ETV Bharat / bharat

ਝਾਰਖੰਡ 'ਚ ਬਣੇਗੀ JMM ਤੇ ਕਾਂਗਰਸ ਦੀ ਸਰਕਾਰ, ਭਾਜਪਾ ਨੂੰ ਮਿਲੀ ਕਰਾਰੀ ਹਾਰ - jharkhand assembly polls

ਝਾਰਖੰਡ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਹੇਮੰਤ ਸੋਰੇਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਉਥੇ ਹੀ ਆਪਣੀ ਜਿੱਤ ਤੋਂ ਬਾਅਦ ਹੇਮੰਤ ਸੋਰੇਨ ਨੇ ਜਨਤਾ ਦਾ ਧੰਨਵਾਦ ਕੀਤਾ।

ਝਾਰਖੰਡ 'ਚ ਬਣੇਗੀ JMM ਤੇ ਕਾਂਗਰਸ ਦੀ ਸਰਕਾਰ,
ਝਾਰਖੰਡ 'ਚ ਬਣੇਗੀ JMM ਤੇ ਕਾਂਗਰਸ ਦੀ ਸਰਕਾਰ
author img

By

Published : Dec 23, 2019, 7:58 PM IST

Updated : Dec 23, 2019, 9:03 PM IST

ਰਾਂਚੀ: ਝਾਰਖੰਡ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਅਤੇ ਨਤੀਜਿਆਂ ਵਿੱਚ ਜੇਐਮਐਮ-ਕਾਂਗਰਸ ਅਤੇ ਆਰਜੇਡੀ ਵਿਸ਼ਾਲ ਗੱਠਜੋੜ ਨੂੰ ਜਨਾਦੇਸ਼ ਮਿਲਦਾ ਹੋਇਆ ਵਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਰਘੁਬਰ ਦਾਸ ਨੇ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਹੈ।

ਝਾਰਖੰਡ ਚੋਣ ਨਤੀਜਿਆਂ ਵਿੱਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ। ਉਨ੍ਹਾਂ ਆਪਣੇ ਟਵੀਟ ਰਾਹੀਂ ਹੇਮੰਤ ਸੋਰੇਨ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

  • Congratulations to @HemantSorenJMM Ji and the JMM-led alliance for the victory in the Jharkhand polls. Best wishes to them in serving the state.

    — Narendra Modi (@narendramodi) December 23, 2019 " class="align-text-top noRightClick twitterSection" data=" ">

ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, "ਮੈਂ ਹੇਮੰਤ ਸੋਰੇਨ ਜੀ ਅਤੇ ਜੇਐਮਐਮ ਗੱਠਜੋੜ ਨੂੰ ਰਾਜ ਵਿੱਚ ਜਿੱਤ ਲਈ ਵਧਾਈ ਦਿੰਦਾ ਹਾਂ।" ਉਨ੍ਹਾਂ ਇੱਕ ਹੋਰ ਟਵੀਟ ਵਿੱਚ ਝਾਰਖੰਡ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਕਿਹਾ ਹੈ, "ਮੈਂ ਰਾਜ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇੰਨੇ ਸਾਲਾਂ ਲਈ ਸੇਵਾ ਕਰਨ ਦਾ ਮੌਕਾ ਦਿੱਤਾ।"

  • I thank the people of Jharkhand for having given @BJP4India the opportunity to serve the state for many years. I also applaud the hardworking Party Karyakartas for their efforts.

    We will continue serving the state and raising people-centric issues in the times to come.

ਪ੍ਰਧਾਨ ਮੰਤਰੀ ਨੇ ਭਾਜਪਾ ਵਰਕਰਾਂ ਦੀ ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਆਮ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਵੀ ਅੱਗੇ ਕੰਮ ਕਰਦੇ ਰਹਾਂਗੇ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰਕੇ ਝਾਰਖੰਡ ਵਿੱਚ ਪਾਰਟੀ ਦੀ ਹਾਰ ਨੂੰ ਸਵਿਕਾਰ ਕੀਤਾ।

  • हम झारखंड की जनता द्वारा दिये गये जनादेश का सम्मान करते हैं।

    भाजपा को 5 वर्षों तक प्रदेश की सेवा करने का जो मौका दिया था उसके लिए हम जनता का हृदय से आभार व्यक्त करते हैं। भाजपा निरंतर प्रदेश के विकास के लिए कटिबद्ध रहेगी।

    सभी कार्यकर्ताओं का उनके अथक परिश्रम के लिए अभिनंदन।

    — Amit Shah (@AmitShah) December 23, 2019 " class="align-text-top noRightClick twitterSection" data=" ">

ਉਨ੍ਹਾਂ ਟਵੀਟ ਕੀਤਾ, "ਅਸੀਂ ਝਾਰਖੰਡ ਦੇ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਦਾ ਸਤਿਕਾਰ ਕਰਦੇ ਹਾਂ। ਅਸੀਂ ਭਾਜਪਾ ਨੂੰ 5 ਸਾਲ ਰਾਜ ਦੀ ਸੇਵਾ ਕਰਨ ਦੇ ਦਿੱਤੇ ਗਏ, ਇਸ ਅਵਸਰ ਲਈ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਭਾਜਪਾ ਰਾਜ ਦੇ ਵਿਕਾਸ ਲਈ ਨਿਰੰਤਰ ਵਚਨਬੱਧ ਰਹੇਗੀ। ਸਾਰੇ ਵਰਕਰਾਂ ਨੂੰ ਉਨ੍ਹਾਂ ਦੀ ਅਣਥੱਕ ਮਿਹਨਤ ਲਈ ਵਧਾਈ।"

  • झारखंड के चुनावी महापर्व में भाग लेने के लिए सभी को मेरा धन्यवाद।

    बदलाव के इस महासमर में मुझे 182 सभाओं के माध्यम से आप से जुड़ने का अवसर मिला। इस बदलाव में अपना तन-मन-धन लगाने के लिए झामुमो परिवार के कार्यकर्ताओं को भी मेरा अनेक-अनेक धन्यवाद।

    हमने बनाया है, हम ही सँवारेंगे। pic.twitter.com/62gQu2UgSj

    — Hemant Soren (@HemantSorenJMM) December 20, 2019 " class="align-text-top noRightClick twitterSection" data=" ">

ਜਿੱਤ ਤੋਂ ਬਾਅਦ ਹੇਮੰਤ ਸੋਰੇਨ ਨੇ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਜਦ ਸੁਪਰੀਮੋ ਲਾਲੂ ਯਾਦਵ ਦਾ ਵੀ ਧੰਨਵਾਦ ਕੀਤਾ। ਸੋਰੇਨ ਨੇ ਕਿਹਾ ਕਿ ਹੁਣ ਉਹ ਆਪਣੇ ਸਾਥੀਆਂ ਨਾਲ ਗੱਲਬਾਤ ਕਰੇਗਾ, ਇਸ ਤੋਂ ਬਾਅਦ ਉਹ ਅਹਿਮ ਫੈਸਲੇ ਲੈਣਗੇ।

Intro:Body:

neha

Conclusion:
Last Updated : Dec 23, 2019, 9:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.