ETV Bharat / bharat

ਕਿਸਾਨਾਂ ਨੇ ਬੁਰਾੜੀ ਜਾਣ ਤੋਂ ਕੀਤਾ ਇਨਕਾਰ, ਬਾਰਡਰਾਂ 'ਤੇ ਹੀ ਜਾਰੀ ਰਹੇਗਾ ਅੰਦੋਲਨ

author img

By

Published : Nov 29, 2020, 12:02 PM IST

Updated : Nov 29, 2020, 1:27 PM IST

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਉੱਤਰੇ ਕਿਸਾਨਾਂ ਨੇ ਬੁਰਾੜੀ 'ਚ ਅੰਦੋਲਨ ਕਰਨ ਤੋਂ ਇਨਕਾਰ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨ ਤਾਂ ਰਾਮਲੀਲਾ ਮੈਦਾਨ 'ਚ ਹੁੰਦੇ ਹੈ ਤੇ ਸਾਨੂੰ ਨਿਰੰਕਾਰੀ ਮੈਦਾਨ 'ਚ ਕਿਉਂ ਭੇਜਿਆ ਜਾ ਰਿਹਾ ਹੈ।

ਕਿਸਾਨਾਂ ਨੇ ਬੁਰਾੜੀ ਜਾਣ ਤੋਂ ਕੀਤਾ ਇਨਕਾਰ, ਬਾਰਡਰਾਂ 'ਤੇ ਹੀ ਜਾਰੀ ਰਹੇਗਾ ਅੰਦੋਲਨ
ਕਿਸਾਨਾਂ ਨੇ ਬੁਰਾੜੀ ਜਾਣ ਤੋਂ ਕੀਤਾ ਇਨਕਾਰ, ਬਾਰਡਰਾਂ 'ਤੇ ਹੀ ਜਾਰੀ ਰਹੇਗਾ ਅੰਦੋਲਨ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਉੱਤਰੇ ਕਿਸਾਨਾਂ ਨੇ ਬੁਰਾੜੀ 'ਚ ਅੰਦੋਲਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਸਾਨ ਆਪਣਾ ਅੰਦੋਲਨ ਸਿੰਘੂ ਤੇ ਟਿਕਰੀ ਬਾਰਡਰ 'ਤੇ ਹੀ ਜਾਰੀ ਰੱਖਣਗੇ।

  • Delhi: Farmers protesting against the farm laws stay put at Tikri border amid police deployment.

    Government has given permission to the agitating farmers to hold their protest at Nirankari Samagam Ground in Burari. #DelhiChaloProtest pic.twitter.com/GLFRXQmIye

    — ANI (@ANI) November 29, 2020 " class="align-text-top noRightClick twitterSection" data=" ">

ਨਿਰੰਕਾਰੀ ਮੈਦਾਨ 'ਚ ਧਰਨੇ ਦੀ ਮਿਲੀ ਸੀ ਇਜਾਜ਼ਤ

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਪਣੀ ਜਮਹੂਰੀ ਹੱਕਾਂ ਦੀ ਵਰਤੋਂ ਕਰਨ ਲਈ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਚ ਧਰਨਾ ਦੇਣ ਦੀ ਇਜਾਜ਼ਤ ਦਿੱਤੀ ਸੀ ਜਿਸ ਤੋਂ ਹੁਣ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਹੈ।

  • Farmers continue their protest against the farm laws at Ghaziabad-Delhi border. Bharatiya Kisan Union spokesperson Rakesh Tikait says, "Protests happen at Ramlila ground, then why should we go to Nirankari Bhawan, a private facility? We will stay put here today". pic.twitter.com/BouymsRTpx

    — ANI UP (@ANINewsUP) November 29, 2020 " class="align-text-top noRightClick twitterSection" data=" ">

ਕਿਸਾਨਾਂ ਨੇ ਚੁੱਕੇ ਕੇਂਦਰ ਦੀ ਨੀਯਤ 'ਤੇ ਸਵਾਲ

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨ ਤਾਂ ਰਾਮਲੀਲਾ ਮੈਦਾਨ 'ਚ ਹੁੰਦੇ ਹਨ ਤੇ ਸਾਨੂੰ ਨਿਰੰਕਾਰੀ ਮੈਦਾਨ 'ਚ ਕਿਉਂ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਾਰਡਰ 'ਤੇ ਹੀ ਡੱਟੇ ਰਹਾਂਗੇ।

Last Updated : Nov 29, 2020, 1:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.