ETV Bharat / bharat

ਮਹਾਤਮਾ ਗਾਂਧੀ ਦਾ ਹਜ਼ਾਰੀਬਾਗ ਨਾਲ ਰਿਸ਼ਤਾ - mahatma gandhi visited hazaribagh

ਝਾਰਖੰਡ ਦਾ ਹਜ਼ਾਰੀਬਾਗ ਸ਼ਹਿਰ ਨਾ ਸਿਰਫ਼ ਆਪਣੀ ਵਾਈਲਡ ਲਾਈਫ਼ ਸੈਂਚੂਰੀ ਲਈ ਸਗੋਂ ਆਪਣੀ ਇਤਿਹਾਸਿਕ ਵਿਰਾਸਤ ਲਈ ਵੀ ਮਸ਼ਹੂਰ ਹੈ। ਮਹਾਤਮਾ ਗਾਂਧੀ ਦਾ ਹਜ਼ਾਰੀਬਾਗ ਨਾਲ ਗੂੜਾ ਰਿਸ਼ਤਾ ਹੈ

ਫ਼ੋਟੋ
author img

By

Published : Sep 19, 2019, 6:20 AM IST

ਝਾਰਖੰਡ ਦਾ ਹਜ਼ਾਰੀਬਾਗ ਸ਼ਹਿਰ ਨਾ ਸਿਰਫ਼ ਆਪਣੀਆਂ ਵਾਈਲਡ ਲਾਈਫ਼ ਸੈਂਚੂਰੀਜ਼ ਲਈ ਸਗੋਂ ਆਪਣੀ ਇਤਿਹਾਸਿਕ ਵਿਰਾਸਤ ਲਈ ਵੀ ਮਸ਼ਹੂਰ ਹੈ। ਸੁਤੰਤਰਤਾ ਅੰਦੋਲਨ ਦੌਰਾਨ 18 ਸਤੰਬਰ 1925 ਨੂੰ ਮਹਾਤਮਾ ਗਾਂਧੀ ਹਜ਼ਾਰੀਬਾਗ ਗਏ ਤੇ ਸੇਂਟ ਕੋਲੰਬਸ ਕਾਲਜ ਦੇ ਵਿਟਲੇ ਹਾਲ 'ਚ ਭਾਸ਼ਣ ਦਿੱਤਾ। ਉਨ੍ਹਾਂ ਨੇ ਉਸ ਵੇਲੇ ਦੇ ਸਮਾਜ ਦੇ ਕਈ ਜ਼ਰੂਰੀ ਮੁੱਦੇ ਜਿਵੇਂ ਅਨਪੜ੍ਹਤਾ, ਛੂਤਛਾਤ, ਵਿਧਵਾ ਦਾ ਮੁੜ ਵਿਆਹ ਵਰਗੇ ਕਈ ਮੁੱਦਿਆਂ 'ਤੇ ਲੋਕਾਂ ਨੂੰ ਸੰਬੋਧਨ ਕੀਤਾ।

ਵੀਡੀਓ

ਗਾਂਧੀ ਜੀ ਮੰਡੂ ਦੇ ਰਸਤੇ ਹਜ਼ਾਰੀਬਾਗ ਪਹੁੰਚੇ। ਸਰਸਵਤੀ ਦੇਵੀ, ਤ੍ਰਿਵੇਣੀ ਪ੍ਰਸਾਦ ਤੇ ਬਾਬੂ ਰਾਮ ਨਰਾਇਣ ਸਿੰਘ ਸਣੇ ਕਈ ਪ੍ਰਮੁੱਖ ਆਜ਼ਾਦੀ ਘੁਲਾਟੀਆਂ ਨੇ ਗਾਂਧੀ ਜੀ ਦੀ ਆਜ਼ਾਦੀ ਦੀ ਲਹਿਰ 'ਚ ਸਮਰਥਨ ਕੀਤਾ। ਸੁਤੰਤਰਤਾ ਸੰਗਰਾਮ ਦੌਰਾਨ ਹਜ਼ਾਰੀਬਾਗ ਕੌਮੀ ਅੰਦੋਲਨ ਨੂੰ ਅੰਜਾਮ ਦੇਣ ਲਈ ਮਹੱਤਵਪੂਰਣ ਸਥਾਨ ਸੀ। ਮਹਾਤਮਾ ਗਾਂਧੀ ਨੇ 18 ਸਤੰਬਰ 1925 ਨੂੰ ਮਟਵਾੜੀ ਮੈਦਾਨ 'ਚ ਆਜ਼ਾਦੀ ਘੁਲਾਟੀਆਂ ਦੇ ਸਮੂਹ ਨੂੰ ਸੰਬੋਧਨ ਕੀਤਾ। ਇਸ ਵੇਲੇ ਉਸ ਥਾਂ ਨੂੰ ਗਾਂਧੀ ਮੈਦਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪਣੇ ਸੰਬੋਧਨ ਦੌਰਾਨ, ਗਾਂਧੀ ਜੀ ਨੇ ਨਾ ਸਿਰਫ ਬ੍ਰਿਟਿਸ਼ ਸ਼ਾਸਨ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸਗੋਂ ਸਮਾਜ ਵਿੱਚ ਚੱਲ ਰਹੇ ਸਮਾਜਕ ਵਿਤਕਰੇ ਦੀ ਵੀ ਨਿਖੇਧੀ ਕੀਤੀ। ਗਾਂਧੀ ਨੇ ਕਰਜਨੀ ਮੈਦਾਨ ਵਿਚ ਵੀ ਲੋਕਾਂ ਨੂੰ ਸੰਬੋਧਨ ਕੀਤਾ। ਗਾਂਧੀ ਜੀ ਨੇ ਆਪਣੀ ਰਾਤ ਸ਼ਹਿਰ ਦੇ ਮੰਨੇ ਹੋਏ ਵਿਅਕਤੀ ਸੂਰਤ ਬਾਬੂ ਦੇ ਘਰ ਬਿਤਾਈ।

ਵਿਨੋਬਾ ਭਾਵੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ ਰਮੇਸ਼ ਸ਼ਰਨ ਨੇ ਕਿਹਾ ਕਿ ਉਹ ਮਹਾਤਮਾ ਗਾਂਧੀ ਦੀ 150 ਵੀਂ ਵਰ੍ਹੇਗੰਢ ਮੌਕੇ ਚਿੰਤਨ ਸ਼ਿਵਿਰ ਦਾ ਆਯੋਜਨ ਕਰ ਰਹੇ ਹਨ। ਹਜ਼ਾਰੀਬਾਗ ਦੇ ਮਸ਼ਹੂਰ ਆਜ਼ਾਦੀ ਘੁਲਾਟੀਏ ਸਵਰਗਵਾਸੀ ਰਾਮਨਾਰਾਇਣ ਸਿੰਘ ਦਾ ਮਹਾਤਮਾ ਗਾਂਧੀ ਨਾਲ ਖ਼ਾਸ ਰਿਸ਼ਤਾ ਸੀ। ਗਾਂਧੀ ਜੀ ਨੇ ਰਾਮ ਨਰਾਇਣ ਸਿੰਘ ਨੂੰ ਪੱਤਰ ਲਿਖ ਕੇ ਸੁਤੰਤਰਤਾ ਅੰਦੋਲਨ ਤੇ ਸਮਾਜਿਕ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਸੀ। ਗਾਂਧੀ ਜੀ ਨੇ ਰਾਮ ਨਰਾਇਣ ਦੀ ਪਤਨੀ ਦੇ ਦੇਹਾਂਤ ਤੇ ਉਨ੍ਹਾਂ ਨੂੰ ਇੱਕ ਸ਼ੋਕ ਪੱਤਰ ਵੀ ਲਿਖਿਆ ਸੀ।

ਮਹਾਤਮਾ ਗਾਂਧੀ ਦੇ ਅਚਾਨਕ ਦੇਹਾਂਤ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨੂੰ ਹਜ਼ਾਰੀਬਾਗ ਵਿਖੇ ਲਿਆਂਦਾ ਗਿਆ। ਉਨ੍ਹਾਂ ਦੀਆਂ ਅਸਥੀਆਂ ਹਜ਼ਾਰੀਬਾਗ ਦੇ ਕੁਮਾਰ ਟੋਲੀ ਵਿੱਚ ਰੱਖੀਆਂ ਗਈਆਂ ਸਨ ਜਿੱਥੇ ਲੋਕਾਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਇਸ ਸਥਾਨ 'ਤੇ ਗਾਂਧੀ ਜੀ ਦੀ ਇੱਕ ਯਾਦਗਾਰ ਵੀ ਬਣਾਈ ਗਈ ਸੀ ਤੇ ਹੁਣ ਹਰ ਸਾਲ ਗਾਂਧੀ ਜੀ ਦੇ ਜਨਮ ਅਤੇ ਸ਼ਹੀਦੀ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਜਾਂਦਾ ਹੈ। ਮਹਾਤਮਾ ਗਾਂਧੀ ਨੇ ਹਜ਼ਾਰੀਬਾਗ ਦੇ ਲੋਕਾਂ ਨੂੰ ਬ੍ਰਿਟਿਸ਼ ਸ਼ਾਸਨ ਵਿਰੁੱਧ ਉਭਰਨ ਵਿੱਚ ਇਕ ਮਹੱਤਵਪੂਰਣ ਭੂਮਿਕਾ ਨਿਭਾਈ।

Intro:Body:

VO: The city of Hazaribagh in Jharkhand is famous not only for its wildlife sanctuaries, but for its historical legacy as well.  

During the freedom movement, on 18 September 1925, Mahatma Gandhi visited Hazaribagh and gave a speech in the Witley Hall of Saint Columbus College. He addressed several important issues like illiteracy, untouchability, widow remarriage prevailing that time in the society. 

Gandhi visited Hazaribagh via Mandu. Many prominent freedom fighters including Saraswati Devi, Triveni Prasad, and Babu Ram Narayan Singh supported Gandhi in his freedom movement. 

During the freedom struggle, Hazaribagh was an important location for carrying out national movements. Mahatma Gandhi addressed a group of freedom fighters on 18 September 1925 in Matwari Maidan. 

Presently, this area is known as Gandhi Maidan. During his address, Gandhi not only raised his voice against British rule but also criticised the prevailing social discrimination in society. 

Gandhi also addressed people in Karjani Maidan. Gandhi spends his night at the house of well-known resident Surat Babu.

Byte: Dr Vikas Kumar (Historian)

Byte: Aarti Gupta (Late Surat Babu daughter-in-law)

Vinoba Bhave University, Vice-Chancellor Dr. Ramesh Sharan said that they are organising Chintan Shivir on the occassion of Mahatma Gandhi 150th birth anniversary.

Byte: Dr Ramesh Sharan (Vice-Chancellor, Vinoba Bhave University)

Hazaribagh's well-known freedom fighter Late Ramnarayan Singh had a special bond with Mahatma Gandhi. Gandhi wrote letters to Late Ram Narayan Singh discussing the freedom movement and social taboos. Gandhi also wrote a condolence letter to Ram Narayan on his wife's demise.

Byte: Pramod Singh (Freedom Fighter late Ram Narayan Singh's Grandson)

Mahatma Gandhi's mortal remains were brought to Hazaribagh after his sudden demise. His ashes were kept in Kumar toli of Hazaribagh where people gathered and paid their last respects to him. Later on, a Gandhi memorial was also built at the location. Every year a special programme is organised on the eve of Gandhi's birth and death anniversary.

Mahatma Gandhi played a pivotal role in uplifting the people of Hazaribagh against the British rule. 

Note:

Dr Ramesh Sharan, Sitting on chair in Chamber of Vinoba Bhave University

Byte:  Pramod Singh (Strip shirt , Mahatma Gandhi picture at back )

Byte: Dr Vikas Kumar Historian (Almirah at the back)

Byte: Aarti Gupta (female)

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.