ETV Bharat / bharat

'ਕਰਤਾਰਪੁਰ ਲਾਂਘੇ ਲਈ ਮਿਹਨਤ ਕਰਨ ਵਾਲੇ ਵਧਾਈ ਦੇ ਪਾਤਰ'

ਬੀਜੇਪੀ ਦੀ ਨੇਤਾ ਅਤੇ ਵਕੀਲ ਮੀਨਾਕਸ਼ੀ ਲੇਖੀ ਨੇ ਕਰਤਾਰਪੁਰ ਲਾਂਘੇ ਨੂੰ ਦੱਸਿਆ ਸ਼ਲਾਘਾਯੋਗ ਕਦਮ।

'ਕਰਤਾਰਪੁਰ ਲਾਂਘੇ ਲਈ ਮਿਹਨਤ ਕਰਨ ਵਾਲੇ ਵਧਾਈ ਦੇ ਪਾਤਰ'
author img

By

Published : Jul 14, 2019, 7:42 PM IST

ਨਵੀਂ ਦਿੱਲੀ : ਬੀਜੇਪੀ ਨੇਤਾ ਮੀਨਾਕਸ਼ੀ ਲੇਖੀ ਕਿਹਾ ਕਿ ਇਸ ਰਸਤੇ ਨੂੰ ਸਿਰਫ਼ ਨੂੰ ਗੁਰਦੁਆਰਾ ਸਾਹਿਬ ਵਿਖੇ ਆਉਣ ਜਾਣ ਵਾਸਤੇ ਹੀ ਵਰਤਿਆ ਜਾਵੇ। ਸੁਰੱਖਿਆ ਪੱਖੋਂ ਅਤੇ ਬਾਕੀ ਪੱਖੋਂ ਭਾਰਤ ਨੂੰ ਡਿਪੋਲਮੈਟ ਨੂੰ ਹੁੰਗਾਰਾ ਮਿਲ ਰਿਹਾ ਹੈ ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ।

ਵੇਖੋ ਵੀਡਿਉ।

ਇਹ ਵੀ ਪੜ੍ਹੋ : ਜਗਰਾਓਂ ਪੁਲ ਦੀ ਉਸਾਰੀ ਨੂੰ ਲੈ ਕੇ ਸਮਾਜ ਸੇਵੀਆਂ ਨੇ ਕੀਤਾ ਪ੍ਰਦਰਸ਼ਨ

ਪਾਕਿਸਤਾਨ ਦਾ ਖ਼ਾਲਿਸਤਾਨ ਦੇ ਸਮਰੱਥਕ ਨੂੰ ਕਰਤਾਰਪੁਰ ਲਾਂਘੇ ਵਾਲੀ ਕਮੇਟੀ ਵਿੱਚੋਂ ਬਾਹਰ ਕੱਢਣਾ ਇੱਕ ਸ਼ਲਾਘਾਯੋਗ ਕਦਮ ਹੈ। ਮੀਨਾਕਸ਼ੀ ਲੇਖੀ ਨੇ ਉਨ੍ਹਾਂ ਸਾਰਿਆਂ ਨੂੰ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਉਨ੍ਹਾਂ ਸਾਰਿਆਂ ਸੱਜਣਾਂ ਵਧਾਈ ਦਿੱਤੀ ਜਿੰਨ੍ਹਾਂ ਦੀ ਮਿਹਨਤ ਸਦਕਾ ਇਹ ਲਾਂਘੇ ਖੁੱਲ੍ਹ ਸਕਿਆ।

Intro:H/l..ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਨੇ ਦਿੱਤਾ ਡਰਾਮਾ ਕਰਾਰ...

Anchor...ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕੈਬਨਿਟ ਤੋਂ ਅਸਤੀਫਾ ਦੇਣ ਤੋਂ ਬਾਅਦ ਲਗਾਤਾਰ ਸਿਆਸਤ ਗਰਮਾਉਂਦੀ ਜਾ ਰਹੀ ਹੈ ਵਿਰੋਧੀਆਂ ਵੱਲੋਂ ਇੱਕ ਵਾਰ ਮੁੜ ਤੋਂ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਜੇਕਰ ਅਸਤੀਫ਼ਾ ਦੇਣਾ ਸੀ ਤਾਂ ਮੁੱਖ ਮੰਤਰੀ ਪੰਜਾਬ ਨੂੰ ਸਿੱਧੂ ਨੇ ਅਸਤੀਫਾ ਕਿਉਂ ਨਹੀਂ ਦਿੱਤਾ...

Body:Vo...1 ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਸਿਰਫ ਡਰਾਮਾ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਜਿੰਦਰ ਅਸਤੀਫਾ ਦੇਣਾ ਹੀ ਸੀ ਤਾਂ ਰਾਜਪਾਲ ਜਾਂ ਮੁੱਖ ਮੰਤਰੀ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਰਾਹੁਲ ਗਾਂਧੀ ਨੂੰ ਅਸਤੀਫਾ ਭੇਜਣ ਦਾ ਕੀ ਮਤਲਬ ਹੈ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਇੱਕ ਗੱਲ ਤਾਂ ਇਹ ਵੀ ਸਾਫ ਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਦੇ ਨਾਲ ਦੂਰੀਆਂ ਹੁਣ ਕਾਫੀ ਵੱਧ ਗਈਆਂ ਨੇ...

Byte...ਮਹੇਸ਼ਇੰਦਰ ਗਰੇਵਾਲ ਸੀਨੀਅਰ ਅਕਾਲੀ ਆਗੂ

Conclusion:
Clozing...ਸੋ ਲਗਾਤਾਰ ਪਹਿਲਾਂ ਆਪਣਾ ਬਿਜਲੀ ਵਿਭਾਗ ਨਾ ਸਾਂਭਣ ਤੋਂ ਬਾਅਦ ਸੁਰੱਖਿਆ ਚ ਲਗਾਤਾਰ ਰਹੇ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਉਨ੍ਹਾਂ ਨੇ ਅਸਤੀਫਾ 10 ਤਰੀਕ ਨੂੰ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਸੀ ਪਰ ਹਾਲੇ ਤੱਕ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ..
ETV Bharat Logo

Copyright © 2024 Ushodaya Enterprises Pvt. Ltd., All Rights Reserved.