ETV Bharat / bharat

ਇੰਡੀਗੋ, ਏਅਰ ਇੰਡੀਆ ਨੇ ਹਾਸਰਸ ਕਲਾਕਾਰ 'ਤੇ ਹਵਾਈ ਸਫ਼ਰ ਕਰਨ 'ਤੇ ਲਾਈ ਰੋਕ

ਸਟੈਂਡ-ਅੱਪ ਹਾਸਰਸ ਕਲਾਕਾਰ ਕੁਨਾਲ ਕਾਮਰਾ ਉੱਤੇ ਇੰਡੀਗੋ ਵੱਲੋਂ 6 ਮਹੀਨਿਆਂ ਲਈ ਹਵਾਈ ਸਫ਼ਰ ਕਰਨ ਉੱਤੇ ਰੋਕ ਲਾ ਦਿੱਤੀ ਹੈ, ਕਿਉਂਕਿ ਉਸ ਨੇ ਪੱਤਰਕਾਰ ਅਰਨਬ ਗੋਸੁਆਮੀ ਨੂੰ ਇੰਡੀਗੋ ਦੇ ਜਹਾਜ਼ ਵਿੱਚ ਸਫ਼ਰ ਦੌਰਾਨ ਅੜਿਕਾ ਪਾਇਆ ਸੀ।

IndiGo, Air India suspends stand-up comedian from flying over offensive behaviour
ਇੰਡੀਗੋ, ਏਅਰ ਇੰਡੀਆ ਨੇ ਹਾਸਰਸ ਕਲਾਕਾਰ 'ਤੇ ਹਵਾਈ ਸਫ਼ਰ ਕਰਨ 'ਤੇ ਲਾਈ ਰੋਕ
author img

By

Published : Jan 29, 2020, 9:20 AM IST

ਨਵੀਂ ਦਿੱਲੀ: ਇੰਡੀਗੋ ਅਤੇ ਏਅਰ ਇੰਡੀਆ ਨੇ ਮੰਗਲਵਾਰ ਨੂੰ ਸਟੈਂਡ-ਅੱਪ ਹਾਸਰਸ ਕਲਾਕਾਰ ਕੁਨਾਲ ਕਾਮਰਾ ਨੂੰ ਨਿੱਜੀ ਏਅਰਲਾਇਨ ਕੰਪਨੀਆਂ ਵਿੱਚ ਸਫ਼ਰ ਕਰਨ ਉੱਤੇ ਰੋਕ ਲਾ ਦਿੱਤੀ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੇ ਇੰਡੀਗੋ ਦੇ ਇੱਕ ਜਹਾਜ਼ ਵਿੱਚ ਸਫ਼ਰ ਕਰ ਰਹੇ ਪੱਤਰਕਾਰ ਅਰਨਬ ਗੋਸੁਆਮੀ ਨਾਲ ਬਦਸਲੂਕੀ ਕੀਤੀ ਸੀ।

ਜਾਣਕਾਰੀ ਮੁਤਾਬਕ ਇਹ ਮਾਮਲਾ ਮੁੰਬਈ ਤੋਂ ਲਖਨਊ ਤੱਕ ਜਾ ਰਹੇ ਇੰਡੀਗੋ ਦੇ ਜਹਾਜ਼ ਵਿੱਚ ਵਾਪਰਿਆ ਹੈ।

ਇੰਡੀਗੋ ਏਅਰਲਾਇਨੇ ਟਵੀਟ ਕਰਦਿਆਂ ਕਿਹਾ ਕਿ ਮੁੰਬਈ ਤੋਂ ਲਖਨਊ ਨੂੰ ਜਾ ਰਹੇ ਜਹਾਜ਼ 6ਈ 5317 ਵਿੱਚ ਵਾਪਰੇ ਮਾਮਲੇ ਵਿੱਚ ਕੁਨਾਲ ਕਾਮਰਾ ਨੂੰ ਇੰਡੀਗੋ ਵਿੱਚ 6 ਮਹੀਨਿਆਂ ਲਈ ਸਫ਼ਰ ਕਰਨ ਉੱਤੇ ਰੋਕ ਲਾ ਰਹੇ ਹਾਂ, ਕਿਉਂਕਿ ਉਸ ਨੇ ਜਹਾਜ਼ ਵਿੱਚ ਸਫ਼ਰ ਦੌਰਾਨ ਬਦਸੂਲਕੀ ਕੀਤੀ ਹੈ।

  • @MoCA_GoI @HardeepSPuri In light of the recent incident on board 6E 5317 from Mumbai to Lucknow, we wish to inform that we are suspending Mr. Kunal Kamra from flying with IndiGo for a period of six months, as his conduct onboard was unacceptable behaviour. 1/2

    — IndiGo (@IndiGo6E) January 28, 2020 " class="align-text-top noRightClick twitterSection" data=" ">

ਉਸ ਨੇ ਕਿਹਾ ਕਿ ਇਸ ਲਈ ਅਸੀਂ ਆਪਣੇ ਯਾਤਰੀਆਂ ਨੂੰ ਸਲਾਹ ਦੇਣਾ ਚਾਹੁੰਦੇ ਹਾਂ ਕਿ ਉਹ ਜਹਾਜ਼ੀ ਸਫ਼ਰ ਦੌਰਾਨ ਨਿੱਜੀ ਬਦਨਾਮੀ ਕਰਨ ਤੋਂ ਪ੍ਰਹੇਜ਼ ਕਰਨ, ਕਿਉਂਕਿ ਇਹ ਸੰਭਵ ਤੌਰ ਉੱਤੇ ਸਾਥੀ ਯਾਤਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਹੋ ਸਕਦਾ ਹੈ।

  • #FlyAI: In view of the incident onboard @IndiGo6E, Air India wishes to inform that conduct of Person concerned is unacceptable.With a view to discourage such behavior onboard flts, Mr Kunal Kamra is suspended from flying on any Air India flt until further notice. @HardeepSPuri .

    — Air India (@airindiain) January 28, 2020 " class="align-text-top noRightClick twitterSection" data=" ">

ਇਸੇ ਨੂੰ ਲੈ ਕੇ ਏਅਰ ਇੰਡੀਆ ਨੇ ਅਗਲੇ ਨੋਟਿਸ ਜਾਰੀ ਹੋਣ ਤੱਕ ਕੁਨਾਲ ਕਾਮਰਾ ਉੱਤੇ ਹਵਾਈ ਸਫ਼ਰ ਕਰਨ ਉੱਤੇ ਰੋਕ ਲਾ ਦਿੱਤੀ ਹੈ।

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗੋਸੁਆਮੀ ਰੀਪਬਲਿਕ ਟੀਵੀ ਦੇ ਸੰਪਾਦਕ ਹਨ ਅਤੇ ਉਹ ਮੁੰਬਈ ਤੋਂ ਲਖਨਊ ਤੱਕ ਇੰਡੀਗੋ ਵਿੱਚ ਸਫ਼ਰ ਕਰ ਰਹੇ ਹਨ, ਜਿਸ ਦੌਰਾਨ ਹਾਸਰਸ ਕਲਾਕਾਰ ਕਾਮਰਾ ਉਨ੍ਹਾਂ ਨਾਲ ਬਦਸਲੂਕੀ ਕੀਤੀ।

ਬਜਟ 2020 ਤੋਂ ਕੀ ਨੇ ਪੰਜਾਬ ਦੀਆਂ ਕੰਮਕਾਜੀ ਮਹਿਲਾਵਾਂ ਦੀਆਂ ਉਮੀਦਾਂ....

ਇਸ ਮਾਮਲੇ ਨੂੰ ਲੈ ਕੇ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜਹਾਜ਼ ਅੰਦਰ ਹੱਲਾ ਕਰਨ ਅਤੇ ਯਾਤਰੀਆਂ ਦੇ ਸਫ਼ਰ ਵਿੱਚ ਮੁਸ਼ਕਿਲ ਪੈਦਾ ਕਰਨ ਵਾਲਾ ਵਿਵਹਾਰ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਹਵਾਈ ਯਾਤਰੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਦਿੰਦਾ ਹੈ।

Intro:Body:

Air India 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.