ਨਵੀਂ ਦਿੱਲੀ :ਚਿਨੂਕ ਸੀਐਚ-47 ਹੈਲੀਕਾਪਟਰ ਨੂੰ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ 'ਚ ਸ਼ਾਮਿਲ ਕੀਤਾ ਗਿਆ ਹੈ।ਹਵਾਈ ਸੈਨਾ ਦੇ ਜਹਾਜ਼ਾਂ ਵਿੱਚ ਚਿਨੂਕ ਹੈਲੀਕਾਪਟਰ ਦੇ ਆਉਣ ਤੋਂ ਬਾਅਦ ਇਸ ਦੀ ਤਾਕਤ ਅਤੇ ਸਮਰੱਥਾ ਹੋਰ ਵੱਧ ਗਈ ਹੈ। ਇਸੇ ਸਬੰਧ ਵਿੱਚ ਚੰਡੀਗੜ੍ਹ ਵਿਖੇ ਏਅਰਬੇਸ 'ਤੇ ਇੱਕ ਸਮਾਗਮ ਕਰਵਾਇਆ ਗਿਆ, ਇਸ ਸਮਾਗਮ ਵਿੱਚ ਹਵਾਈ ਸੈਨਾ ਦੇ ਮੁੱਖੀ, ਏਅਰ ਚੀਫ਼ ਮਾਰਸ਼ਲ ਬੀ.ਐਸ.ਧਨੋਆ ਵੀ ਸ਼ਾਮਲ ਹੋਏ।
Air Chief Marshal BS Dhanoa at induction ceremony of Chinook helicopters in Chandigarh:Country faces a multiple security challenges; we require vertical lift capability across a diversified terrain. Chinook has been procured with India specific enhancements; it's a national asset pic.twitter.com/UWwXvcz9Fc
— ANI (@ANI) March 25, 2019 " class="align-text-top noRightClick twitterSection" data="
">Air Chief Marshal BS Dhanoa at induction ceremony of Chinook helicopters in Chandigarh:Country faces a multiple security challenges; we require vertical lift capability across a diversified terrain. Chinook has been procured with India specific enhancements; it's a national asset pic.twitter.com/UWwXvcz9Fc
— ANI (@ANI) March 25, 2019Air Chief Marshal BS Dhanoa at induction ceremony of Chinook helicopters in Chandigarh:Country faces a multiple security challenges; we require vertical lift capability across a diversified terrain. Chinook has been procured with India specific enhancements; it's a national asset pic.twitter.com/UWwXvcz9Fc
— ANI (@ANI) March 25, 2019
Air Chief Marshal BS Dhanoa: Chinook helicopter can carry out military operations, not only in day but during night too; another unit will be created for the East in Dinjan (Assam). Induction of Chinook will be a game changer the way Rafale is going to be in the fighter fleet. pic.twitter.com/TxJgJt8h5P
— ANI (@ANI) March 25, 2019 " class="align-text-top noRightClick twitterSection" data="
">Air Chief Marshal BS Dhanoa: Chinook helicopter can carry out military operations, not only in day but during night too; another unit will be created for the East in Dinjan (Assam). Induction of Chinook will be a game changer the way Rafale is going to be in the fighter fleet. pic.twitter.com/TxJgJt8h5P
— ANI (@ANI) March 25, 2019Air Chief Marshal BS Dhanoa: Chinook helicopter can carry out military operations, not only in day but during night too; another unit will be created for the East in Dinjan (Assam). Induction of Chinook will be a game changer the way Rafale is going to be in the fighter fleet. pic.twitter.com/TxJgJt8h5P
— ANI (@ANI) March 25, 2019
ਦੱਸ ਦਈਏ ਕਿ ਇਸ ਸਮਾਗਮ ਦੌਰਾਨ 4 ਚਿਨੂਕਹੈਲੀਕਾਪਟਰ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤੇ ਗਏ। ਸਾਲ 2015 ਵਿੱਚ ਭਾਰਤ ਨੇ ਅਮਰੀਕਾ ਦੇ ਨਾਲ ਕੁੱਲ 15 ਚਿਨੂਕਹੈਲੀਕਾਪਟਰਾਂ ਦਾ ਸੌਦਾ ਕੀਤਾ ਸੀ।
Air Chief Marshal BS Dhanoa: When the #Rafale comes in, the deterrence of our air defence will increase manifold,and they (Pak) will not come anywhere near the LoC or the border,with the kind of of capability that we will posses, for which presently they(Pak) don't have an answer pic.twitter.com/mVnM62kQyz
— ANI (@ANI) March 25, 2019 " class="align-text-top noRightClick twitterSection" data="
">Air Chief Marshal BS Dhanoa: When the #Rafale comes in, the deterrence of our air defence will increase manifold,and they (Pak) will not come anywhere near the LoC or the border,with the kind of of capability that we will posses, for which presently they(Pak) don't have an answer pic.twitter.com/mVnM62kQyz
— ANI (@ANI) March 25, 2019Air Chief Marshal BS Dhanoa: When the #Rafale comes in, the deterrence of our air defence will increase manifold,and they (Pak) will not come anywhere near the LoC or the border,with the kind of of capability that we will posses, for which presently they(Pak) don't have an answer pic.twitter.com/mVnM62kQyz
— ANI (@ANI) March 25, 2019
ਇੰਡੀਅਨ ਏਅਰਫੋਰਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਚਿਨੂਕ ਹੈਲੀਕਾਪਟਰ ਨੂੰ ਕਈ ਵੱਡੇ ਦੇਸ਼ਾਂ ਦੀ ਹਵਾਈ ਫੌਜ ਇਸਤੇਮਾਲ ਕਰ ਰਹੀ ਹੈ।ਇਸ ਹੈਲੀਕਾਪਟਰ ਦਾ ਪ੍ਰਯੋਗ ਟਰੂਪਸ ਅਤੇ ਫੌਜ ਦਾ ਜ਼ਰੂਰੀ ਸਾਮਾਨਟਰਾਂਸਪੋਰਟ ਕਰਨਲਈ ਕੀਤਾ ਜਾਂਦਾ ਹੈ।
Visuals of Chinook heavy-lift helicopters at Air Force Station 12 Wing, in Chandigarh. Indian Air Force to induct the first unit of four Chinook helicopters today. pic.twitter.com/o6xoiOCrOa
— ANI (@ANI) March 25, 2019 " class="align-text-top noRightClick twitterSection" data="
">Visuals of Chinook heavy-lift helicopters at Air Force Station 12 Wing, in Chandigarh. Indian Air Force to induct the first unit of four Chinook helicopters today. pic.twitter.com/o6xoiOCrOa
— ANI (@ANI) March 25, 2019Visuals of Chinook heavy-lift helicopters at Air Force Station 12 Wing, in Chandigarh. Indian Air Force to induct the first unit of four Chinook helicopters today. pic.twitter.com/o6xoiOCrOa
— ANI (@ANI) March 25, 2019
ਅਮਰੀਕਾ ਨੇ ਇਸ ਦੀ ਮਦਦ ਨਾਲ ਓਸਾਮਾ ਬਿਨਲਾਦੇਨ ਦਾ ਖਾਤਮਾ ਕੀਤਾ ਸੀ। ਇਸਨੂੰ ਪਾਕਿਸਤਾਨੀ ਸੀਮਾ ਉੱਤੇ ਹਵਾਈ ਫੌਜ ਨੂੰ ਹੋਰ ਜ਼ਿਆਦਾ ਤਾਕਤਵਰ ਬਣਾਉਣ ਵਿੱਚ ਇਸਤੇਮਾਲ ਕੀਤਾ ਜਾਵੇਗਾ। 2015 ਵਿੱਚ ਭਾਰਤ ਨੇ ਅਮਰੀਕਾ ਤੋਂ 22 ਅਪਾਚੇ ਅਤੇ 15 ਚਿਨੂਕ ਹੈਲਿਕਾਪਟਰ ਖਰੀਦਣ ਲਈ ਡੀਲ ਕੀਤੀ ਸੀ।
ਆਓ ਜਾਣਦੇ ਹਾਂ ਚਿਨੂਕਦੇ ਗੁਣਾਂ ਬਾਰੇ-
- ਚਿਨੂਕਸੀਐਚ-47 ਹੈਲੀਕਾਪਟਰ ਦਾ ਭਾਰ ਲਗਭਗ 10 ਟਨ ਹੈ।
- ਇਹ ਚਿਨੂਕਹੈਲੀਕਾਪਟਰਾਂ ਦੀ ਸ਼੍ਰੇਣੀ ਦਾ ਸਭ ਤੋਂ ਨਵਾਂ ਮਾਡਲ ਹੈ।
- ਇਸ ਵਿੱਚ ਭਾਰੀ ਸਮਾਨ, ਜ਼ਿਆਦਾ ਮਾਤਰਾ ਵਿੱਚ ਹਥਿਆਰਾਂ ਅਤੇ ਗੋਲਾ-ਬਾਰੂਦ ਢੋਇਆ ਜਾ ਸਕਦਾ ਹੈ।
- ਚਿਨੂਕਹੈਲੀਕਾਪਟਰ ਭੀੜੀਆਂ ਥਾਵਾਂ 'ਤੇ ਅਸਾਨੀ ਨਾਲ ਸਮਾਨ ਅਤੇ ਹਥਿਆਰ ਪਹੁੰਚਾ ਸਕਦਾ ਹੈ।
- ਇਸ ਨੂੰ 20 ਹਜ਼ਾਰ ਕਿਲੋਮੀਟਰ ਦੀ ਉੱਚਾਈ ਤੋਂ ਵੀ ਉਡਾਇਆ ਜਾ ਸਕਦਾ ਹੈ।
- ਇਹ ਰਾਹਤ ਅਤੇ ਬਚਾਓ ਦੇ ਅਭਿਆਨਾਂ ਵਿੱਚ ਸਹਾਇਕ ਸਿੱਧ ਹੋਵੇਗਾ।