ETV Bharat / bharat

ਗੁਰੂ ਰੰਧਾਵਾ ਦੇ ਸ਼ੋਅ ਵਿੱਚ ਚੱਲੀਆਂ ਡਾਂਗਾਂ

ਗੁਰੂ ਰੰਧਾਵਾ ਦੇ ਸ਼ੋਅ ਵਿੱਚ ਦਰਸ਼ਕਾਂ ਦੀ ਗਿਣਤੀ ਨੇ ਪੁਲਿਸ ਨੂੰ ਸਖ਼ਤ ਹੋਣ 'ਤੇ ਮਜਬੂਰ ਕਰ ਦਿੱਤਾ। ਪੁਲਿਸ ਨੇ ਲੋਕਾਂ ਨੂੰ ਡਾਂਗਾ ਦੇ ਸਿਰ 'ਤੇ ਸ਼ਾਂਤ ਕਰਵਾਈਆ।

ਫ਼ੋਟੋੋ
author img

By

Published : Oct 23, 2019, 3:03 PM IST

ਕੋਟਾ: ਚਰਚਾ ਵਿੱਚ ਰਹਿਣ ਵਾਲੇ ਗੁਰੂ ਰੰਧਾਵਾ ਦਾ ਇੱਕ ਹੋਰ ਵੀਡੀਓ ਸ਼ੋਸਲ ਮੀਡੀਆ 'ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਹੈ।

VIDEO: ਗੁਰੂ ਰੰਧਾਵਾ ਦੇ ਸ਼ੋਅ ਵਿੱਚ ਹੋਇਆ ਹੰਗਾਮਾ

ਇਸ ਵੀਡੀਓ ਵਿੱਚ ਗੁਰੂ ਰੰਧਾਵਾ ਰਾਜਸਥਾਨ ਦੇ ਕੋਟਾ ਵਿੱਚ ਪ੍ਰੋਗਰਾਮ ਲਾ ਰਿਹਾ ਸੀ ਜਿਸ ਦੌਰਾਨ ਇਹ ਹੰਗਾਮਾ ਹੋ ਗਿਆ। ਗੁਰੂ ਰੰਧਾਵਾ ਦੇ ਸ਼ੋਅ ਨੂੰ ਵੇਖਣ ਆਈ ਭੀੜ ਨੇ ਪੁਲਿਸ ਨੂੰ ਸਖ਼ਤ ਹੋਣ ਮਜਬੂਰ ਕਰ ਦਿੱਤਾ। ਪੁਲਿਸ ਨੇ ਲੋਕਾਂ ਨੂੰ ਡਾਂਗ ਦੇ ਜੋਰ 'ਤੇ ਲੋਕਾਂ ਨੂੰ ਸ਼ਾਂਤ ਕਰਵਾਇਆ।

  • More thn 1.25 lac people came to see my performance in KOTA RAJASTHAN and it’s been recorded as highest gathered audience in India for a live show. History has been made.
    Thanks to everyone for coming ❤️❤️❤️❤️ pic.twitter.com/MtcFcylBZw

    — Guru Randhawa (@GuruOfficial) October 23, 2019 " class="align-text-top noRightClick twitterSection" data=" ">

ਇਸ ਮਾਮਲੇ ਬਾਰੇ ਜਦੋਂ ਹੰਗਾਮੇ ਸ਼ੋਅ ਨੂੰ ਵੇਖਣ ਆਏ ਦਰਸ਼ਕਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਹੀਂ ਸ਼ੋਅ ਵਿੱਚ ਅਜਿਹਾ ਕੁਝ ਨਹੀਂ ਹੋਇਆ, ਸ਼ੋਅ ਬਹੁਤ ਵਾਦੀਆਂ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਜਿਹਾ ਲੋਕਾਂ ਨੂੰ ਸਾਂਤ ਕਰਾਉਣ ਲਈ ਕੀਤਾ ਸੀ, ਪਰ ਪੁਲਿਸ ਨੇ ਲੋਕਾਂ 'ਤੇ ਡਾਂਗਾ ਵਰਾਇਆ।

ਉਥੇ ਹੀ ਗੁਰੂ ਰੰਧਾਵਾ ਦੇ ਸ਼ੋਅ 'ਤੇ ਇੱਕਠੀ ਹੋਏ ਦਰਸ਼ਕਾਂ ਦਾ ਧੰਨਵਾਦ ਕਰਦੀਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਦਰਸ਼ਕਾਂ ਦਾ ਇਨ੍ਹਾਂ ਵੱਡਾ ਇੱਕਠ ਮੇਰਾ ਸ਼ੋਅ ਵੇਖਣ ਆਇਆ।

Intro:पुलिस की लाठी के दम पर चला गुरु रंधावा का कार्यक्रम, दो की जगह 1 घंटे में ही खत्म किया

कोटा.
पंजाबी गायक गुरु रंधावा का मंगलवार देर रात कोटा के राष्ट्रीय 126 दशहरे मेले में विजयश्री रंगमंच पर कार्यक्रम आयोजित हुआ था. जिसमें 1 घंटे तक गबरू गुरु रंधावा ने "बन जा तू मेरी रानी...‘, “तेणू सूट, सूट करदा...‘ जैसे हिट सॉन्ग्स से की प्रस्तुति दी. जिस पर हाई बीट पर मैदान में मौजूद हर व्यक्ति थिरकता नजर आया. इस दौरान मंच के नजदीक तक लोगों को आने देने से दिक्कत और बढ़ गई.
Body:करीब एक लाख के आसपास लोग इस कार्यक्रम को देखने पहुंचे थे. कार्यक्रम शुरू होने के 10 मिनट में अव्यवस्था नजर आने लगी, लोग बैरिकेडिंग को तोड़ते हुए मंच के नजदीक आने लगे. इस दौरान पुलिस ने भी काफी लोगों को रोकने की कोशिश की, लेकिन भीड़ ज्यादा होने के चलते लोग संभले नहीं. अव्यवस्थाओं के चलते कार्यक्रम जो बारह बजे तक चलना था, उसको सवा घण्टे पहले ही पूरा करना पड़ा. हालात ये थे कि पुलिस डंडे के जोर पर ही कार्यक्रम को संचालित करवा रही थी, सैकड़ों की संख्या में रंधावा के प्रशंसक मंच की ओर बार-बार बढ़ रहे थे. ऐसे में पुलिस उन्हें मंच के नजदीक जाने से रोकती रही. हालांकि गुरु रंधावा को नजदीक से देखने के चलते भीड़ बेकाबू हो गई.
गुरु रंधावा की परफॉर्मेंस 9:50 बजे शुरू हुई, जिसमें उन्होंने शुरुआत हाय नी हाय नखरा तेरा नी हायरेटेड गबरू नी मारे... सॉन्ग से की. इसके बाद तेनू सूट सूट करदा... सॉन्ग गाया. फिर "पटोला' और "फैशन' जैसे सॉन्ग की प्रस्तुति दी. इसी क्रम में फिल्म "तुम्हारी सुलु' का "बन जा तू मेरी रानी' सुपरहिट सॉन्ग की प्रस्तुति दी.
मंच के नजदीक अतिथियों को बैठाने से हुई गड़बड़ी:-
अतिथियों को पहले दर्शक दीर्घा में ही बैठना था, लेकिन अतिथियों के लिए मंच के नजदीक ही कुर्सियां लगा दी गई और यह दायरा कुछ ही देर में बढ़ता गया. यहां पर पार्षद पहले नीचे आकर बैठ गए और बाद में दर्शक दीर्घा सभी लोग इस जगह पर आकर बैठते रहे. जिनको पुलिसकर्मी रोकते, लेकिन वह नहीं मान रहे थे. इससे ही अव्यवस्था फैलती गई.

Conclusion:झूमते रहे लोग मोबाइल में भी करते कैद
कार्यक्रम में मौजूद लोग गुरु रंधावा के हर एक पल को अपने कैमरे में कैद करना चाहते थे साथ ही वह उनकी परफॉर्मेंस के साथ नाचने और झूमने भी लगे. इससे भी व्यवस्थाएं फैलने लगी कुछ लोग ऐसे भी थे, जो बिछाए गए फर्ज और गधों को हवा में फेंकने लगे. इससे भी अवस्थाएं फैली.
ETV Bharat Logo

Copyright © 2024 Ushodaya Enterprises Pvt. Ltd., All Rights Reserved.