ਅੰਮ੍ਰਿਤਸਰ: ਕਰਤਾਰਪੁਰ ਲਾਂਘੇ ਨਾਲ ਸਬੰਧਤ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਈ ਖ਼ਤਮ। ਦੋਹਾਂ ਦੇਸ਼ਾਂ ਵਿਚਾਲੇ ਹੋਈ ਇਸ ਬੈਠਕ ਵਿੱਚ ਕਈ ਮੁੱਦਿਆਂ 'ਤੇ ਬਣੀ ਸਹਿਮਤੀ ਤੇ ਕਈ ਮੁੱਦਿਆਂ 'ਤੇ ਭਾਰਤ ਨੇ ਆਪਣੀਆਂ ਮੰਗਾਂ ਰੱਖੀਆਂ।
-
India-Pakistan bilateral meeting on #KartarpurCorridor at Wagah, Pakistan, concludes. (File pic) pic.twitter.com/gEEINbBmDB
— ANI (@ANI) July 14, 2019 " class="align-text-top noRightClick twitterSection" data="
">India-Pakistan bilateral meeting on #KartarpurCorridor at Wagah, Pakistan, concludes. (File pic) pic.twitter.com/gEEINbBmDB
— ANI (@ANI) July 14, 2019India-Pakistan bilateral meeting on #KartarpurCorridor at Wagah, Pakistan, concludes. (File pic) pic.twitter.com/gEEINbBmDB
— ANI (@ANI) July 14, 2019
-
MEA: India requested Pakistan that 10,000 additional pilgrims be allowed to visit on special occasions. Also, India requested Pakistan that not only Indian nationals, but also Persons of Indian Origin (PIOs) holding OCI cards be allowed to use #KartarpurCorridor facility. https://t.co/zMOzVMU1sd
— ANI (@ANI) July 14, 2019 " class="align-text-top noRightClick twitterSection" data="
">MEA: India requested Pakistan that 10,000 additional pilgrims be allowed to visit on special occasions. Also, India requested Pakistan that not only Indian nationals, but also Persons of Indian Origin (PIOs) holding OCI cards be allowed to use #KartarpurCorridor facility. https://t.co/zMOzVMU1sd
— ANI (@ANI) July 14, 2019MEA: India requested Pakistan that 10,000 additional pilgrims be allowed to visit on special occasions. Also, India requested Pakistan that not only Indian nationals, but also Persons of Indian Origin (PIOs) holding OCI cards be allowed to use #KartarpurCorridor facility. https://t.co/zMOzVMU1sd
— ANI (@ANI) July 14, 2019
ਦੱਯਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਦੋਵੇਂ ਦੇਸ਼ ਇਸ ਲਾਂਘੇ ਨੂੰ ਸ਼ਰਧਾਲੂਆਂ ਲਈ ਖੋਲ੍ਹਣ 'ਤੇ ਕੰਮ ਕਰ ਰਹੇ ਹਨ ਪਰ ਅਜੇ ਵੀ ਦੋਵਾਂ ਦੇਸ਼ਾਂ ਵਿਚਾਲੇ ਢਾਂਚੇ ਤੇ ਯਾਤਰਾ ਦੀਆਂ ਸ਼ਰਤਾਂ ਨੂੰ ਲੈ ਕੇ ਮਤਭੇਦ ਬਣੇ ਹੋਏ ਸਨ ਜਿਸ ਸਬੰਧੀ ਇਹ ਬੈਠਕ ਸੱਦੀ ਗਈ ਸੀ।