ETV Bharat / bharat

ਮੋਦੀ ਦੀ ਵੈਬ ਸੀਰੀਜ਼ 'ਤੇ ਲੱਗੀ ਰੋਕ, ਚੋਣ ਕਮੀਸ਼ਨ ਨੇ ਦਿੱਤੇ ਆਦੇਸ਼ - ਪੀਐਮ ਨਰਿੰਦਰ ਮੋਦੀ

ਪੀਐਮ ਨਰਿੰਦਰ ਮੋਦੀ ਦੀ ਬਾਇਓਪਿਕ ਤੋਂ ਬਾਅਦ ਹੁਣ ਵੈਬ ਸੀਰੀਜ਼ 'ਤੇ ਲੱਗੀ ਰੋਕ। ਚੋਣ ਕਮੀਸ਼ਨ ਨੇ ਦਿੱਤੇ ਵੈਬ ਸੀਰੀਜ਼ ਦੇ ਰਿਲੀਜ਼ ਕਰਨ 'ਤੇ ਰੋਕ ਲਗਾਉਣ ਦੇ ਆਦੇਸ਼।

ਪੀਐਮ ਨਰਿੰਦਰ ਮੋਦੀ।
author img

By

Published : Apr 21, 2019, 1:34 PM IST

ਨਵੀਂ ਦਿੱਲੀ: ਪੀਐਮ ਨਰਿੰਦਰ ਮੋਦੀ ਦੀ ਬਾਇਓਪਿਕ 'ਤੇ ਚੋਣ ਕਮੀਸ਼ਨ ਵਲੋਂ ਰੋਕ ਲਗਾਉਣ ਤੋਂ ਬਾਅਦ ਹੁਣ ਵਾਰੀ ਹੈ ਮੋਦੀ ਦੀ ਵੈਬ ਸੀਰੀਜ਼ ਦੀ। ਈਰੋਜ਼ ਨਾਓ (Eros Now) ਨੇ ਪੀਐਮ ਨਰਿੰਦਰ ਮੋਦੀ ਨੂੰ ਲੈ ਕੇ 5 ਐਪੀਸੋਡ ਦੀ ਇੱਕ ਵੈਬ ਸੀਰੀਜ਼ 'ਮੋਦੀ:ਜਰਨੀ ਆੱਫ਼ ਅ ਕਾਮਨ ਮੈਨ' ਬਣਾਈ ਹੈ ਜਿਸ 'ਤੇ ਚੋਣ ਕਮੀਸ਼ਨ ਨੇ ਆਪਣਾ ਫ਼ੈਸਲਾ ਲੈਂਦਿਆ ਛੇਤੀ ਇਸ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।

  • Election Commission to Eros Now: It was brought to our notice that a web series "Modi-Journey of a Common Man, having 5 episodes is available on your platform. You're directed to stop forthwith the online streaming & remove all connected content of the series till further orders pic.twitter.com/ofs0neJMc3

    — ANI (@ANI) April 20, 2019 " class="align-text-top noRightClick twitterSection" data=" ">
'Modi: Journey Of A Common Man' ਟਾਇਟਲ ਸੀਰੀਜ਼ ਆ ਰਹੀ ਸੀ। ਪੀਐਮ ਨਰਿੰਦਰ ਮੋਦੀ ਦੀ ਬਾਇਓਪਿਕ 'ਤੇ ਚੋਣ ਕਮੀਸ਼ਨ ਨੇ ਫ਼ੈਸਲਾ ਲਿਆ ਸੀ ਤੇ ਇਸ ਵੈਬ ਸੀਰੀਜ਼ ਦੇ ਰਿਲੀਜ਼ ਹੋਣ 'ਤੇ ਰੋਕ ਲਗਾ ਦਿੱਤੀ ਸੀ। ਹੁਣ ਚੋਣ ਕਮੀਸ਼ਨ ਨੇ ਈਰੋਜ਼ ਨਾਓ (Eros Now) ਤੋਂ ਅਗਲਾ ਫ਼ੈਸਲਾ ਆਉਣ ਤੱਕ ਇਸ ਸੀਰੀਜ਼ ਨਾਲ ਜੁੜੇ ਸਾਰੇ ਕੰਟੇਟ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ। ਨਿਊਜ਼ ਏਂਜਸੀ ਏਐਨਆਈ ਨੇ ਟਵੀਟ ਜ਼ਰੀਏ ਚੋਣ ਕਮੀਸ਼ਨ ਦੇ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਇਸ ਵੈਬ ਸੀਰੀਜ਼ ਨੂੰ ਉਮੇਸ਼ ਸ਼ੁਕਲਾ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦਾ ਸੰਗੀਤ ਸਲੀਮ ਸੁਲੇਮਾਨ ਨੇ ਦਿੱਤਾ ਹੈ। ਇਸ ਸੀਰੀਜ਼ ਦੇ ਬੋਲ ਪੀਐਮ ਨਰਿੰਦਰ ਮੋਦੀ ਅਤੇ ਮਿਹਿਰ ਭੂਟਾ ਦੇ ਹਨ। ਇਨ੍ਹਾਂ ਗੀਤਾਂ ਨੂੰ ਸੋਨੂੰ ਨਿਗਮ ਤੇ ਸੁਖਵਿੰਦਰ ਨੇ ਆਪਣੀ ਆਵਾਜ਼ ਦਿੱਤੀ ਹੈ। ਹਾਲਾਂਕਿ ਚੋਣ ਆਦੇਸ਼ ਤੋਂ ਬਾਅਦ ਹੁਣ ਇਸ ਦੇ ਪ੍ਰਸਾਰਣ 'ਤੇ ਰੋਕ ਲੱਗ ਗਈ ਹੈ।

Intro:Body:

Modi Web series

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.