ETV Bharat / bharat

ਮਾਸੂਮ ਬੱਚੀ ਦੇ ਇਲਾਜ ਲਈ ਡਾਕਟਰਾਂ ਨੇ ਵਰਤਿਆ ਅਨੋਖਾ ਤਰੀਕਾ - Interesting treatment

11 ਮਹੀਨੇ ਦੀ ਇੱਕ ਮਾਸੂਮ ਬੱਚੀ ਦੇ ਇਲਾਜ ਲਈ ਡਾਕਟਰਾਂ ਨੂੰ ਪਹਿਲਾਂ ਉਸ ਦੀ ਗੁੱਡੀ ਦੀ ਪੱਟੀ ਕਰਨੀ ਪਈ। ਦਰਅਸਲ ਬੱਚੀ ਨੂੰ ਆਪਣੀ ਇਸ ਗੁੱਡੀ ਨਾਲ ਇਨ੍ਹਾਂ ਪਿਆਰ ਸੀ ਕਿ ਉਸ ਨੇ ਗੁੱਡੀ ਦਾ ਇਲਾਜ ਹੋਣ ਤੋਂ ਬਾਅਦ ਹੀ ਆਪਣਾ ਇਲਾਜ ਕਰਵਾਇਆ।

ਫੋਟੋ
author img

By

Published : Aug 31, 2019, 1:23 PM IST

ਨਵੀਂ ਦਿੱਲੀ : ਰਾਜਧਾਨੀ ਦੇ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਵਿੱਚ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਤੇ ਵੇਖ ਕੇ ਹਰ ਕੋਈ ਹੈਰਾਨ ਹੈ। ਇਥੇ ਇੱਕ 11 ਮਹੀਨੇ ਦੀ ਬੱਚੀ ਨੂੰ ਇਲਾਜ ਲਈ ਲਿਆਂਦਾ ਗਿਆ। ਬੱਚੀ ਦੇ ਪੈਰ 'ਚ ਫ੍ਰੈਕਚਰ ਹੋਣ ਕਾਰਨ ਪਲਾਸਟ ਕੀਤਾ ਜਾਣਾ ਸੀ ਪਰ ਡਾਕਟਰਾਂ ਨੂੰ ਪਹਿਲਾਂ ਉਸ ਦੀ ਗੁੱਡੀ ਦਾ ਪਲਾਸਟਰ ਕਰਨਾ ਪਿਆ। ਗੁੱਡੀ ਦਾ ਪਲਾਸਟਰ ਹੋਣ ਤੋਂ ਬਾਅਦ ਹੀ ਬੱਚੀ ਦਾ ਪਲਾਸਟਰ ਹੋ ਸਕੀਆ।

11 ਮਹੀਨੇ ਦੀ ਇਸ ਮਾਸੂਮ ਬੱਚੀ ਨੂੰ ਆਪਣੀ ਗੁੱਡੀ ਨਾਲ ਖ਼ਾਸ ਲਗਾਵ ਸੀ। ਜਦੋਂ ਡਾਕਟਰਾਂ ਨੇ ਗੁੱਡੀ ਦਾ ਪਲਾਸਟਰ ਕੀਤਾ ਉਸ ਤੋਂ ਬਾਅਦ ਮਾਸੂਮ ਬੱਚੀ ਆਪਣੇ ਪੈਰ 'ਚ ਪਲਾਸਟਰ ਕਰਵਾਉਣ ਲਈ ਤਿਆਰ ਹੋਈ। ਡਾਕਟਰਾਂ ਨੇ ਗੁੱਡੀ ਨੂੰ ਵੀ ਉਸੇ ਤਰੀਕੇ ਨਾਲ ਪਲਾਸਟਰ ਕੀਤਾ ਹੈ ਜਿਵੇਂ ਕਿ ਬੱਚੀ ਦੇ ਪੈਰਾਂ ਵਿੱਚ ਕੀਤਾ ਹੈ।

ਫੋਟੋ
ਫੋਟੋ

ਡਾਕਟਰਾਂ ਨੇ ਕਿੰਝ ਕੀਤਾ ਅਨੋਖੇ ਤਰੀਕੇ ਨਾਲ ਇਲਾਜ :

ਹੱਡੀਆਂ ਦੇ ਮਾਹਿਰ ਡਾ. ਅੱਤੁਲ ਗੁਪਤਾ ਨੇ ਦੱਸਿਆ ਕਿ ਬੱਚੀ ਦਾ ਪਰਿਵਾਰ ਦਰਿਆਗੰਜ ਦਾ ਵਸਨੀਕ ਹੈ। 11 ਮਹੀਨੇ ਦੀ ਮਾਸੂਮ ਬੱਚੀ ਫਰੀਨ ਨੂੰ ਖੇਡਦੇ ਹੋਏ ਬੈਡ ਤੋਂ ਹੇਠਾਂ ਡਿੱਗ ਗਈ ਸੀ, ਜਿਸ ਤੋਂ ਬਾਅਦ ਉਸ ਦੇ ਦੋਹਾਂ ਪੈਰਾਂ ਵਿੱਚ ਫ੍ਰੈਕਚਰ ਹੋ ਗਿਆ। ਇਲਾਜ ਦੇ ਦੌਰਾਨ ਬੱਚੀ ਕਾਫੀ ਰੋ ਰਹੀ ਸੀ। ਜਿਸ ਕਾਰਨ ਡਾਕਟਰੀ ਟੀਮ ਨੂੰ ਉਸ ਦੇ ਪੈਰ ਵਿੱਚ ਪਲਾਸਟਰ ਕਰਨ ਵਿੱਚ ਮੂਸ਼ਕਲ ਆ ਰਹੀ ਸੀ। ਇਸ ਵਿਚਾਲੇ ਬੱਚੀ ਨੇ ਗੁੱਡੀ ਦੀ ਮੰਗ ਕੀਤੀ। ਪਰਿਵਾਰ ਵੱਲੋਂ ਗੁੱਡੀ ਲਿਆ ਕੇ ਦੇਣ 'ਤੇ ਬੱਚੀ ਖੁਸ਼ ਹੋ ਗਈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਡਾਕਟਰੀ ਟੀਮ ਨੇ ਬੱਚੀ ਦਾ ਗੁੱਡੀ ਨਾਲ ਲਗਾਵ ਵੇਖ ਕੇ ਪਹਿਲਾਂ ਗੁੱਡੀ ਨੂੰ ਟੀਕਾ ਲਗਾਇਆ ਅਤੇ ਫੇਰ ਬੱਚੀ ਨੂੰ ਟੀਕਾ ਲਗਾਇਆ ਗਿਆ। ਡਾਕਟਰ ਨੇ ਪਹਿਲਾਂ ਗੁੱਡੀ ਦੇ ਪੈਰ ਵਿੱਚ ਪਲਾਸਟਰ ਕੀਤਾ ਅਤੇ ਬਾਅਦ ਵਿੱਚ ਬੱਚੀ ਦੇ ਪੈਰ ਵਿੱਚ ਪਲਾਸਟਰ ਕਰਕੇ ਉਸ ਦੀ ਪੱਟੀ ਕੀਤੀ। ਡਾਕਟਰ ਨੇ ਦੱਸਿਆ ਕਿ ਜਦ ਬੱਚੀ ਨੇ ਵੇਖਿਆ ਕਿ ਉਸ ਦੀ ਗੁੱਡੀ ਦਾ ਵੀ ਇਲਾਜ ਹੋ ਰਿਹਾ ਹੈ ਤਾਂ ਉਹ ਬਿਲਕੁੱਲ ਨਹੀਂ ਰੋਈ ਅਤੇ ਅਸਾਨੀ ਨਾਲ ਉਸ ਦਾ ਇਲਾਜ ਕੀਤਾ ਜਾ ਸਕੀਆਂ।

ਬੱਚੀ ਲਈ ਖ਼ਾਸ ਹੈ ਗੁੱਡੀ :

ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੀ ਨੂੰ ਆਪਣੀ ਇਸ ਗੁੱਡੀ ਨਾਲ ਬੇਹਦ ਲਗਾਵ ਹੈ। ਉਨ੍ਹਾਂ ਦੱਸਿਆ ਕਿ ਫਰੀਨ ਜਦ ਦੋ ਮਹੀਨੇ ਦੀ ਸੀ ਉਸ ਵੇਲੇ ਉਸ ਦੀ ਦਾਦੀ ਨੇ ਉਸ ਨੂੰ ਇਸ ਗੁੱਡੀ ਤੋਹਫੇ ਵਜੋਂ ਦਿੱਤੀ ਸੀ। ਗੁੱਡੀ ਨਾਲ ਅਹਿਜਾ ਲਗਾਵ ਦੇਖ ਕੇ ਪਰਿਵਾਰਕ ਲੋਕ ਵੀ ਹੈਰਾਨ ਹਨ ਪਰ ਉਹ ਇਸ ਗੱਲ ਤੋਂ ਖੁਸ਼ ਵੀ ਹਨ ਕਿ ਗੁੱਡੀ ਨੂੰ ਵੇਖ ਕੇ ਫਰੀਨ ਨੇ ਇਲਾਜ ਕਰਵਾ ਲਿਆ। ਫਿਲਹਾਲ ਬੱਚੀ ਦਾ ਇਲਾਜ ਜਾਰੀ ਹੈ ਅਤੇ ਬੱਚੀ ਦਾ ਪਰਿਵਾਰ ਅਤੇ ਡਾਕਟਰ ਬੇਹਦ ਖੁਸ਼ ਹਨ।

Intro:11 माह की बच्ची के इलाज के लिए पहले उसकी डॉल का करना पड़ा प्लास्टर

नई दिल्ली: राजधानी दिल्ली लोकनायक जयप्रकाश अस्पताल में ऐसा अनोखा मामला सामने आया है. जहां पर 11 माह की बच्ची के उपचार के लिए डॉक्टरों को उसकी डॉल का पहले फैक्चर की पट्टी करनी पड़ी. दरअसल बच्ची का अपनी डॉल से इतना लगा था कि वह उसके उपचार को देखने के बाद ही अपना उपचार करने दे रही थी.Body: हड्डी विभाग के डॉ अतुल गुप्ता ने बताया कि बच्ची के परिजन दरियागंज के रहने वाले हैं.उनकी 11 महीने की बच्ची फरीन को अस्पताल में लेकर आए थे.उन्होंने बताया कि वह खेल खेल में बेड से नीचे गिर गई थी.जिसके बाद उसके पैर में फैक्चर आया था.लेकिन उपचार के दौरान बच्ची काफी रुओ रही थी.जिससे बच्ची के पैर का प्लास्टर लगाने में डॉक्टरों को मुश्किल हो रही थी.इस बाबत बच्ची लगातार अपनी डॉल अस्पताल लाने की मांग कर रही थी.इसके बाद परिजन डॉल को अस्पताल लाए. तो वह थोड़ा खुश हुई.डॉक्टर ने बताया कि इस बाबत यह देखा गया कि बच्ची का डॉल से काफी लगाव है, जिसके बाद डॉल को इंजेक्शन पहले दिया, उसके बाद बच्ची को.इस बात को देख वह बिल्कुल नहीं रोइ.इसे देख सभी भौचक्के रह गए.डॉक्टरों ने इस बाबत पहले डॉल को पैर में फेक्चर चढ़ाया और उसके बाद बच्ची के. जिसके बाद बच्ची अपनी डॉल को देख इलाज करा रही है.

दो माह की थी बच्ची तब दी थी नानी ने डॉल
परिजनों ने बताया कि जब फरीन दो माह की थी तब उसकी दादी ने यह डॉल उसे गिफ्ट में दी थी.तब से उसका डॉल से काफी लगाव था.परिजन इस बात से भौचक्के हैं कि बच्ची का इस तरह डॉल से लगाव होना बेहद ही चौकाने वाला है.Conclusion:फिलहाल बच्ची का अब उपचार चल रहा है.उसके उपचार से परिजन और डॉक्टर भी खुश हैं.
ETV Bharat Logo

Copyright © 2025 Ushodaya Enterprises Pvt. Ltd., All Rights Reserved.