਨ ਦਾ ਇੱਕ ਵੱਡਾ ਫ਼ੈਸਲਾ ਲਿਆ ਗਿਆ।

ਇਸ ਸਮੇਂ ਦੌਰਾਨ ਧਿਰਾਂ ਨਾਲ ਐਡਵੋਕੇਟ ਦਸਤਖ਼ਤ ਕੀਤੇ ਗਏ ਹਨ।

ਦੱਸ ਦਈਏ ਕਿ ਇਸ ਮੁਲਾਕਾਤ ਵਿੱਚ ਚਾਰ ਮੁਦਈ ਮੌਜੂਦ ਸਨ, ਜਦੋਂਕਿ ਇਕਬਾਲ ਅੰਸਾਰੀ ਤੇ ਸੁੰਨੀ ਵਕਫ਼ ਬੋਰਡ ਨੇ ਇਸ ਬੈਠਕ ਪਾਸਾ ਵੱਟ ਲਿਆ ਹੈ।

Intro:Body:

ਅਯੁੱਧਿਆ ਜ਼ਮੀਨੀ ਵਿਵਾਦ: ਮੁਸਲਿਮ ਪਰਸਨਲ ਲਾਅ ਬੋਰਡ ਮੁੜ ਦੇਵੇਗਾ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਨੌਤੀ

ਲਖਨਊ: ਅਯੁੱਧਿਆ ਜ਼ਮੀਨੀ ਵਿਵਾਦ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਮੁਸਲਿਮ ਪਾਰਟੀਆਂ ਨਾਲ ਮੁੜ ਵਿਚਾਰ ਪਟੀਸ਼ਨ ਦਾਇਰ ਕਰਨ ਲਈ ਮੀਟਿੰਗ ਕੀਤੀ। ਨਦਵਾ ਕਾਲਜ ਵਿਖੇ ਹੋਈ ਇਸ ਬੈਠਕ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ‘ਤੇ ਸਮੀਖਿਆ ਪਟੀਸ਼ਨ ਦਾਇਰ ਕਰਨ ਦਾ ਇੱਕ ਵੱਡਾ ਫ਼ੈਸਲਾ ਲਿਆ ਗਿਆ। ਇਸ ਸਮੇਂ ਦੌਰਾਨ ਧਿਰਾਂ ਨਾਲ ਐਡਵੋਕੇਟ ਦਸਤਖ਼ਤ ਕੀਤੇ ਗਏ ਹਨ। ਦੱਸ ਦਈਏ ਕਿ ਇਸ ਮੁਲਾਕਾਤ ਵਿੱਚ ਚਾਰ ਮੁਦਈ ਮੌਜੂਦ ਸਨ, ਜਦੋਂਕਿ ਇਕਬਾਲ ਅੰਸਾਰੀ ਤੇ ਸੁੰਨੀ ਵਕਫ਼ ਬੋਰਡ ਨੇ ਇਸ ਬੈਠਕ ਪਾਸਾ ਵੱਟ ਲਿਆ ਹੈ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.