ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਯੋਜਿਤ ਕੀਤੀ ਗਈ ਭਾਜਪਾ ਦੀ ਇੱਕ ਰੈਲੀ ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਵਿਵਾਦਿਤ ਨਾਅਰੇ ਲਵਾਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿਰੋਧੀ ਦਲਾਂ ਸਮੇਤ ਟਵੀਟਰ ਯੂਜਰਜ਼ ਅਨੁਰਾਗ ਠਾਕੁਰ ਨੇ ਇਸ ਬਿਆਨ ਦੀ ਨਿੰਦਾ ਕੀਤੀ ਹੈ।
-
बापू भी “देश के ग़द्दार” थे इनके लिए। गोली मार दी थी उनको भी। आज सत्ता में आकर बेशर्मी से “गोडसे ज़िन्दाबाद” का नारा लगाते हैं ये लोग।
— Kanhaiya Kumar (@kanhaiyakumar) January 28, 2020 " class="align-text-top noRightClick twitterSection" data="
लेकिन बापू तो आज भी ज़िन्दा हैं देश के लोगों के दिल में। और वही हराएँगे फिर से, इनकी नफ़रत और हिंसा की घटिया सोच को।
">बापू भी “देश के ग़द्दार” थे इनके लिए। गोली मार दी थी उनको भी। आज सत्ता में आकर बेशर्मी से “गोडसे ज़िन्दाबाद” का नारा लगाते हैं ये लोग।
— Kanhaiya Kumar (@kanhaiyakumar) January 28, 2020
लेकिन बापू तो आज भी ज़िन्दा हैं देश के लोगों के दिल में। और वही हराएँगे फिर से, इनकी नफ़रत और हिंसा की घटिया सोच को।बापू भी “देश के ग़द्दार” थे इनके लिए। गोली मार दी थी उनको भी। आज सत्ता में आकर बेशर्मी से “गोडसे ज़िन्दाबाद” का नारा लगाते हैं ये लोग।
— Kanhaiya Kumar (@kanhaiyakumar) January 28, 2020
लेकिन बापू तो आज भी ज़िन्दा हैं देश के लोगों के दिल में। और वही हराएँगे फिर से, इनकी नफ़रत और हिंसा की घटिया सोच को।
ਵਿਰੋਧੀ ਪਾਰਟੀਆਂ ਇਸ ਘਟਨਾ ਨੂੰ ਲੈ ਕੇ ਭਾਜਪਾ 'ਤੇ ਹਮਲੇ ਕਰ ਰਹੀਆਂ ਹਨ। ਇਸ ਮਾਮਲੇ ਵਿਚ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਤੇ ਖੱਬੇ ਪੱਖੀ ਆਗੂ ਕਨ੍ਹਈਆ ਕੁਮਾਰ ਨੇ ਟਵੀਟ ਕੀਤਾ ਹੈ। ਕਨ੍ਹਈਆ ਨੇ ਟਵੀਟ ਕਰਕੇ ਕਿਹਾ , "ਬਾਪੂ ਵੀ" ਦੇਸ਼ ਦੇ ਗੱਦਾਰ" ਸਨ। ਉਨ੍ਹਾਂ ਨੂੰ ਵੀ ਗੋਲੀ ਮਾਰ ਦਿੱਤੀ ਸੀ।"
ਇਹ ਲੋਕ ਅੱਜ ਬੇਸ਼ਰਮੀ ਨਾਲ ਸੱਤਾ ਵਿੱਚ ਆਕੇ "ਗੋਡਸੇ ਜ਼ਿੰਦਾਬਾਦ" ਦੇ ਨਾਅਰੇ ਲਾਉਂਦੇ ਹਨ। ਕਨ੍ਹਈਆ ਨੇ ਅੱਗੇ ਲਿਖਿਆ, '' ਪਰ ਬਾਪੂ ਤਾਂ ਅੱਜ ਵੀ ਦੇਸ਼ ਦੇ ਲੋਕਾਂ ਦੇ ਦਿਲਾਂ 'ਚ ਜਿੰਦਾ ਹੈ। ਤੇ ਉਹ ਹੀ ਹਰਾਉਣਗੇ ਫਿਰ, ਇਨ੍ਹਾਂ ਦੀ ਨਫ਼ਰਤ ਤੇ ਹਿੰਸਾ ਦੀ ਘਟੀਆ ਸੋਚ ਨੂੰ।"
ਦੱਸ ਦਈਏ, ਪਿਛਲੇ ਦਿਨੀਂ ਵਿੱਚ ਰਾਜ ਮੰਤਪੀ ਅਨੁਰਾਗ ਠਾਕੁਰ ਦਾ ਇੱਕ ਵਿਵਾਦਿਤ ਬਿਆਨ ਸਾਹਮਣੇ ਆਇਆ ਸੀ।
ਰਿਠਾਲਾ ਤੋਂ ਭਾਜਪਾ ਉਮੀਦਵਾਰ ਮਨੀਸ਼ ਚੌਧਰੀ ਦੇ ਸਮਰਥਨ ਵਿੱਚ ਇੱਕ ਰੈਲੀ ਵਿੱਚ ਅਨੁਰਾਗ ਠਾਕੁਰ ਨੇ ਚੋਣ ਰੈਲੀ ਵਿੱਚ ਆਏ ਲੋਕਾਂ ਨੂੰ 'ਗੱਦਾਰਾਂ ਨੂੰ ਗੋਲੀ ਮਾਰਨ ਵਾਲਾ' ਭੜਕਾਉ ਨਾਅਰੇ ਲਾਉਣ ਲਈ ਉਕਸਾਇਆ।