ETV Bharat / bharat

ਸੁਬਰਾਮਨੀਅਮ ਸਵਾਮੀ ਦੇ ਮੁੜ ਵਿਗੜੇ ਬੋਲ, ਕੇਸ ਦਰਜ

ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਸੁਬਰਾਮਨੀਅਮ ਸਵਾਮੀ 'ਤੇ ਮਾਮਲਾ ਦਰਜ ਹੋ ਗਿਆ ਹੈ। ਇਹ ਮਾਮਲਾ ਛੱਤੀਸਗੜ੍ਹ ਦੇ ਜਸ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਪਵਨ ਅੱਗਰਵਾਲ ਨੇ ਦਰਜ ਕਰਵਾਇਆ ਹੈ।

ਫ਼ੋਟੋ
author img

By

Published : Jul 7, 2019, 11:21 PM IST

ਜਸ਼ਪੁਰ/ਰਾਏਪੁਰ: ਕਾਂਗਰਸ ਵੱਲੋਂ ਭਾਜਪਾ ਦੇ ਰਾਜ ਸਭਾ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਵਾਮੀ 'ਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਖ਼ਿਲਾਫ਼ ਕਥਿਤ ਤੌਰ 'ਤੇ ਗ਼ਲਤ ਬਿਆਨਬਾਜ਼ੀ ਕਰਨ ਦੇ ਆਰੋਪ ਹਨ। ਇਹ ਸ਼ਿਕਾਇਤ ਜਸ਼ਪੁਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪਵਨ ਅੱਗਰਵਾਲ ਨੇ ਸ਼ਨੀਵਾਰ ਨੂੰ ਪੱਥਲਗਾਓਂ ਪੁਲਿਸ ਥਾਣੇ 'ਚ ਦਰਜ ਕਰਵਾਇਆ ਹੈ। ਐਸਪੀ ਸ਼ੰਕਰ ਲਾਲ ਬਘੇਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪਵਨ ਅੱਗਰਵਾਲ ਨੇ ਲਿਖਤ ਸ਼ਿਕਾਇਤ 'ਚ ਕਿਹਾ ਕਿ ਸਵਾਮੀ ਨੇ ਰਾਹੁਲ ਗਾਂਧੀ 'ਤੇ ਕੋਕੀਨ ਲੈਣ ਦੇ ਆਰੋਪ ਲਗਾਏ ਹਨ।

  • I am surprised that Chattisgarh Police has registered a FIR against me for allegedly saying that RG is a consumer of cocaine hence created disorder in Congress. This FIR is stupid because the police did not do a Dope test to verify the truth.

    — Subramanian Swamy (@Swamy39) July 7, 2019 " class="align-text-top noRightClick twitterSection" data=" ">

ਕਾਂਗਰਸ ਨੇ ਕਿਹਾ ਕਿ ਸਵਾਮੀ ਨੂੰ ਰਾਹੁਲ ਗਾਂਧੀ ਦਾ ਅਪਮਾਨ ਕਰਨ ਦਾ ਕੋਈ ਅਧਿਕਾਰੀ ਨਹੀਂ ਹੈ। ਕਾਂਗਰਸ ਦੇ ਮਹਾ ਸਕੱਤਰ ਪੀਐਲ ਪੁਨੀਆ ਨੇ ਕਿਹਾ ਕਿ ਅਸੀਂ ਸਵਾਮੀ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ। ਪਵਨ ਅੱਗਰਵਾਲ ਨੇ ਕਿਹਾ ਕਿ ਸਵਾਮੀ ਖ਼ੁਦ ਜਾਂਦੇ ਹਨ ਕਿ ਉਨ੍ਹਾਂ ਦਾ ਬਿਆਨ ਫ਼ਰਜ਼ੀ ਹੈ ਅਤੇ ਉਨ੍ਹਾਂ ਦਾ ਕੰਮ ਸਿਰਫ਼ ਰਾਹੁਲ ਗਾਂਧੀ ਦੀ ਨਿੰਦਾ ਕਰਨਾ ਸੀ। ਉਨ੍ਹਾਂ ਦੀ ਇਹ ਟਿੱਪਣੀ ਲੋਕਾਂ ਵਿਚਕਾਰ ਸ਼ਾਂਤੀ ਨੂੰ ਭੰਗ ਕਰ ਸਕਦੀ ਹੈ। ਸੁਬਰਾਮਨੀਅਮ ਸਵਾਮੀ 'ਤੇ ਧਾਰਾ 504, 505(2) ਅਤੇ 511 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਮਾਣਹਾਨੀ ਮਾਮਲੇ 'ਚ ਰਾਹੁਲ ਗਾਂਧੀ ਨੂੰ ਮਿਲੀ ਰਾਹਤ

FIR ਦਰਜ ਹੋਣ ਮਗਰੋਂ ਸਵਾਮੀ ਨੇ ਇਸ 'ਤੇ ਆਪਣਾ ਪ੍ਰਤੀਕਰਮ ਵੀ ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿ, "ਮੈਨੂੰ ਹੈਰਾਨੀ ਹੈ ਕਿ ਛੱਤੀਸਗੜ੍ਹ ਪੁਲਿਸ ਨੇ ਕਥਿਤ ਤੌਰ 'ਤੇ ਇਹ ਕਹਿ ਕੇ ਮੇਰੇ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕੀਤੀ ਹੈ ਕਿ ਰਾਹੁਲ ਗਾਂਧੀ ਨੇ ਕੋਕੀਨ ਲਈ ਹੈ। ਜਿਸ ਨਾਲ ਕਾਂਗਰਸ 'ਚ ਵਿਗਾੜ ਪੈਦਾ ਹੋਇਆ। ਇਹ ਐੱਫ਼.ਆਈ.ਆਰ. ਬੇਵਕੂਫਾਨਾ ਹੈ ਕਿਉਂਕਿ ਪੁਲਿਸ ਨੇ ਸੱਚ ਦੀ ਪੁਸ਼ਟੀ ਲਈ ਡੋਪ ਟੈਸਟ ਨਹੀਂ ਕੀਤਾ ਸੀ।

Intro:Body:

swami uncle

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.