ETV Bharat / bharat

JNU ਹਮਲਾ: ਹਿੰਦੂ ਰੱਖਿਆ ਦਲ ਦੇ ਪ੍ਰਧਾਨ ਪਿੰਕੀ ਚੌਧਰੀ ਗ੍ਰਿਫ਼ਤਾਰੀ ਦੇਣ ਨੂੰ ਤਿਆਰ - ਹਿੰਦੂ ਰੱਖਿਆ ਦਲ ਦੇ ਪ੍ਰਧਾਨ ਪਿੰਕੀ ਚੌਧਰੀ

ਹਿੰਦੂ ਰੱਖਿਆ ਦਲ ਦੇ ਪ੍ਰਧਾਨ ਪਿੰਕੀ ਚੌਧਰੀ ਨੇ ਵੀਡੀਓ ਜਾਰੀ ਕਰ ਲਈ ਜੇਐਨਯੂ ਹਮਲੇ ਦੀ ਜ਼ਿੰਮੇਵਾਰੀ, ਕਿਹਾ ਉਹ ਗ੍ਰਿਫ਼ਤਾਰੀ ਦੇਣ ਲਈ ਵੀ ਤਿਆਰ ਹਨ।

Hindu Raksha Dal, JNU attack update
ਫ਼ੋਟੋ
author img

By

Published : Jan 7, 2020, 11:00 AM IST

Updated : Jan 7, 2020, 3:00 PM IST

ਗਾਜ਼ੀਆਬਾਦ: ਹਿੰਦੂ ਰੱਖਿਆ ਦਲ ਦੇ ਪ੍ਰਧਾਨ ਪਿੰਕੀ ਚੌਧਰੀ ਨੇ ਸੋਮਵਾਰ ਨੂੰ ਵੀਡੀਓ ਜਾਰੀ ਕਰਕੇ ਜੇਐਨਯੂ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੰਗਲਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਉਹ ਗ੍ਰਿਫ਼ਤਾਰੀ ਦੇਣ ਲਈ ਤਿਆਰ ਹਨ। ਦੱਸ ਦਈਏ ਕਿ ਬੀਤੀ ਰਾਤ ਪਿੰਕੀ ਦੇ ਘਰ ਯੂਪੀ ਪੁਲਿਸ ਵੀ ਪਹੁੰਚੀ ਸੀ।

ਵੇਖੋ ਵੀਡੀਓ

ਪਿੰਕੀ ਚੌਧਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾ ਜੋ ਕੇਜਰੀਵਾਲ ਦੇ ਦਫ਼ਤਰ ਉੱਤੇ ਹਮਲਾ ਕੀਤਾ ਗਿਆ ਸੀ, ਉਹ ਵੀ ਉਨ੍ਹਾਂ ਨੇ ਹੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ਵਿਰੋਧੀ ਗਤੀਵਿਧੀਆਂ ਹੋਣਗੀਆਂ ਤਾਂ ਉਹ ਅੱਗੇ ਵੀ ਯੂਨੀਵਰਸਿਟੀ ਉੱਤੇ ਹਮਲਾ ਕਰਦੇ ਰਹਿਣਗੇ।

ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਦੇ ਘਰ ਆਈ ਸੀ ਅਤੇ ਉਨ੍ਹਾਂ ਦੇ ਆਉਣ ਨਾਲ ਕੋਈ ਇਤਰਾਜ਼ ਵੀ ਨਹੀਂ ਹੈ। ਉਹ ਗ੍ਰਿਫ਼ਤਾਰੀ ਦੇਣ ਲਈ ਵੀ ਤਿਆਰ ਹਨ।

ਪਿੰਕੀ ਚੌਧਰੀ ਨੇ ਕਿਹਾ ਕਿ ਕਾਨੂੰਨੀ ਤਰੀਕੇ ਨਾਲ ਕੁੱਝ ਨਹੀਂ ਹੋਵੇਗਾ, ਇਸ ਲਈ ਗ਼ੈਰ ਕਾਨੂੰਨੀ ਰਾਹ ਅਪਣਾਇਆ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ 150 ਕਾਰਜਕਰਤਾ ਤੇ ਉਹ ਖੁਦ ਗ੍ਰਿਫ਼ਤਾਰੀ ਦੇਣ ਲਈ ਤਿਆਰ ਹਨ।

ਇਹ ਵੀ ਪੜ੍ਹੋ: ਮੁੰਬਈ: ਮੁਬਰਾ ਦੇ ਇੱਕ ਗੋਦਾਮ ਵਿੱਚ ਲੱਗੀ ਭਿਆਨਕ ਅੱਗ

Intro:गाजियाबाद। हिंदू रक्षा दल के राष्ट्रीय अध्यक्ष पिंकी चौधरी ने कल वीडियो जारी करके जेएनयू हमले की जिम्मेदारी ली थी। आज उन्होंने यह भी कहा है कि वह गिरफ्तारी देने के लिए तैयार है। बीती रात उनके घर यूपी पुलिस भी पहुंची थी।

Body:पिंकी चौधरी से बात की गई तो उन्होंने बताया कि पूर्व में जो केजरीवाल के दफ्तर पर हमला किया गया था, वह भी उन्होंने ही किया था। उन्होंने यह कहा है कि वह आगे भी यूनिवर्सिटी पर हमला करते रहेंगे, अगर देश विरोधी गतिविधियां होंगी।

उन्होंने कहा कि पुलिस उनके घर आई थी, और आने से उन्हें कोई एतराज नहीं है वह गिरफ्तारी देने के लिए भी तैयार है।

उन्होंने कहा कि कानूनी तरीके से कुछ नहीं होगा इसलिए उन्होंने गैर कानूनी रास्ता अपनाया है।

Conclusion:पिंकी चौधरी ने यह भी कहा है कि उनके डेढ़ सौ कार्यकर्ता और वह खुद गिरफ्तारी देने के लिए तैयार है।

बाइट पिंकी चौधरी
Last Updated : Jan 7, 2020, 3:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.