ETV Bharat / bharat

ਕੇਂਦਰੀ ਮੰਤਰੀ ਜਸਵੰਤ ਸਿੰਘ ਦਾ ਹੋਇਆ ਦੇਹਾਂਤ, ਪੀਐਮ ਨੇ ਜਤਾਇਆ ਦੁੱਖ

author img

By

Published : Sep 27, 2020, 9:45 AM IST

Updated : Sep 27, 2020, 11:43 AM IST

ਪ੍ਰਧਾਨ ਮੰਤਰੀ ਨੇ ਟਵੀਟ ਵਿੱਚ ਲਿੱਖਿਆ, ਜਸਵੰਤ ਸਿੰਘ ਨੇ ਸਾਡੇ ਦੇਸ਼ ਦੀ ਸੇਵਾ ਪੂਰੀ ਮਿਹਨਤ ਨਾਲ ਕੀਤੀ, ਪਹਿਲਾਂ ਇੱਕ ਸੈਨਿਕ ਦੇ ਰੂਪ ਵਿੱਚ ਤੇ ਬਾਅਦ ਵਿੱਚ ਰਾਜਨੀਤੀ ਦੇ ਨਾਲ ਜੁੜੇ ਆਪਣੇ ਲੰਮੇਂ ਸਫ਼ਰ ਦੌਰਾਨ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਵੰਤ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ 82 ਸਾਲ ਦੀ ਉਮਰ ਵਿੱਚ ਜਸਵੰਤ ਸਿੰਘ ਦਾ ਦੇਹਾਂਤ ਹੋ ਗਿਆ ਹੈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਵੰਤ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।

  • वरिष्ठ सैन्य अधिकारी, उत्कृष्ट सांसद, असाधारण जननेता और बुद्धिजीवी श्री जसवंत सिंह के निधन से बहुत दुःख हुआ। उन्होंने अनेक कठिन भूमिकाओं को सहजता और धैर्य के साथ निभाया। उनके परिवार, मित्रों और सहयोगियों के प्रति मेरी शोक-संवेदना।

    — President of India (@rashtrapatibhvn) September 27, 2020 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਲਿਖਿਆ, 'ਜਸਵੰਤ ਸਿੰਘ ਜੀ ਨੇ ਬੜੀ ਲਗਨ ਨਾਲ ਸਾਡੇ ਦੇਸ਼ ਦੀ ਸੇਵਾ ਕੀਤੀ, ਪਹਿਲਾਂ ਇਕ ਸਿਪਾਹੀ ਵਜੋਂ ਅਤੇ ਬਾਅਦ ਵਿਚ ਰਾਜਨੀਤੀ ਵਿਚ ਲੰਬੇ ਸਮੇਂ ਤੋਂ ਜੁੜੇ ਰਹਿਣ ਦੌਰਾਨ। ਅਟਲ ਜੀ ਦੀ ਸਰਕਾਰ ਸਮੇਂ, ਉਨ੍ਹਾਂ ਨੇ ਮਹੱਤਵਪੂਰਨ ਵਿਭਾਗਾਂ ਨੂੰ ਸੰਭਾਲਿਆ ਅਤੇ ਵਿੱਤ, ਰੱਖਿਆ ਅਤੇ ਬਾਹਰੀ ਮਾਮਲਿਆਂ ਦੀ ਦੁਨੀਆ ਵਿਚ ਇਕ ਮਜ਼ਬੂਤ ​​ਛਾਪ ਛੱਡ ਦਿੱਤੀ। ਉਨ੍ਹਾਂ ਦੇ ਦੇਹਾਂਤ 'ਤੇ ਉਹ ਬਹੁਤ ਦੁਖੀ ਹਨ।

  • Jaswant Singh Ji served our nation diligently, first as a soldier and later during his long association with politics. During Atal Ji’s Government, he handled crucial portfolios and left a strong mark in the worlds of finance, defence and external affairs. Saddened by his demise.

    — Narendra Modi (@narendramodi) September 27, 2020 " class="align-text-top noRightClick twitterSection" data=" ">

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰਕੇ ਜਸਵੰਤ ਸਿੰਘ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।

  • देश के वरिष्ठ राजनेता एवं अटल जी की कैबिनेट में मंत्री रहे जसवंत सिंह जी का निधन दुःखद है और देश के लिए एक अपूरणीय क्षति है। सरकार व संगठन में विभिन्न पदों पर रहते हुए उन्होंने अपनी कर्तव्यनिष्ठा से एक गहरी छाप छोड़ी है। मैं उनके परिजनों के प्रति संवेदना व्यक्त करता हूँ। ॐ शांति

    — Amit Shah (@AmitShah) September 27, 2020 " class="align-text-top noRightClick twitterSection" data=" ">

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਸਵੰਤ ਸਿੰਘ ਦੇ ਦੇਹਾਂਤ 'ਤੇ ਲਿਖਿਆ, ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦੇ ਦੇਹਾਂਤ ਕਰਕੇ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ।

  • Deeply pained by the passing away of veteran BJP leader & former Minister, Shri Jaswant Singh ji. He served the nation in several capacities including the charge of Raksha Mantri. He distinguished himself as an effective Minister and Parliamentarian.

    — Rajnath Singh (@rajnathsingh) September 27, 2020 " class="align-text-top noRightClick twitterSection" data=" ">

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਸਵੰਤ ਸਿੰਘ ਦੀ ਦੇਹਾਂਤ 'ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।

  • Saddened to learn of the passing away of former Union Minister Jaswant Singh Ji who had been ill for a long time. My heartfelt condolences to his family and friends. May he rest in peace!

    — Capt.Amarinder Singh (@capt_amarinder) September 27, 2020 " class="align-text-top noRightClick twitterSection" data=" ">

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਜਸਵੰਤ ਸਿੰਘ ਦੇ ਦੇਹਾਂਤ 'ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।

  • Saddened to learn about the demise of Sh. Jaswant Singh ji. He served the nation as finance, defence & external affairs minister at different times. My deepest condolences to his family & friends.

    — Sukhbir Singh Badal (@officeofssbadal) September 27, 2020 " class="align-text-top noRightClick twitterSection" data=" ">
  • Saddened at the passing away of former Union Minister Sh. Jaswant Singh Ji. My heartfelt condolences to the bereaved family. May gurusahab grant peace to the departed soul.

    — Harsimrat Kaur Badal (@HarsimratBadal_) September 27, 2020 " class="align-text-top noRightClick twitterSection" data=" ">

Last Updated : Sep 27, 2020, 11:43 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.