ETV Bharat / bharat

ਦਿੱਲੀ: ਫ਼ੈਕਟਰੀ 'ਚ ਲੱਗੀ ਭਿਆਨਕ ਅੱਗ ਦੌਰਾਨ ਫਾਇਰਮੈਨ ਨੇ ਬਚਾਈ 11 ਲੋਕਾਂ ਦੀ ਜਾਨ

ਦਿੱਲੀ ਵਿੱਚ ਸਥਿਤ ਅਨਾਜ ਮੰਡੀ ਵਿਖੇ ਇੱਕ ਫ਼ੈਕਟਰੀ ਵਿੱਚ ਲੱਗੀ ਭਿਆਨਕ ਅੱਗ ਦੌਰਾਨ ਇੱਕ ਫਾਇਰਮੈਨ ਨੇ ਉੱਥੇ ਫ਼ਸੇ 11 ਲੋਕਾਂ ਨੂੰ ਬੱਚਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ।

author img

By

Published : Dec 8, 2019, 9:15 PM IST

ਫਾਇਰਮੈਨ ਨੇ ਬਚਾਈ 11 ਲੋਕਾਂ ਦੀ ਜਾਨ
ਫ਼ੋਟੋ

ਨਵੀਂ ਦਿੱਲੀ: ਰਾਣੀ ਝਾਂਸੀ ਰੋਡ 'ਤੇ ਸਥਿਤ ਅਨਾਜ ਮੰਡੀ ਕੋਲ ਇੱਕ ਫ਼ੈਕਟਰੀ ਵਿੱਚ ਲੱਗੀ ਭਿਆਨਕ ਅੱਗ ਕਾਰਨ 43 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ਼ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਫੈਕਟਰੀ ਵਿੱਚ ਲੱਗੀ ਅੱਗ ਇਨ੍ਹੀ ਭਿਆਨਕ ਸੀ ਕਿ ਲੋਕ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਅਸਮਰੱਥ ਹੋ ਰਹੇ ਸਨ। ਉਸ ਦੌਰਾਨ ਮਦਦ ਲਈ ਇਮਾਰਤ 'ਚ ਦਾਖਲ ਹੋਣ ਵਾਲੇ ਫਾਇਰਮੈਨਾਂ ਵਿਚੋਂ ਰਾਜੇਸ਼ ਸ਼ੁਕਲਾ ਨੇ ਫੈਕਟਰੀ ਵਿੱਚ ਫ਼ਸੇ 11 ਲੋਕਾਂ ਦੀ ਜਾਨ ਬਚਾਈ। ਇਸ ਬਚਾਅ ਮੁਹਿੰਮ ਦੌਰਾਨ ਰਾਜੇਸ਼ ਦੇ ਪੈਰ 'ਚ ਸੱਟ ਲੱਗੀ ਹੈ ਜਿਸ ਕਾਰਨ ਉਨ੍ਹਾਂ ਨੂੰ ਐਲਐਨਜੇਪੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਹਸਪਤਾਲ 'ਚ ਰਾਜੇਸ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਜੇਸ਼ ਨੂੰ ਅਸਲੀ ਹੀਰੋ ਦੱਸਿਆ ਅਤੇ ਉਸ ਦੀ ਬਹਾਦੁਰ ਦੀ ਸ਼ਲਾਘਾ ਕੀਤੀ। ਜੈਨ ਨੇ ਟਵੀਟ ਕਰਦੇ ਹੋਏ ਕਿਹਾ ਕਿ 'ਫਾਇਰਮੈਨ ਰਾਜੇਸ਼ ਸ਼ੁਕਲਾ ਅਕਲੀ ਹੀਰੋ ਹੈ। ਉਹ ਅੱਗ ਵਾਲੀ ਇਮਾਰਤ ਅੰਦਰ ਦਾਖਲ ਹੋਣ ਵਾਲੇ ਫਾਇਰਮੈਨਾਂ 'ਚ ਸ਼ਾਮਲ ਸੀ ਅਤੇ ਉਸ ਨੇ 11 ਲੋਕਾਂ ਦੀ ਜਾਨ ਬਚਾਈ। ਹੱਡੀ 'ਚ ਸੱਟ ਲੱਗਣ ਦੇ ਬਾਵਜੂਦ ਉਸ ਨੇ ਅੰਤ ਤੱਕ ਆਪਣਾ ਕੰਮ ਕੀਤਾ। ਇਸ ਹੀਰੋ ਦੀ ਬਹਾਦਰੀ ਨੂੰ ਸਲਾਮ।"

  • Fireman Rajesh Shukla is a real hero. He was the first fireman to entered the fire spot and he saved around 11 lives. He did his job till the end despite of his bone injuries. Salute to this brave hero. pic.twitter.com/5aebB2XLUd

    — Satyendar Jain (@SatyendarJain) December 8, 2019 " class="align-text-top noRightClick twitterSection" data=" ">

ਦੱਸ ਦਈਏ ਕਿ ਰਾਜੇਸ਼ ਮੂਲ ਰੂਪ ਤੋਂ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਰਹਿਣ ਵਾਲੇ ਹਨ। ਉਹ ਦਿੱਲੀ ਫਾਇਰ ਬ੍ਰਿਗੇਡ 'ਚ ਤਾਇਨਾਤ ਹਨ। ਇਸ ਤੋਂ ਪਹਿਲਾਂ ਸਾਲ 2000 'ਚ ਵੀ ਉਨ੍ਹਾਂ ਨੇ ਗੁਜਰਾਤ ਦੇ ਭੂਚਾਲ ਦੌਰਾਨ ਕਈ ਲੋਕਾਂ ਦੀ ਜਾਨ ਬਚਾਈ ਸੀ।

Intro:Hl..ਲੁਧਿਆਣਾ ਦੇ ਦਰੇਸੀ ਕੋਲ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੂਰ ਚੱਲੀ ਗੋਲੀ, ਇਲਾਕੇ ਚ ਸਹਿਮ ਇੱਕ ਜ਼ਖ਼ਮੀ

Anchor..ਲੁਧਿਆਣਾ ਵਿੱਚ ਅੱਜ ਦੁਪਹਿਰ ਉਸ ਵੇਲੇ ਦਰੇਸੀ ਦੇ ਗਰਾਉਂਡ ਚ ਮਾਹੌਲ ਸਹਿਮ ਭਰਿਆ ਹੋ ਗਿਆ ਜਦੋਂ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਆਈ ਜਿਸ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ..ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਅਤੇ ਗੋਲੀ ਚਲਾਉਣ ਵਾਲੇ ਦਾ ਨਾਂ ਪੁਲਸ ਨੇ ਸ਼ਿਵਾ ਭੱਟੀ ਦੱਸਿਆ ਹੈ ਜੋ ਆਪਣੇ ਸਾਥੀ ਨਾਲ ਮੋਟਰਸਾਈਕਲ ਤੇ ਆਇਆ ਸੀ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਗਿਆ...

Body:Vo..1 ਇਸ ਸਬੰਧੀ ਜਾਣਕਾਰੀ ਦਿੰਦੇ ਜ਼ਖ਼ਮੀ ਨੌਜਵਾਨ ਦੇ ਚਾਚੇ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਉਹ ਪਹਿਲਾਂ ਵੀ ਮੁਲਜ਼ਮ ਦੀ ਸ਼ਿਕਾਇਤ ਪੁਲਿਸ ਚ ਕਰ ਚੁੱਕੇ ਨੇ ਅਤੇ ਹੋਰ ਧਮਕੀਆਂ ਦੇ ਰਿਹਾ ਸੀ ਕਿ ਜੇਕਰ ਉਹ ਪੁਲੀਸ ਕੋਲ ਗਏ ਤਾਂ ਉਹ ਉਨ੍ਹਾਂ ਤੇ ਗ਼ੋਲੀਆਂ ਚਲਾ ਦੇਵੇਗਾ ਅਤੇ ਅੱਜ ਹੋਇਆ ਵੀ ਕੁਝ ਅਜਿਹਾ ਹੀ ਮੁਲਜ਼ਮ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ਤੇ ਆਇਆ ਅਤੇ ਸਤੰਬਰ ਤੋਂ ਇਸ ਨੇ ਅੱਜ ਸਿਰ ਦਰਦ ਤੇ ਜਿਸ ਦੇ ਇੱਕ ਨੌਜਵਾਨ ਨੂੰ ਲੱਗਿਆ ਜਿਸ ਨੂੰ ਤੁਰੰਤ ਹਸਪਤਾਲ ਲਿਆ ਗਿਆ..ਉਧਰ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਨੂੰ ਦੱਸਿਆ ਕਿ ਕੁੱਲ ਪੰਜ ਰਾਊਂਡ ਫਾਇਰਿੰਗ ਕੀਤੀ ਗਈ ਹੈ ਮੇਰੀ ਇੱਕ ਨੌਜਵਾਨ ਨੂੰ ਲੱਗੀ ਹੈ...ਅਤੇ ਪੁਲਿਸ ਦੀ ਤਫ਼ਤੀਸ਼ ਕਰ ਰਹੀ ਹੈ..

Byte...ਜ਼ਖਮੀ ਦਾ ਪਰਿਵਾਰਕ ਮੈਂਬਰ

Byte...ਐੱਸ ਐੱਚ ਓConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.