ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲਾ ਤੇ ਗ੍ਰਹਿ ਮੰਤਰਾਲਾ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਕਰਤਾਰਪੁਰ ਕਾਰੀਡੋਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਭਾਰਤ ਨੇਅਪ੍ਰੈਲ ਮਹੀਨੇ ਦੇ ਮੱਧਤੱਕ ਮਾਹਿਰਾਂ ਦੀ ਇੱਕ ਹੋਰ ਬੈਠਕ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਭਾਰਤ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਪਾਕਿਸਤਾਨ ਤੋਂ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਬਣਾਈ ਗਈ ਕਮੇਟੀ 'ਚ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦਾ ਨਾਂਅ ਸ਼ਾਮਿਲ ਕਰਨ ਲੈ ਕੇ ਸਫ਼ਾਈ ਦੇਣ ਦੀ ਮੰਗ ਕਰ ਰਿਹਾ ਹੈ ਤੇ ਪਾਕਿਸਤਾਨ ਦੀ ਸਫ਼ਾਈ ਤੋਂ ਬਾਅਦ ਹੀ ਦੋਹਾਂ ਦੇਸ਼ਾਂ ਵਿਚਾਲੇ ਕੋਈ ਗੱਲਬਾਤ ਹੋਵੇਗੀ। ਭਾਰਤ-ਪਾਕਿਸਤਾਨ ਵਿਚਾਲੇ 2 ਅਪ੍ਰੈਲ ਨੂੰ ਹੋਣ ਵਾਲੀ ਬੈਠਕ ਵੀ ਨਹੀਂ ਹੋਵੇਗੀ।
Government Sources: There can't be any let up in security. India hopes Pakistan will address security concerns.Once security aspect is cleared and we get a satisfactory response we are open and keen to take discussion forward and conclude in a meaningful way #KartarpurCorridor https://t.co/HY8fi3VL4e
— ANI (@ANI) March 29, 2019 " class="align-text-top noRightClick twitterSection" data="
">Government Sources: There can't be any let up in security. India hopes Pakistan will address security concerns.Once security aspect is cleared and we get a satisfactory response we are open and keen to take discussion forward and conclude in a meaningful way #KartarpurCorridor https://t.co/HY8fi3VL4e
— ANI (@ANI) March 29, 2019Government Sources: There can't be any let up in security. India hopes Pakistan will address security concerns.Once security aspect is cleared and we get a satisfactory response we are open and keen to take discussion forward and conclude in a meaningful way #KartarpurCorridor https://t.co/HY8fi3VL4e
— ANI (@ANI) March 29, 2019
Government Sources: India made it amply clear the #KartarpurCorridor should not be used for anti India activities including secessionist activities or propaganda. India wants pilgrims to travel safe and in a secure manner
— ANI (@ANI) March 29, 2019 " class="align-text-top noRightClick twitterSection" data="
">Government Sources: India made it amply clear the #KartarpurCorridor should not be used for anti India activities including secessionist activities or propaganda. India wants pilgrims to travel safe and in a secure manner
— ANI (@ANI) March 29, 2019Government Sources: India made it amply clear the #KartarpurCorridor should not be used for anti India activities including secessionist activities or propaganda. India wants pilgrims to travel safe and in a secure manner
— ANI (@ANI) March 29, 2019
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਨੇ ਇਹ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਕਰਤਾਰਪਾਰ ਲਾਂਘੇ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਇਸਤੇਮਾਲ ਨਾ ਕੀਤਾ ਜਾਵੇ ਤੇ ਭਾਰਤ ਚਾਹੁੰਦਾ ਹੈ ਕਿ ਸ਼ਰਧਾਲੂਆਂ ਨੂੰ ਸੁਰੱਖਿਅਤ ਤਰੀਕੇ ਨਾਲ ਦਰਸ਼ਨਾਂ ਦਾ ਮੌਕਾ ਮਿਲੇ।
Govt Sources: India made key proposals including more than 5000 pilgrims daily&15,000 on special days. Also,corridor be available for all religions.Corridor be available for OCI card holders as well to which Pak dint agree. India asked for open corridor on all 7 days. #Kartarpur
— ANI (@ANI) March 29, 2019 " class="align-text-top noRightClick twitterSection" data="
">Govt Sources: India made key proposals including more than 5000 pilgrims daily&15,000 on special days. Also,corridor be available for all religions.Corridor be available for OCI card holders as well to which Pak dint agree. India asked for open corridor on all 7 days. #Kartarpur
— ANI (@ANI) March 29, 2019Govt Sources: India made key proposals including more than 5000 pilgrims daily&15,000 on special days. Also,corridor be available for all religions.Corridor be available for OCI card holders as well to which Pak dint agree. India asked for open corridor on all 7 days. #Kartarpur
— ANI (@ANI) March 29, 2019
ਭਾਰਤ ਸਰਕਾਰ ਨੇ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਅੱਗੇ ਹਫ਼ਤੇ ਦੇ 7 ਦਿਨ ਹੀ ਲਾਂਘਾ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ ਤੇ ਰੋਜ਼ਾਨਾ 5 ਹਜ਼ਾਰ ਤੇ ਖਾਸ ਦਿਹਾੜਿਆਂ ਤੇ 15 ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਇਜਾਜ਼ਤ ਦੇਣ ਦੀ ਮੰਗ ਕੀਤੀ। ਇਸਦੇ ਨਾਲ ਹੀ ਹਰ ਧਰਮ ਦੇ ਸ਼ਰਧਾਲੂਆਂ ਲਈ ਲਾਂਘਾ ਖੋਲ੍ਹਣ ਦੀ ਮੰਗ ਕੀਤੀ।