ਹਿਮਾਚਲ ਪ੍ਰਦੇਸ਼: ਜ਼ਿਲ੍ਹੇ ਦੇ ਬੰਜਾਰ ਤੋਂ ਇੱਕ ਕਿਲੋਮੀਟਰ ਅੱਗੇ ਭਿਯੋਠ ਮੋੜ ਕੋਲ ਇੱਕ ਨਿਜੀ ਬੱਸ 500 ਫ਼ੁੱਟ ਡੁੰਘੀ ਖੱਡ ਵਿੱਚ ਡਿੱਗ ਗਈ। ਬੱਸ ਵਿੱਚ 50 ਲੋਕ ਸਵਾਰ ਸਨ। ਬੱਸ 'ਚ ਸਵਾਰ 44 ਮੁਸਾਫ਼ਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਮੌਕੇ 'ਤੇ ਪੁੱਜ ਕੇ ਪੁਲਿਸ ਤੇ ਸਥਾਨਕ ਲੋਕਾਂ ਨੇ ਖੱਡ 'ਚੋਂ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ 35 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।
-
#UPDATE Death toll in Kullu bus accident rises to 44. #HimachalPradesh https://t.co/n4CZbmUOa2
— ANI (@ANI) June 20, 2019 " class="align-text-top noRightClick twitterSection" data="
">#UPDATE Death toll in Kullu bus accident rises to 44. #HimachalPradesh https://t.co/n4CZbmUOa2
— ANI (@ANI) June 20, 2019#UPDATE Death toll in Kullu bus accident rises to 44. #HimachalPradesh https://t.co/n4CZbmUOa2
— ANI (@ANI) June 20, 2019
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ 'ਚ ਮਾਰੇ ਗਏ ਲੋਕਾਂ ਨੇ ਦੁੱਖ ਜ਼ਾਹਿਰ ਕੀਤਾ ਹੈ।
-
Deeply saddened by the loss of lives in Kangra bus accident. My thoughts are with everyone who has lost their loved ones. Praying for the speedy recovery of those injured.
— Capt.Amarinder Singh (@capt_amarinder) June 20, 2019 " class="align-text-top noRightClick twitterSection" data="
">Deeply saddened by the loss of lives in Kangra bus accident. My thoughts are with everyone who has lost their loved ones. Praying for the speedy recovery of those injured.
— Capt.Amarinder Singh (@capt_amarinder) June 20, 2019Deeply saddened by the loss of lives in Kangra bus accident. My thoughts are with everyone who has lost their loved ones. Praying for the speedy recovery of those injured.
— Capt.Amarinder Singh (@capt_amarinder) June 20, 2019
ਦੱਸਿਆ ਜਾ ਰਿਹਾ ਹੈ ਕਿ ਬੱਸ ਮੁਸਾਫ਼ਰਾਂ ਨੂੰ ਲੈ ਕੇ ਕੁੱਲੂ ਤੋਂ ਗਾੜਾਗੁਸ਼ੈਣੀ ਵੱਲ ਜਾ ਰਹੀ ਸੀ। ਹਾਦਸੇ ਵਿੱਚ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਤੇ ਸਥਾਨਕ ਲੋਕਾਂ ਵੱਲੋਂ ਖੱਡ 'ਚੋਂ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਜਾ ਰਿਹਾ ਹੈ।