ਮੁੰਬਈ: ਘੁਟਾਲੇ ਤੋਂ ਪ੍ਰਭਾਵਿਤ ਰਿਐਲ ਸਟੇਟ ਕੰਪਨੀ ਐੱਚਡੀਆਈਐੱਲ ਦੇ ਘਰ ਖਰੀਦਦਾਰਾਂ ਦੇ ਇੱਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਵਿਸਪਰਿੰਗ ਟਾਵਰਜ਼ ਫਲੈਟ ਆਨਰਜ਼ ਵੈਲਫੇਅਰ ਐਸੋਸੀਏਸ਼ਨ ਨੇ 1 ਸਤੰਬਰ ਨੂੰ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਵਿੱਚ ਲਿਖਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਦਖਲ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ 450 ਤੋਂ ਵੱਧ ਪਰਿਵਾਰਾਂ ਨੇ ਐਚਡੀਆਈਐਲ ਨੂੰ ਤਕਰੀਬਨ 350 ਕਰੋੜ ਰੁਪਏ ਦਾ ਭੁਗਤਾਨ ਕਰ ਚੁੱਕੇ ਹਨ। ਪਰ ਫਿਰ ਵੀ ਇਹ ਪ੍ਰੋਜੈਕਟ ਪਿਛਲੇ 9 ਸਾਲਾਂ ਤੋਂ ਰੁੱਕਿਆ ਹੋਇਆ ਹੈ।
ਐਸੋਸੀਏਸ਼ਨ ਨੇ ਦੱਸਿਆ ਕਿ ਪ੍ਰੋਜੈਕਟ ਸਾਲ 2010 ਵਿੱਚ ਪੇਸ਼ ਕੀਤਾ ਗਿਆ ਸੀ, 'ਤੇ ਉਦੋਂ ਤੋਂ ਹੀ ਘਰਾਂ ਦੀ ਖਰੀਦ ਲਈ ਬੁਕਿੰਗ ਸ਼ੁਰੂ ਹੋ ਗਈਆਂ ਸਨ। ਪਰ ਪਿਛਲੇ 9 ਸਾਲਾਂ ਵਿੱਚ 46 ਮੰਜ਼ਿਲਾ ਟਾਵਰ ਦੇ ਇਸ ਪ੍ਰੋਜੈਕਟ ਦੀਆਂ ਸਿਰਫ਼ 18 ਮੰਜ਼ਿਲਾਂ ਹੀ ਤਿਆਰ ਹੋਇਆ ਸਨ, 'ਤੇ ਇਸ ਤੋਂ ਬਾਅਦ ਦੂਜੇ ਪੜਾਅ ਦਾ ਕੰਮ ਨਹੀਂ ਸ਼ੁਰੂ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Haryana Assembly polls: ਕਾਂਗਰਸ ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਲਿਸਟ
ਐਸੋਸੀਏਸ਼ਨ ਦੇ ਮੈਂਬਰ ਸ਼ਿਆਮ ਚਿਟਾਰੀ ਨੇ ਇਹ ਪੱਤਰ ਟਵਿੱਟਰ 'ਤੇ ਪਾਇਆ ਹੈ।
-
@nsitharaman @PMOIndia @CMOMaharashtra @CPMumbaiPolice
— Shyam Chittari (@ShyamChittari) October 1, 2019 " class="align-text-top noRightClick twitterSection" data="
HDIL looted Home Buyers too!
For over 2yrs, we have been complaining to Police, RERA, EOW authorities. Allegedly poor homebuyers understand the complicity of the govt authorities with such crooks better than those in power. pic.twitter.com/374Ivy9kzS
">@nsitharaman @PMOIndia @CMOMaharashtra @CPMumbaiPolice
— Shyam Chittari (@ShyamChittari) October 1, 2019
HDIL looted Home Buyers too!
For over 2yrs, we have been complaining to Police, RERA, EOW authorities. Allegedly poor homebuyers understand the complicity of the govt authorities with such crooks better than those in power. pic.twitter.com/374Ivy9kzS@nsitharaman @PMOIndia @CMOMaharashtra @CPMumbaiPolice
— Shyam Chittari (@ShyamChittari) October 1, 2019
HDIL looted Home Buyers too!
For over 2yrs, we have been complaining to Police, RERA, EOW authorities. Allegedly poor homebuyers understand the complicity of the govt authorities with such crooks better than those in power. pic.twitter.com/374Ivy9kzS
ਐਸੋਸੀਏਸ਼ਨ ਨੇ ਕੁੱਝ ਹੋਰ ਪ੍ਰੋਜੈਕਟ ਜਿਵੇਂ ਨਾਹੂਰ ਦੇ ਮੈਜਸਟਿਕ ਟਾਵਰ 'ਤੇ ਪਾਲਘਰ ਵਿਚ ਪੈਰਾਡਾਈਜ਼ ਸਿਟੀ 'ਤੇ ਵੀ ਖਦਸ਼ਾ ਜਤਾਈਆ ਹੈ।