ETV Bharat / bharat

ਦੇਸ਼ ਅਤੇ ਦੁਨੀਆ 'ਚ ਕੀ ਰਹੇਗਾ, ਇੱਕ ਝਾਤ (ਪੜ੍ਹੋ 18 ਜੁਲਾਈ ਦੀ ਖ਼ਾਸ ਖ਼ਬਰਾਂ) - iraq

ਕਰਨਾਟਕ 'ਚ ਕੁਮਾਰਸਵਾਮੀ ਦੀ ਸਰਕਾਰ ਰਹੇਗੀ ਜਾਂ ਜਾਵੇਗੀ, ਇਸ ਦਾ ਫ਼ੈਸਲਾ ਵੀਰਵਾਰ ਨੂੰ ਵਿਧਾਨ ਸਭਾ 'ਚ ਸ਼ਕਤੀ ਪ੍ਰੀਖਿਆ ਦੇ ਅਧਾਰ 'ਤੇ ਹੋਵੇਗਾ।

ਫ਼ੋਟੋ
author img

By

Published : Jul 18, 2019, 7:40 AM IST

ਦੇਸ਼

  • ਕੁਮਾਰਸਵਾਮੀ ਸਰਕਾਰ ਦਾ ਸ਼ਕਤੀ ਪ੍ਰਦਰਸ਼ਨ ਅੱਜ
  • ਰਾਬਰਟ ਵਾਡਰਾ ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ 'ਚ ਸੁਣਵਾਈ
  • ਅਯੁੱਧਿਆ ਕੇਸ 'ਚ ਮੀਡੀਏਸ਼ਨ ਪੈਨਲ ਪੇਸ਼ ਕਰੇਗਾ ਰਿਪੋਰਟ
  • ਕੁਲਭੂਸ਼ਣ ਜਾਧਵ 'ਤੇ ਜਵਾਬ ਦੇਣਗੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ

ਕੌਮਾਂਤਰੀ

  • ਇਰਾਕ ਦੇ ਅਰਬਿਲ 'ਚ ਤੁਰਕੀ ਦੇ ਰਾਜਦੂਤ ਦੀ ਹੱਤਿਆ

ਖ਼ੇਡ

  • ਵਿੰਡੀਜ਼ ਦੌਰੇ 'ਤੇ ਜਾਣਗੇ ਕਪਤਾਨ ਕੋਹਲੀ
  • ਇੰਗਲੈਂਡ ਦੀ ਟੈਸਟ ਟੀਮ 'ਚ ਸ਼ਾਮਲ ਹੋਏ ਜੈਸਨ ਰੋਏ

ਮਨੋਰੰਜਨ

  • ਅਰਬਾਜ਼ ਖ਼ਾਨ ਨਾਲ ਫ਼ਿਲਮ ਕਰੇਗੀ ਪ੍ਰਿਆ ਪ੍ਰਕਾਸ਼

Intro:Body:

update 

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.