ETV Bharat / bharat

21 ਸਾਲਾਂ ਦੀ ਆਸ ਤੇ ਫਿਰਿਆ ਝਾੜੂ, ਭਾਜਪਾ ਪ੍ਰਧਾਨ ਨੇ ਕਬੂਲੀ ਹਾਰ - ਅਰਵਿੰਦ ਕੇਜਰੀਵਾਲ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਚੋਖੀ ਲੀੜ ਨਾਲ ਦਿੱਲੀ ਜਿੱਤ ਲਈ ਹੈ। ਇਸ ਤੋਂ ਬਾਅਦ ਭਾਜਪਾ ਦੇ ਪ੍ਰਧਾਨ ਜੇ.ਪੀ ਨੱਢਾ ਨੇ ਜ਼ਿੰਮੇਵਾਰੀ ਮੰਨਦੇ ਹੋਏ ਹਾਰ ਕਬੂਲ ਲਈ ਹੈ।

ਭਾਰਤੀ ਜਨਤਾ ਪਾਰਟੀ
ਭਾਰਤੀ ਜਨਤਾ ਪਾਰਟੀ
author img

By

Published : Feb 12, 2020, 12:39 AM IST

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਤੀਜੀ ਵਾਰ ਸਰਕਾਰ ਬਣਾ ਲਈ ਹੈ। ਆਪ ਨੇ 70 ਸੀਟਾਂ ਵਿੱਚੋਂ 62 ਸੀਟਾਂ 'ਤੇ ਕਬਜ਼ਾ ਕਰ ਲਿਆ ਹੈ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਮਹਿਜ਼ 8 ਹੀ ਸੀਟਾਂ ਆਈਆਂ ਹਨ। ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਪਿਛਲੀਆਂ ਵੋਟਾਂ ਵਾਲੀ ਆਪਣੀ ਸਥਿਤੀ ਨੂੰ ਬਾ-ਇੱਜ਼ਤ ਕਾਇਮ ਰੱਖਿਆ ਹੈ।

21 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਰਾਜ ਕਰਨ ਦੇ ਸੁਪਨੇ ਉੱਤੇ ਕੇਜਰੀਵਾਲ ਨੇ ਮੁੜ ਤੋਂ ਝਾੜੂ ਫੇਰ ਦਿੱਤਾ ਹੈ। ਹਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ ਨੱਢਾ ਦਾ ਬਿਆਨ ਸਾਹਮਣੇ ਆਇਆ ਹੈ, "ਪਾਰਟੀ ਦਿੱਲੀ ਦੇ ਲੋਕਾਂ ਵੱਲੋਂ ਦਿੱਤੇ ਫ਼ੈਸਲੇ ਨੂੰ ਸਵੀਕਾਰ ਕਰੀ ਹੈ ਅਤੇ ਉਹ ਇੱਕ ਮਜਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਵੇਗੀ, ਪਾਰਟੀ ਸੂਬੇ ਦੇ ਵਿਕਾਸ ਨਾਲ ਜੁੜੇ ਹੋਏ ਸਾਰੇ ਮੁੱਦਿਆਂ ਨੂੰ ਚੁੱਕੇਗੀ।"

  • भाजपा दिल्ली की जनता द्वारा दिये गये जनादेश का सम्मान करती है। सभी कार्यकर्ताओं ने इस चुनाव में अथक परिश्रम किया और दिन रात चुनाव में लगे रहे है। सभी कार्यकर्ताओं का ह्रदय से अभिनंदन और साधुवाद।

    — Jagat Prakash Nadda (@JPNadda) February 11, 2020 " class="align-text-top noRightClick twitterSection" data=" ">

ਇਹ ਵੀ ਦੱਸ ਦਈਏ ਕਿ ਆਪ ਨੇਤਾ ਸੰਜੇ ਸਿੰਘ ਨੇ ਕਿਹਾ ਸੀ "ਦਿੱਲੀ ਦੇ ਲੋਕਾਂ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਣ ਨਾਲ ਦੇਸ਼ ਬਚ ਗਿਆ ਹੈ।"

ਆਮ ਆਦਮੀ ਪਾਰਟੀ ਦੀ ਜਿੱਤ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਦਿੱਲੀ ਦੇ ਲੋਕਾਂ ਨੇ ਵੋਟ, ਸਿੱਖਿਆ, ਵਿਕਾਸ, ਪਾਣੀ, ਬਿਜਲੀ ਆਦਿ ਸਹੂਲਤਾਂ ਨੂੰ ਵੇਖ ਕੇ ਦਿੱਤੀ ਹੈ ਨਾ ਕਿ ਰਾਸ਼ਟਰਵਾਦ ਅਤੇ ਧਾਰਮਕ ਨਾਅਰਿਆਂ ਦੇ ਬਹਿਕਾਵੇ ਵਿੱਚ ਆ ਕੇ ਦਿੱਤੀ ਹੈ।।

ETV Bharat Logo

Copyright © 2024 Ushodaya Enterprises Pvt. Ltd., All Rights Reserved.