ETV Bharat / bharat

ਜਦੋਂ ਮਮਤਾ 'ਤੇ ਚੜ੍ਹਿਆ 'ਮੋਦੀ ਵਾਲਾ ਰੰਗ', ਖ਼ੁਦ ਚਾਹ ਬਣਾ ਲੋਕਾਂ ਨੂੰ ਪਿਆਈ - ਨਰਿੰਦਰ ਮੋਦੀ

ਰਾਜਨੀਤੀ ਵਿੱਚ ਜਦੋਂ ਵੀ ਚਾਹ ਦੀ ਚਰਚਾ ਹੁੰਦੀ ਹੈ ਤਾਂ ਪੀਐੱਮ ਨਰਿੰਦਰ ਮੋਦੀ ਦਾ ਨਾਂਅ ਜ਼ਰੂਰ ਆਉਂਦਾ ਹੈ। ਪਰ, ਹੁਣ ਟੀਐੱਮਸੀ ਮੁੱਖੀ ਅਤੇ ਪੱਛਮੀ ਬੰਗਾਲ ਦੀ ਸੀਐੱਮ ਮਮਤਾ ਬੈਨਰਜੀ ਵੀ ਚਾਹ ਦੇ ਕਾਰਨ ਚਰਚਾ ਵਿੱਚ ਆ ਗਏ ਹਨ। ਜਨਸੰਪਰਕ ਅਭਿਆਨ ਦੌਰਾਨ ਮਮਤਾ ਦਾ ਇੱਕ ਅਲੱਗ ਹੀ ਅੰਦਾਜ਼ ਦੇਖਣ ਨੂੰ ਮਿਲਿਆ। ਮਮਤਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਇੱਕ ਟੀ-ਸਟਾਲ ਉੱਤੇ ਲੋਕਾਂ ਨੂੰ ਚਾਹ ਬਣਾਕੇ ਦੇ ਰਹੇ ਹਨ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ
author img

By

Published : Aug 22, 2019, 8:09 PM IST

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਜਨਸੰਪਰਕ ਅਭਿਆਨ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰ ਰਹੇ ਹਨ। ਇਸ ਅਭਿਆਨ ਦੌਰਾਨ ਉਨ੍ਹਾਂ ਦੀਘਾ ਦੇ ਦੱਤਪੁਰ ਪਿੰਡ ਦਾ ਦੌਰਾ ਕੀਤਾ। ਜਿੱਥੇ ਉਨ੍ਹਾਂ ਨੇ ਇੱਕ ਟੀ ਸਟਾਲ ਉੱਤੇ ਸਥਾਨਕ ਲੋਕਾਂ ਨੂੰ ਚਾਹ ਬਣਾ ਕੇ ਪਿਆਈ।

  • Sometimes the little joys in life can make us happy. Making and sharing some nice tea (cha/chai) is one of them. Today, in Duttapur, Digha | কখনো জীবনের ছোট ছোট মুহূর্ত আমাদের বিশেষ আনন্দ দেয়। চা বানিয়ে খাওয়ানো তারমধ্যে একটা। আজ দীঘার দত্তপুরে। #Bangla pic.twitter.com/cC1Bo0GuYy

    — Mamata Banerjee (@MamataOfficial) August 21, 2019 " class="align-text-top noRightClick twitterSection" data=" ">
ਤ੍ਰਿਣਮੂਲ ਕਾਂਗਰਸ(ਟੀਐੱਮਸੀ) ਪ੍ਰਧਾਨ ਨੇ ਖ਼ੁਦ ਸੋਸ਼ਲ ਮੀਡੀਆ ਉੱਤੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ਕਦੇ-ਕਦੇ ਜੀਵਨ ਵਿੱਚ ਛੋਟੀ ਖੁਸ਼ੀਆਂ ਸਾਨੂੰ ਬਹੁਤ ਖੁਸ਼ ਕਰ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਚੰਗੀ ਚਾਹ ਬਣਾਉਣਾ ਅਤੇ ਪਿਆਉਣਾ। ਦੀਘਾ ਦੇ ਦੱਤਪੁਰ ਵਿੱਚ ਸਥਾਨਕ ਲੋਕਾਂ ਨਾਲ ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

Intro:Body:

ਜਦੋਂ ਮਮਤਾ 'ਤੇ ਚੜ੍ਹਿਆ 'ਮੋਦੀ ਵਾਲਾ ਰੰਗ', ਖ਼ੁਦ ਚਾਹ ਬਣਾ ਲੋਕਾਂ ਨੂੰ ਪਿਆਈ

ਰਾਜਨੀਤੀ ਵਿੱਚ ਜਦੋਂ ਵੀ ਚਾਹ ਦੀ ਚਰਚਾ ਹੁੰਦੀ ਹੈ ਤਾਂ ਪੀਐੱਮ ਨਰਿੰਦਰ ਮੋਦੀ ਦਾ ਨਾਂਅ ਜ਼ਰੂਰ ਆਉਂਦਾ ਹੈ। ਪਰ, ਹੁਣ ਟੀਐੱਮਸੀ ਮੁੱਖੀ ਅਤੇ ਪੱਛਮੀ ਬੰਗਾਲ ਦੀ ਸੀਐੱਮ ਮਮਤਾ ਬੈਨਰਜੀ ਵੀ ਚਾਹ ਦੇ ਕਾਰਨ ਚਰਚਾ ਵਿੱਚ ਆ ਗਏ ਹਨ। ਜਨਸੰਪਰਕ ਅਭਿਆਨ ਦੌਰਾਨ ਮਮਤਾ ਦਾ ਇੱਕ ਅਲੱਗ ਹੀ ਅੰਦਾਜ਼ ਦੇਖਣ ਨੂੰ ਮਿਲਿਆ। ਮਮਤਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਇੱਕ ਟੀ-ਸਟਾਲ ਉੱਤੇ ਲੋਕਾਂ ਨੂੰ ਚਾਹ ਬਣਾਕੇ ਦੇ ਰਹੇ ਹਨ।

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਜਨਸੰਪਰਕ ਅਭਿਆਨ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰ ਰਹੇ ਹਨ। ਇਸ ਅਭਿਆਨ ਦੌਰਾਨ ਉਨ੍ਹਾਂ ਦੀਘਾ ਦੇ ਦੱਤਪੁਰ ਪਿੰਡ ਦਾ ਦੌਰਾ ਕੀਤਾ। ਜਿੱਥੇ ਉਨ੍ਹਾਂ ਨੇ ਇੱਕ ਟੀ ਸਟਾਲ ਉੱਤੇ ਸਥਾਨਕ ਲੋਕਾਂ ਨੂੰ ਚਾਹ ਬਣਾ ਕੇ ਪਿਆਈ।

ਤ੍ਰਿਣਮੂਲ ਕਾਂਗਰਸ(ਟੀਐੱਮਸੀ) ਪ੍ਰਧਾਨ ਨੇ ਖ਼ੁਦ ਸੋਸ਼ਲ ਮੀਡੀਆ ਉੱਤੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ਕਦੇ-ਕਦੇ ਜੀਵਨ ਵਿੱਚ ਛੋਟੀ ਖੁਸ਼ੀਆਂ ਸਾਨੂੰ ਬਹੁਤ ਖੁਸ਼ ਕਰ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਚੰਗੀ ਚਾਹ ਬਣਾਉਣਾ ਅਤੇ ਪਿਆਉਣਾ। ਦੀਘਾ ਦੇ ਦੱਤਪੁਰ ਵਿੱਚ ਸਥਾਨਕ ਲੋਕਾਂ ਨਾਲ ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.