ਮੁੰਬਈ: ਕਲਾ ਚੌਕੀ ਇਲਾਕੇ ਦੇ ਅਭਿਯੁੱਦਿਆ ਨਗਰ ਵਿੱਚ ਮਿਲਨ ਇੰਡਸਟ੍ਰੀਅਲ ਅਸਟੇਟ ਵਿਚ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ। ਅੱਗ ਬੁਝਾਊ ਦਸਤੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
-
#UPDATE: No injuries have been reported in the incident of fire, at Milan Industrial Estate in Mumbai. https://t.co/l0iHCxTO8X
— ANI (@ANI) February 7, 2020 " class="align-text-top noRightClick twitterSection" data="
">#UPDATE: No injuries have been reported in the incident of fire, at Milan Industrial Estate in Mumbai. https://t.co/l0iHCxTO8X
— ANI (@ANI) February 7, 2020#UPDATE: No injuries have been reported in the incident of fire, at Milan Industrial Estate in Mumbai. https://t.co/l0iHCxTO8X
— ANI (@ANI) February 7, 2020
ਅੱਗ ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਦੀਆਂ 5 ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ ਐਬੂਲੈਂਸ ਅਤੇ ਕਵਿੱਕ ਰਿਸਪਾਂਸ ਵਹੀਕਲ ਵੀ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਗਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਮਿਲੀ ਹੈ।
ਫ਼ਿਲਹਾਲ ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ਬੁਝਾਉਣ ਦਾ ਕੰਮ ਜਾਰੀ ਸੀ।