ETV Bharat / bharat

ਸ਼ਹੀਦ-ਏ-ਅਜ਼ਾਮ ਊਧਮ ਸਿੰਘ: ਕਈ ਉੱਘੀਆਂ ਹਸਤੀਆਂ ਨੇ ਦਿੱਤੀ ਸਲਾਮੀ - ਸ਼ਹੀਦ ਊਧਮ ਸਿੰਘ 120ਵੀਂ ਜੈਯੰਤੀ

ਸ਼ਹੀਦ-ਏ-ਅਜ਼ਾਮ ਊਧਮ ਸਿੰਘ ਦੀ 120ਵੀਂ ਜੈਯੰਤੀ ਮੌਕੇ ਕਈ ਉੱਘੀਆਂ ਹਸਤੀਆਂ ਨੇ ਉਨ੍ਹਾਂ ਨੁੂੰ ਟਵੀਟ ਕਰ ਉਨ੍ਹਾਂ ਸਲਾਮੀ ਭੇਟ ਕੀਤੀ।

shaheed udham singh jayanti
ਫ਼ੋਟੋ
author img

By

Published : Dec 26, 2019, 10:29 AM IST

ਚੰਡੀਗੜ੍ਹ: ਅੱਜ ਭਾਰਤ ਮਾਂ ਦੇ ਉਸ ਵੀਰ ਸਪੁੱਤਰ ਦੀ ਜੈਯੰਤੀ ਹੈ, ਜਿਨ੍ਹਾਂ ਨੇ ਦੁਸ਼ਮਨ ਦੇ ਘਰ ਵਿੱਚ ਜਾ ਉਸ ਨੂੰ ਮਾਰਿਆ ਸੀ। ਅੰਗਰੇਜ਼ਾਂ ਵਿੱਚ ਸਰਦਾਰ ਊਧਮ ਸਿੰਘ ਦਾ ਕਾਫ਼ੀ ਖ਼ੋਫ ਸੀ। ਸਰਦਾਰ ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 'ਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਖੇ ਹੋਇਆ ਸੀ। ਸਾਲ 1901 ਵਿੱਚ ਉਧਮ ਸਿੰਘ ਦੀ ਮਾਤਾ ਤੇ ਸਾਲ 1907 ਵਿੱਚ ਪਿਤਾ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਉਹ ਆਪਣੇ ਵੱਡੇ ਭਰਾ ਦੇ ਨਾਲ ਅੰਮ੍ਰਿਤਸਰ ਦੇ ਯਤੀਮਖਾਨੇ ਵਿੱਚ ਰਹਿਣ ਲੱਗੇ। ਊਧਮ ਸਿੰਘ ਦੀ 120ਵੀਂ ਜੈਯੰਤੀ ਮੌਕੇ ਕਈ ਉੱਘੀਆਂ ਹਸਤੀਆਂ ਨੇ ਸ਼ਹੀਦ ਊਧਮ ਸਿੰਘ ਨੂੰ ਸਲਾਮੀ ਭੇਟ ਕੀਤੀ।

ਇਸ ਮੌਕੇ ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਸ਼ਹੀਦ ਊਧਮ ਸਿੰਘ ਦੇ ਜਨਮਦਿਨ ਮੌਕੇ ਸਲਾਮੀ ਭੇਟ ਕਰਦੀਆਂ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਪੋਸਟ ਨੂੰ ਸਾਂਝਾ ਕੀਤਾ।

  • I join the nation in paying tributes to freedom fighter Shaheed Udham Singh on his birth anniversary today

    The nation is ever grateful to the brave son of soil for his sacrifice
    to get independence from the British rule. #Udhamsingh pic.twitter.com/Lw4KFAtNxH

    — Vice President of India (@VPSecretariat) December 26, 2019 " class="align-text-top noRightClick twitterSection" data=" ">

ਇਸ ਤੋਂ ਇਲਾਵਾ ਭਾਜਪਾ ਆਗੂ ਮੇਜਰ ਸੁਰਿੰਦਰ ਪੁਨੀਆ ਨੇ ਵੀ ਟਵਿੱਟਰ ਕਰ ਸ਼ਹੀਦ-ਏ-ਅਜ਼ਾਮ ਊਧਮ ਸਿੰਘ ਦੀ ਬਹਾਦਰੀ 'ਤੇ ਮਾਣ ਮਹਿਸੂਸ ਕੀਤਾ।

  • Remembering India's revolutionary freedom fighter Shaheed-e-Azam Sardar Udham Singh,the brave heart who avenged Jallianwala Bagh massacre on his birth anniversary.
    His valour,courage & patriotism continues to inspire generations of Indians.Tribute & Salute to Hero🙏Jai Hind🇮🇳 pic.twitter.com/DF29DVViJi

    — Major Surendra Poonia (@MajorPoonia) December 26, 2019 " class="align-text-top noRightClick twitterSection" data=" ">

ਰਾਜ ਮੰਤਰੀ ਹਰਦੀਪ ਸਿੰਘ ਪੂਰੀ ਨੇ ਸ਼ਹੀਦ ਊਧਮ ਸਿੰਘ ਦੀ ਫ਼ੋਟੋ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ ਉਨ੍ਹਾਂ ਦੀ ਬਹਾਦਰੀ 'ਤੇ ਮਾਣ ਮਹਿਸੂਸ ਕੀਤਾ।

  • I pay homage to India's revolutionary freedom fighter Shaheed-e-Azam Udham Singh Ji on his birth anniversary.

    His valour, bravery & love for motherland continues to inspire generations of Indians. pic.twitter.com/UwhWJm7DUc

    — Hardeep Singh Puri (@HardeepSPuri) December 26, 2019 " class="align-text-top noRightClick twitterSection" data=" ">

ਆਲ਼ ਇੰਡੀਆ ਮਹਿਲਾ ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਸ਼ਹੀਦ ਊਧਮ ਸਿੰਘ ਦੀ ਭਾਰਤ ਲਈ ਕੀਤੀ ਕੁਰਬਾਨੀ ਨੂੰ ਯਾਦ ਕੀਤਾ।

  • Remembering Shaheed-i-Azam Sardar Udham Singh Kamboj, a revolutionary freedom fighter who avenged Jallianwala Bagh Massacre, on his birth anniversary. He will always be remembered for his valiant sacrifice for the nation. pic.twitter.com/Ma8wC8QUeF

    — All India Mahila Congress (@MahilaCongress) December 26, 2019 " class="align-text-top noRightClick twitterSection" data=" ">

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.