ETV Bharat / bharat

81 ਸਾਲਾਂ ਅਦਾਕਾਰ ਗਿਰੀਸ਼ ਕਰਨਾਡ ਦਾ ਦੇਹਾਂਤ - ਟਾਈਗਰ ਜਿੰਦ ਹੈ

ਅਦਾਕਾਰ ਤੇ ਲੇਖਕ ਗਿਰੀਸ਼ ਕਰਨਾਡ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਸਾਲਾਂ ਤੋਂ ਬਿਮਾਰ ਸਨ, ਉਨ੍ਹਾਂ ਅੱਜ ਬੰਗਲੌਰ ਵਿਖੇ 81 ਸਾਲਾਂ ਉਮਰ 'ਚ ਆਖਰੀ ਸਾਹ ਲਏ।

ਗਿਰੀਸ਼ ਕਰਨਾਡ
author img

By

Published : Jun 10, 2019, 10:14 AM IST

ਨਵੀਂ ਦਿੱਲੀ: ਅਦਾਕਾਰ ਤੇ ਲੇਖਕ ਗਿਰੀਸ਼ ਕਰਨਾਡ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਸਾਲਾਂ ਤੋਂ ਬਿਮਾਰ ਸਨ, ਉਨ੍ਹਾਂ ਅੱਜ ਬੰਗਲੌਰ ਵਿਖੇ 81 ਸਾਲਾਂ ਉਮਰ 'ਚ ਆਖਰੀ ਸਾਹ ਲਏ।

ਦਸੱਣਯੌਗ ਹੈ ਕਿ ਗਿਰੀਸ਼ ਕਰਨਾਡ 'ਟਾਈਗਰ ਜਿੰਦਾ ਹੈ' 'ਚ ਅਭਿਨੇਤਾ ਸਲਮਾਨ ਖਾਨ ਨਾਲ ਨਜ਼ਰ ਆਏ ਸਨ। ਗਿਰੀਸ਼ ਕਰਨਾਡ ਨੇ ਫਿਲਮਾਂ ਵਿਚ ਕੰਮ ਕਰਨ ਤੋਂ ਇਲਾਵਾ ਆਪਣਾ ਸਾਰਾ ਜੀਵਨ ਨਾਟਕ, ਸਕਰਿਪਟ ਲਿਖਣ 'ਚ ਹੀ ਕੱਢਿਆ।

Intro:Body:

Famous Writer and theatre artist Girish Karnad passed away 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.