ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਪੂਰੇ ਮੁਲਕ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਹੈ। ਇਸ ਵਕਤ ਰਾਜਧਾਨੀ ਵਿੱਚ ਰਹਿ ਰਹੇ ਦਿਹਾੜੀ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਘਰਾਂ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਜਿਸ ਨੂੰ ਲੈ ਕੇ ਦਿੱਲੀ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਨੇ ਮਜ਼ਦੂਰਾਂ ਨੂੰ ਲੈ ਕੇ ਜਾਣ ਲਈ ਖ਼ਾਸ ਬੱਸਾਂ ਦਾ ਪ੍ਰਬੰਧ ਕੀਤਾ ਹੈ। ਅਜਿਹੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਲੋਕਾਂ ਨੂੰ ਨਾ ਲੈ ਜਾਣ ਦੀ ਅਪੀਲ ਕੀਤੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ, "ਉੱਤਰ ਪ੍ਰਦੇਸ਼ ਅਤੇ ਦਿੱਲੀ, ਦੋਵਾਂ ਸਰਕਾਰਾਂ ਨੇ ਬੱਸਾਂ ਦਾ ਇੰਤਜ਼ਾਮ ਤਾਂ ਕਰ ਦਿੱਤਾ ਹੈ ਪਰ ਮੇਰੀ ਅਜੇ ਵੀ ਇਹੀ ਅਪੀਲ ਹੈ ਕਿ ਜਿੱਥੇ ਹੋ, ਉੱਥੇ ਹੀ ਰਹੋ, ਅਸੀਂ ਦਿੱਲੀ ਵਿੱਚ ਰਹਿਣ, ਖਾਣ, ਪੀਣ ਸਭ ਦਾ ਇੰਤਜ਼ਾਮ ਕਰ ਦਿੱਤਾ ਹੈ ਕਿਰਪਾ ਕਰਕੇ ਆਪਣੇ ਘਰ ਹੀ ਰਹੋ, ਆਪਣੇ ਪਿੰਡ ਨਾ ਜਾਓ ਨਹੀਂ ਤਾ ਤਾਲਾਬੰਦੀ ਦਾ ਮਕਸਦ ਖ਼ਤਮ ਹੋ ਜਾਵੇਗਾ।"
-
UP और दिल्ली - दोनों सरकारों ने बसों का इंतज़ाम तो कर दिया। लेकिन मेरी अभी भी सभी से अपील है कि वे जहां है, वहीं रहें। हमने दिल्ली में रहने, खाने, पीने, सबका इंतज़ाम किया है। कृपया अपने घर पर ही रहें। अपने गाँव ना जायें। नहीं तो लॉकडाउन का मक़सद ही खतम हो जाएगा। https://t.co/fbtqhhck86
— Arvind Kejriwal (@ArvindKejriwal) March 28, 2020 " class="align-text-top noRightClick twitterSection" data="
">UP और दिल्ली - दोनों सरकारों ने बसों का इंतज़ाम तो कर दिया। लेकिन मेरी अभी भी सभी से अपील है कि वे जहां है, वहीं रहें। हमने दिल्ली में रहने, खाने, पीने, सबका इंतज़ाम किया है। कृपया अपने घर पर ही रहें। अपने गाँव ना जायें। नहीं तो लॉकडाउन का मक़सद ही खतम हो जाएगा। https://t.co/fbtqhhck86
— Arvind Kejriwal (@ArvindKejriwal) March 28, 2020UP और दिल्ली - दोनों सरकारों ने बसों का इंतज़ाम तो कर दिया। लेकिन मेरी अभी भी सभी से अपील है कि वे जहां है, वहीं रहें। हमने दिल्ली में रहने, खाने, पीने, सबका इंतज़ाम किया है। कृपया अपने घर पर ही रहें। अपने गाँव ना जायें। नहीं तो लॉकडाउन का मक़सद ही खतम हो जाएगा। https://t.co/fbtqhhck86
— Arvind Kejriwal (@ArvindKejriwal) March 28, 2020
ਉੱਥੇ, ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕਿਹਾ, "ਦਿੱਲੀ ਸਰਕਾਰ ਦੀ ਕਰੀਬ 100 ਅਤੇ ਉੱਤਰ ਪ੍ਰਦੇਸ਼ ਸਰਕਾਰ ਦੀ ਕਰੀਬ 200 ਬੱਸਾਂ ਦਿੱਲੀ ਤੋਂ ਪੈਦਲ ਜਾਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਲੈ ਕੇ ਜਾ ਰਹੀਆਂ ਹਨ ਫਿਰ ਵੀ ਸਾਰਿਆਂ ਤੋਂ ਅਪੀਲ ਹੈ ਕਿ ਤਾਲਾਬੰਦੀ ਦਾ ਪਾਲਣ ਕਰੋ, ਬਾਹਰ ਨਿਕਲਣ ਵਿੱਚ ਖ਼ਤਰਾ ਹੈ।"
-
दिल्ली सरकार की क़रीब 100 और उत्तर प्रदेश सरकार की क़रीब 200 बसें दिल्ली से पैदल जाने की कोशिश कर रहे लोगों को लेकर जा रही है. फिर भी सभी से मेरी अपील है कि लॉकडाउन का पालन करें. कोरोना का असर नियंत्रित रखने के लिए यही समाधान है. बाहर निकलने में कोरोना का पूरा ख़तरा है.
— Manish Sisodia (@msisodia) March 28, 2020 " class="align-text-top noRightClick twitterSection" data="
">दिल्ली सरकार की क़रीब 100 और उत्तर प्रदेश सरकार की क़रीब 200 बसें दिल्ली से पैदल जाने की कोशिश कर रहे लोगों को लेकर जा रही है. फिर भी सभी से मेरी अपील है कि लॉकडाउन का पालन करें. कोरोना का असर नियंत्रित रखने के लिए यही समाधान है. बाहर निकलने में कोरोना का पूरा ख़तरा है.
— Manish Sisodia (@msisodia) March 28, 2020दिल्ली सरकार की क़रीब 100 और उत्तर प्रदेश सरकार की क़रीब 200 बसें दिल्ली से पैदल जाने की कोशिश कर रहे लोगों को लेकर जा रही है. फिर भी सभी से मेरी अपील है कि लॉकडाउन का पालन करें. कोरोना का असर नियंत्रित रखने के लिए यही समाधान है. बाहर निकलने में कोरोना का पूरा ख़तरा है.
— Manish Sisodia (@msisodia) March 28, 2020
ਜ਼ਿਕਰ ਕਰ ਦਈਏ ਕਿ ਇਸ ਵੇਲੇ ਮੁਲਕ ਵਿੱਚ 850 ਤੋਂ ਜ਼ਿਆਦਾ ਲੋਕਾਂ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ ਹੈ ਜਿਸ ਨੂੰ ਕੇ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਨੇ 21 ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਹੈ।