ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ 'ਚ ਘੱਟ ਗਿਣਤੀ ਦੀਆਂ 31 ਕੁੜੀਆਂ ਦੀ ਇੱਕ ਲਿਸਟ ਜਾਰੀ ਕੀਤੀ ਹੈ। ਇਨ੍ਹਾਂ ਕੁੜੀਆਂ ਨੂੰ ਪਿਛਲੇ 3 ਮਹੀਨਿਆਂ 'ਚ ਅਗਵਾ ਕੀਤਾ ਗਿਆ ਅਤੇ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ ।
-
Sharing list of girls from Minorities living in Pakistan who have been abducted in last 3 mnths & forced to convert to Islam
— Manjinder S Sirsa (@mssirsa) September 3, 2019 " class="align-text-top noRightClick twitterSection" data="
Urging @pid_gov @ImranKhanPTI Ji to Look into this issue & help families of these girls
kindly issue a statement if the info shared here is incorrect @ANI pic.twitter.com/XXyFkxzZ6l
">Sharing list of girls from Minorities living in Pakistan who have been abducted in last 3 mnths & forced to convert to Islam
— Manjinder S Sirsa (@mssirsa) September 3, 2019
Urging @pid_gov @ImranKhanPTI Ji to Look into this issue & help families of these girls
kindly issue a statement if the info shared here is incorrect @ANI pic.twitter.com/XXyFkxzZ6lSharing list of girls from Minorities living in Pakistan who have been abducted in last 3 mnths & forced to convert to Islam
— Manjinder S Sirsa (@mssirsa) September 3, 2019
Urging @pid_gov @ImranKhanPTI Ji to Look into this issue & help families of these girls
kindly issue a statement if the info shared here is incorrect @ANI pic.twitter.com/XXyFkxzZ6l
ਮਨਜਿੰਦਰ ਸਿੰਘ ਸਿਰਸਾ ਨੇ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਪੜਤਾਲ ਕਰਨ ਦੀ ਅਪੀਲ ਕੀਤੀ ਹੈ ਉੱਥੇ ਹੀ ਭਾਰਤ ਸਰਕਾਰ ਨੂੰ ਇਸ ਮੁੱਦੇ 'ਤੇ ਪਾਕਿਸਤਾਨ ਦਾ ਧਿਆਨ ਦਵਾਉਣ ਦੀ ਗੱਲ ਆਖੀ ਹੈ।
ਜ਼ਿਕਰਯੋਗ ਹੈ ਕਿ ਕੁੜੀਆਂ ਨੂੰ ਅਗਵਾ ਕਰ ਜਬਰੀ ਧਰਮ ਪਰਿਵਰਤਨ ਦੀਆਂ ਖ਼ਬਰਾਂ ਅਕਸਰ ਹੀ ਭਾਰਤ ਅਤੇ ਪਾਕਿਸਤਾਨ ਮੀਡੀਆ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਅਜੇ ਤਕ ਇਸ ਨੂੰ ਮੁਕੰਮਲ ਤੌਰ ਤੇ ਰੋਕਣ ਲਈ ਕੋਈ ਠੋਸ ਕਦਮ ਜਾਂ ਕਨੂੰਨ ਨਹੀਂ ਬਣਾਏ ਗਏ ਹਨ। ਲੋੜ ਹੈ ਇਸ ਸਬੰਧੀ ਕੋਈ ਠੋਸ ਕਦਮ ਚੁੱਕਣ ਦੀ ਤਾਂ ਜੋ ਇਹੋ ਜਿਹੀ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ- ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਕੈਪਟਨ ਨੇ 5ਵੇਂ ਰੁਜ਼ਗਾਰ ਮੇਲੇ ਦਾ ਕੀਤਾ ਐਲਾਨ