ETV Bharat / bharat

ਕਤਰ 'ਚ ਫਸੀ ਭਾਰਤੀ ਨਰਸ, ਮਾਂ ਨੇ ਵਿਦੇਸ਼ ਮੰਤਰੀ ਅੱਗੇ ਮਦਦ ਦੀ ਲਗਾਈ ਗੁਹਾਰ - Sushma swaraj

ਕਤਰ ਵਿੱਚ ਫਸੀ ਭਾਰਤੀ ਨਰਸ ਨੂੰ ਬਚਾਉਣ ਲਈ ਉਸ ਦੀ ਮਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲੋਂ ਮਦਦ ਦੀ ਅਪੀਲ ਕੀਤੀ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਨੂੰ ਉਥੇ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਨਰਸ ਦੀ ਮਾਂ ਨੇ ਵਿਦੇਸ਼ ਮੰਤਰੀ ਤੋਂ ਮੰਗੀ ਮਦਦ
author img

By

Published : Apr 25, 2019, 12:35 PM IST

ਹੈਦਰਾਬਾਦ : ਇੱਕ ਮਹਿਲਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲੋਂ ਕਤਰ ਵਿੱਚ ਫਸੀ ਆਪਣੀ ਬੇਟੀ ਨੂੰ ਬਚਾਉਂਣ ਲਈ ਮਦਦ ਦੀ ਮੰਗ ਕੀਤੀ ਹੈ। ਮਹਿਲਾ ਦਾ ਕਹਿਣਾ ਹੈ ਏਜੰਟ ਨੇ ਉਸ ਦੀ ਬੇਟੀ ਨੂੰ ਝੂਠ ਬੋਲ ਕੇ ਉਥੇ ਭੇਜਿਆ ਸੀ ਅਤੇ ਹੁਣ ਉਸ ਪਰੇਸ਼ਾਨ ਕੀਤਾ ਜਾ ਰਿਹਾ ਹੈ।

  • Hyderabad:Woman says an agent sent her daughter to Qatar to look after a patient but she's now being tortured&not being allowed to return.Says"They say they'll throw away her passport&sell her off to brothel.Agent is demanding Rs 1.5 Lakh for her return.Request Sushma ji to help" pic.twitter.com/2e4Ewha1Lw

    — ANI (@ANI) April 24, 2019 " class="align-text-top noRightClick twitterSection" data=" ">

ਮਦਦ ਦੀ ਮੰਗ ਕਰਨ ਵਾਲੀ ਮਹਿਲਾ ਤੱਬਸੁਮ ਨੇ ਦੱਸਿਆ ਕਿ ਉਸ ਦੀ ਬੇਟੀ ਨਰਸ ਹੈ। ਇੱਕ ਏਜੰਟ ਨੇ ਉਸ ਦੀ ਬੇਟੀ ਨੂੰ ਕਤਰ ਵਿੱਚ ਰਹਿ ਰਹੀ ਆਪਣੀ ਬਿਮਾਰ ਭੈਂਣ ਦੀ ਦੇਖਭਾਲ ਕਰਨ ਲਈ ਭੇਜਿਆ ਸੀ ਅਤੇ ਦੇਖਭਾਲ ਕਰਨ ਲਈ 40 ਹਜ਼ਾਰ ਰੁਪਏ ਵੀ ਦਿੱਤੇ ਸੀ। ਹੁਣ ਉਸ ਦੀ ਬੇਟੀ ਤੋਂ ਉਥੇ ਘਰੇਲੂ ਕੰਮ ਕਰਵਾਏ ਜਾ ਰਹੇ ਹਨ ਅਤੇ ਮਨ੍ਹਾਂ ਕਰਨ 'ਤੇ ਉਸ ਨਾਲ ਕੁੱਟ-ਮਾਰ ਅਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।

  • Tabassum Begum: My daughter is a nurse. An agent had approached her&offered Rs 40000 to look after her ailing sister in Qatar. But they're torturing&starving her, & making her work as domestic help. They are demanding Rs 1.5 Lakh for her return. I am poor, how can I arrange that? pic.twitter.com/gObNzbMWyM

ਉਸ ਦੀ ਬੇਟੀ ਨੂੰ ਮੁੜ ਦੇਸ਼ ਨਹੀਂ ਪਰਤਨ ਦਿੱਤਾ ਜਾ ਰਿਹਾ। ਤਬਸੁੱਮ ਨੇ ਦੱਸਿਆ ਕਿ ਬੇਟੀ ਨੂੰ ਮੁੜ ਦੇਸ਼ ਵਾਪਿਸ ਭੇਜਣ ਦੇ ਲਈ ਏਜੰਟ ਉਸ ਕੋਲੋਂ 1.5 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਉਸ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੀ ਬੇਟੀ ਦਾ ਪਾਸਪੋਰਟ ਜ਼ਬਤ ਕਰਨ ਅਤੇ ਉਸ ਨੂੰ ਵੇਚਣ ਦੀ ਧਮਕੀ ਦਿੱਤੀ ਹੈ ਜਿਸ ਕਾਰਨ ਉਹ ਬੇਹਦ ਪਰੇਸ਼ਾਨ ਹੈ।ਤੱਬਸੁਮ ਨੇ ਕਿਹਾ ਕਿ ਗ਼ਰੀਬ ਹੋਣ ਕਾਰਨ ਉਹ ਇਨ੍ਹੀ ਵੱਡੀ ਰਕਮ ਨਹੀਂ ਇੱਕਠੀ ਕਰ ਸਕਦੀ। ਉਹ ਆਪਣੀ ਬੇਟੀ ਨੂੰ ਵਾਪਿਸ ਲਿਆਉਣਾ ਚਾਹੁੰਦੀ ਹੈ ਅਤੇ ਇਸ ਲਈ ਉਸ ਨੇ ਵਿਦੇਸ਼ ਮੰਤਰੀ ਤੋਂ ਮਦਦ ਦੀ ਮੰਗ ਕੀਤੀ ਹੈ।

Intro:Body:

punjab

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.