ETV Bharat / bharat

'ਵੰਦੇ ਭਾਰਤ' ਮਿਸ਼ਨ ਤਹਿਤ ਅਬੂ ਧਾਬੀ 'ਚ ਫਸੇ ਭਾਰਤੀਆਂ ਨੂੰ ਲੈ ਕੇ ਕੋਚੀ ਪੁੱਜੀ ਪਹਿਲੀ ਉਡਾਣ - First flight carrying stranded Indians from Abu Dhabi

ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ IX 452, 177 ਯਾਤਰੀਆਂ ਅਤੇ ਚਾਰ ਬੱਚਿਆਂ ਨਾਲ ਰਾਤ 10.09 ਵਜੇ ਕੋਚਿਨ ਅੰਤਰਰਾਸ਼ਟਰੀ ਹਵਾਈ ਅੱਡੇ (ਸੀਆਈਏਐਲ) 'ਤੇ ਉੱਤਰੀ।

ਫ਼ੋਟੋ।
ਫ਼ੋਟੋ।
author img

By

Published : May 8, 2020, 8:08 AM IST

ਕੋਚੀ: ਅਬੂ ਧਾਬੀ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾਣ ਵਾਲੀ ਪਹਿਲੀ ਏਅਰ ਇੰਡੀਆ ਐਕਸਪ੍ਰੈਸ ਉਡਾਣ ਵੀਰਵਾਰ ਦੀ ਰਾਤ ਨੂੰ ਇੱਥੇ ਹਵਾਈ ਅੱਡੇ 'ਤੇ ਉੱਤਰੀ।

ਭਾਰਤ ਨੇ ਕੋਵਿਡ -19 'ਤੇ ਅੰਤਰਰਾਸ਼ਟਰੀ ਯਾਤਰਾ ਦੌਰਾਨ ਵਿਦੇਸ਼ਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਣੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਪਸੀ ਅਭਿਆਸ ਸ਼ੁਰੂ ਕੀਤਾ।

ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ IX 452, 177 ਯਾਤਰੀਆਂ ਅਤੇ ਚਾਰ ਬੱਚਿਆਂ ਨਾਲ ਰਾਤ 10.09 ਵਜੇ ਕੋਚਿਨ ਅੰਤਰਰਾਸ਼ਟਰੀ ਹਵਾਈ ਅੱਡੇ (ਸੀਆਈਏਐਲ) 'ਤੇ ਉਤਰੀ।

ਉਨ੍ਹਾਂ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਇਕ ਹੋਰ IX 344 ਉਡਾਣ ਦੁਬਈ ਤੋਂ 177 ਯਾਤਰੀਆਂ ਅਤੇ ਪੰਜ ਬੱਚਿਆਂ ਨਾਲ 10.45 ਵਜੇ ਕੋਜ਼ੀਕੋਡ ਇੰਟਰਟੇਨਸ਼ਨਲ ਏਅਰਪੋਰਟ 'ਤੇ ਉਤਰਨ ਦੀ ਉਮੀਦ ਹੈ।

ਕੇਰਲਾ ਦੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਲਿਆਂਦੇ ਗਏ ਨਾਗਰਿਕਾਂ ਨੂੰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਆਪਣੇ ਜ਼ਿਲ੍ਹਿਆਂ ਵਿੱਚ ਸਥਾਪਤ ਕੀਤੀਆਂ ਕੁਆਰੰਟੀਨ ਸਹੂਲਤਾਂ ਲਈ ਭੇਜਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.