ETV Bharat / bharat

ਕਪਿਲ ਗੁੱਜਰ ਦੇ ਪਰਿਵਾਰ ਦਾ ਬਿਆਨ- "ਸਾਡਾ 'ਆਪ' ਨਾਲ ਕੋਈ ਸਬੰਧ ਨਹੀਂ" - ਸ਼ਾਹੀਨ ਬਾਗ ਗੋਲੀਬਾਰੀ

ਦਿੱਲੀ ਪੁਲਿਸ ਨੇ ਵੱਡਾ ਖ਼ੁਲਾਸਾ ਕਰਨ ਦਾ ਦਾਅਵਾ ਕੀਤਾ ਸੀ ਕਿ ਆਰੋਪੀ ਕਪਿਲ ਗੁੱਜਰ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ, ਇਸ ਉੱਤੇ ਕਪਿਲ ਦੇ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਹੈ।

kapil gujjar
ਸ਼ਾਹੀਨ ਬਾਗ ਗੋਲੀਬਾਰੀ ਦੇ ਆਰੋਪੀ ਦੇ ਪਰਿਵਾਰ ਦਾ ਬਿਆਨ
author img

By

Published : Feb 5, 2020, 11:33 AM IST

ਨਵੀਂ ਦਿੱਲੀ: ਸ਼ਾਹੀਨ ਬਾਗ ਵਿੱਚ ਗੋਲੀਬਾਰੀ ਕਰਨ ਵਾਲੇ ਕਪਿਲ ਗੁੱਜਰ ਦਾ ਆਮ ਆਦਮੀ ਪਾਰਟੀ ਨਾਲ ਸਬੰਧ ਸਾਹਮਣੇ ਆਇਆ ਸੀ। ਇਸ ਉੱਤੇ ਹੁਣ ਉਸ ਦੇ ਪਰਿਵਾਰ ਵਾਲਿਆਂ ਦਾ ਬਿਆਨ ਆਇਆ ਹੈ।

ਸ਼ਾਹੀਨ ਬਾਗ ਗੋਲੀਬਾਰੀ ਦੇ ਆਰੋਪੀ ਦੇ ਪਰਿਵਾਰ ਦਾ ਬਿਆਨ

ਕਪਿਲ ਦੇ ਪਿਤਾ ਨੇ ਕਿਹਾ, "ਮੈਨੂੰ ਪਤਾ ਨਹੀਂ ਕਿ ਇਹ ਫੋਟੋਆਂ ਕਿੱਥੋਂ ਆ ਰਹੀਆਂ ਹਨ। ਮੇਰੇ ਪੁੱਤਰ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਸਬੰਧ ਹੈ। ਮੈਂ 2008 ਵਿੱਚ ਬਹੁਜਨ ਸਮਾਜ ਪਾਰਟੀ ਦੀ ਟਿਕਟ ਉੱਤੇ ਚੋਣਾਂ ਲੜੀਆਂ ਸਨ ਅਤੇ ਹਾਰ ਗਿਆ ਸੀ। ਉਸ ਤੋਂ ਬਾਅਦ ਸਾਡੇ ਪਰਿਵਾਰ ਵਿੱਚ ਕਿਸੇ ਦਾ ਵੀ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਰਿਹਾ।"

ਦੱਸ ਦਈਏ ਕਿ ਦਿੱਲੀ ਪੁਲਿਸ ਨੇ ਦੱਸਿਆ ਸੀ ਕਿ ਕਪਿਲ ਨੇ ਖ਼ੁਦ ਵਿਸ਼ੇਸ਼ ਜਾਂਚ ਟੀਮ ਦੀ ਪੁੱਛਗਿੱਛ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕੀਤਾ। ਕਪਿਲ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਪਿਤਾ ਨੇ ਸਾਲ 2019 ਦੇ ਸ਼ੁਰੂਆਤੀ ਮਹੀਨੇ ਵਿੱਚ ਆਪ ਦੀ ਮੈਂਬਰਸ਼ਿਪ ਲਈ ਸੀ।

ਆਰੋਪੀ ਦੇ ਬਿਆਨ ਬਾਰੇ ਕ੍ਰਾਈਮ ਬ੍ਰਾਂਚ ਨੇ ਕੋਰਟ ਨੂੰ ਜਾਣਕਾਰੀ ਦੇ ਦਿੱਤੀ। ਕ੍ਰਾਈਮ ਬ੍ਰਾਂਚ ਮੁਤਾਬਕ ਕਪਿਲ ਗੁੱਜਰ ਦੇ ਮੋਬਾਇਲ ਫ਼ੋਨ ਅਤੇ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਆਪ ਦਾ ਮੈਂਬਰ ਹੈ। ਇਸ ਦੇ ਨਾਲ ਹੀ ਉਸ ਦੇ ਫ਼ੋਨ ਵਿੱਚੋਂ ਕੁਝ ਫ਼ੋਟੋਆਂ ਵੀ ਮਿਲੀਆਂ।

ਇਨ੍ਹਾਂ ਫ਼ੋਟੋਆਂ ਵਿੱਚ ਆਰੋਪੀ ਕਪਿਲ ਗੁੱਜਰ ਅਤੇ ਉਸ ਦੇ ਪਿਤਾ ਗਜੇ ਸਿੰਘ ਆਮ ਆਦਮੀ ਪਾਰਟੀ ਦੇ ਆਗੂ ਆਤਿਸ਼ੀ ਅਤੇ ਆਪ ਸੰਸਦ ਮੈਂਬਰ ਸੰਜੇ ਸਿੰਘ ਦੇ ਨਾਲ ਨਜ਼ਰ ਆ ਰਹੇ ਹਨ।

Intro:पूर्वी दिल्ली . शाहीन बाग में फायरिंग करने के आरोपी कपिल गुर्जर का आम आदमी पार्टी के साथ फोटो सामने आने के बाद कपिल गुर्जर के परिजनों का कहना है कि उनका आम आदमी पार्टी से कोई लेना देना नहीं है .

Body:आम आदमी पार्टी नही की जॉइन

कपिल गुर्जर के पिता गजे सिंह ने बताया कि लोकसभा चुनाव के दौरान आम आदमी पार्टी के नेता प्रचार के लिए उनके गांव दल्लूपुरा आए थे उन्होंने इसी दौरान जबरदस्ती उन्हें टोपी पहनाया था।
उनका और उनके बेटे ने कभी आम आदमी पार्टी ज्वाइन नहीं की और न ही उनका आम आदमी पार्टी से कोई संबंध है ।

बीमारी की वजह से राजनीति से हो गया दूर

गजे सिंह ने बताया कि 2012 तक वह बीएसपी से जुड़े थे । निगम चुनाव में उन्होंने बीएसपी से चुनाव भी लड़ा था लेकिन बीमारी की वजह से राजनीति छोड़ दी । गाँव मे जो भी पार्टी के नेता आते है उसमें चला जाता हूँ ,बीजेपी के नेता से भी मिलता हूँ।

पूरे परिवार का आम आदमी पार्टी से संबंध नहीं है

कपिल गुर्जर के भाई सचिन गुर्जर ने कहा कि उसके भाई का राजनीति से कोई संबंध नहीं है । वह कभी भी आम आदमी पार्टी की रैली तक में नही गया । सचिन ने कहा कि उसका और उसके परिवार का आम आदमी पार्टी से कोई संबंध नही है ।Conclusion:आपको बता दें कि कपिल गुर्जर ने शाहीन बाग में प्रदर्शन स्थल के पास फायरिंग कर दिया था । जिसके बाद पुलिस ने उसे गिरफ्तार कर लिया है और मामले की जांच कर रही है
ETV Bharat Logo

Copyright © 2025 Ushodaya Enterprises Pvt. Ltd., All Rights Reserved.