ETV Bharat / bharat

ਸਾਬਕਾ ਕਾਨੂੰਨ ਮੰਤਰੀ ਹੰਸਰਾਜ ਭਾਰਦਵਾਜ ਦਾ ਦੇਹਾਂਤ, ਨਿਗਮਬੋਧ ਘਾਟ 'ਤੇ ਹੋਵੇਗਾ ਸਸਕਾਰ - ਪੀਐਮ ਮੋਦੀ

ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਕਾਨੂੰਨ ਮੰਤਰੀ ਹੰਸਰਾਜ ਭਾਰਦਵਾਜ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਭਾਰਦਵਾਜ ਸਾਲ 2004 ਤੋਂ 2009 ਤੱਕ ਯੂਪੀਏ ਸਰਕਾਰ ਦੇ ਕਾਨੂੰਨ ਮੰਤਰੀ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਭਾਰਦਵਾਜ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ।

ਹੰਸਰਾਜ ਭਾਰਦਵਾਜ ਦਾ ਦੇਹਾਂਤ
ਹੰਸਰਾਜ ਭਾਰਦਵਾਜ ਦਾ ਦੇਹਾਂਤ
author img

By

Published : Mar 9, 2020, 8:00 AM IST

Updated : Mar 9, 2020, 11:25 AM IST

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਕਾਨੂੰਨ ਮੰਤਰੀ ਹੰਸਰਾਜ ਭਾਰਦਵਾਜ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਹੰਸਰਾਜ ਦੀ ਉੱਮਰ 82 ਸਾਲ ਸੀ।

ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਭਾਰਦਵਾਜ ਨੇ ਐਤਵਾਰ ਕਰੀਬ ਸ਼ਾਮ ਸਾਢੇ ਛੇ ਵਜੇ ਭਾਰਦਵਾਜ ਨੇ ਇੱਕ ਨਿੱਜੀ ਹਸਪਤਾਲ 'ਚ ਆਪਣੇ ਆਖਰੀ ਸਾਹ ਲਏ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਸੋਮਵਾਰ ਨੂੰ ਨਿਗਮਬੋਧ ਘਾਟ ਵਿਖੇ ਕੀਤਾ ਜਾਵੇਗਾ।

ਸਾਬਕਾ ਕਾਨੂੰਨ ਮੰਤਰੀ ਹੰਸਰਾਜ ਭਾਰਦਵਾਜ ਦਾ ਦੇਹਾਂਤ

ਹੰਸਰਾਜ ਭਾਰਦਵਾਜ ਦਾ ਜਨਮ 17 ਮਈ ਸਾਲ 1937 ਵਿੱਚ ਹਰਿਆਣਾ ਦੇ ਰੋਹਤਕ ਵਿਖੇ ਹੋਇਆ। ਭਾਰਦਵਾਜ ਸਾਲ 2004 ਤੋਂ 2009 ਤੱਕ ਕੇਂਦਰੀ ਕਾਨੂੰਨ ਮੰਤਰੀ ਰਹੇ। ਇਸ ਤੋਂ ਬਾਅਦ ਉਹ ਪੰਜ ਸਾਲ (2009 ਤੋਂ 2014) ਤੱਕ ਕਰਨਾਟਕ ਦੇ ਰਾਜਪਾਲ ਵੀ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ 2012-13 ਵਿੱਚ ਕੇਰਲ ਦੇ ਰਾਜਪਾਲ ਵਜੋਂ ਵੀ ਆਪਣੀ ਸੇਵਾਵਾਂ ਦਿੱਤੀਆਂ। ਉਹ ਕਈ ਵਾਰ ਰਾਜ ਸਭਾ ਮੈਂਬਰ ਵੀ ਚੁਣੇ ਗਏ ਸਨ।

ਹੰਸਰਾਜ ਭਾਰਦਵਾਜ ਦੇ ਦੇਹਾਂਤ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੌਜੂਦਾ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਹੰਸਰਾਜ ਭਾਰਦਵਾਜ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਪੀਐਮ ਮੋਦੀ ਨੇ ਟਵੀਟ 'ਚ ਕਿਹਾ, "ਸਾਬਕਾ ਮੰਤਰੀ ਹੰਸਰਾਜ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬੇਹਦ ਦੁੱਖ ਹੋਇਆ। ਦੁੱਖ ਦੀ ਇਸ ਘੜੀ ਵਿੱਚ ਮੇਰੀ ਸੰਵੇਦਾਨਾਵਾਂ ਉਨ੍ਹਾਂ ਦੇ ਪਰਿਵਾਰ ਤੇ ਸ਼ੁੱਭਚਿੰਤਕਾਂ ਦੇ ਨਾਲ ਹੈ। ਓਮ ਸ਼ਾਂਤੀ । "

  • Anguished by the passing away of former Minister Shri Hans Raj Bhardwaj. My thoughts are with his family and well-wishers in this hour of grief. Om Shanti: PM @narendramodi

    — PMO India (@PMOIndia) March 8, 2020 " class="align-text-top noRightClick twitterSection" data=" ">

ਕਾਨੂੰਨ ਮੰਤਰੀ ਨੇ ਟਵੀਟ ਕਰਦੇ ਹੋਏ ਲਿੱਖਿਆ, " ਹੰਸਰਾਜ ਭਾਰਦਵਾਜ ਦੇ ਦੇਹਾਂਤ ਦਾ ਮੈਨੂੰ ਦੁੱਖ ਹੈ। ਉਨ੍ਹਾਂ ਨੇ ਕਾਨੂੰਨ ਮੰਤਰੀ ਦੇ ਤੌਰ 'ਤੇ ਕਈ ਸਾਲਾਂ ਤੱਕ ਦੇਸ਼ ਦੀ ਸੇਵਾ ਕੀਤੀ। ਅਸੀਂ ਦੋਹਾਂ ਨੇ ਸੰਸਦ ਵਿੱਚ ਇੱਕਠੇ ਕੰਮ ਕੀਤਾ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।

  • Deeply condole the sad demise of Shri Hansraj Bharadwaj who for long years served as the Law Minister of India. We were together in the Parliament. May his soul Rest In Peace.

    — Ravi Shankar Prasad (@rsprasad) March 8, 2020 " class="align-text-top noRightClick twitterSection" data=" ">

Last Updated : Mar 9, 2020, 11:25 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.