ETV Bharat / bharat

ਚੋਣ ਕਮਿਸ਼ਨ ਨੇ ਸੱਤਪਾਲ ਸੱਤੀ ਵੱਲੋਂ ਚੋਣ ਪ੍ਰਚਾਰ ਕਰਨ 'ਤੇ ਲਾਈ ਰੋਕ - national

ਹਿਮਾਚਲ ਚੋਣ ਕਮਿਸ਼ਨ ਨੇ ਸੱਤਪਾਲ ਸੱਤੀ ਉੱਤੇ ਕਿਸੇ ਵੀ ਤਰ੍ਹਾਂ ਦੇ ਚੋਣ ਪ੍ਰਚਾਰ 'ਤੇ ਰੋਕ ਲਗਾ ਦਿੱਤੀ ਹੈ। ਇਹ ਕਾਰਵਾਈ ਹਿਮਾਚਲ ਚੋਣ ਕਮਿਸ਼ਨ ਦੇ ਸੱਕਤਰ ਰਾਹੁਲ ਸ਼ਰਮਾ ਦੇ ਆਦੇਸ਼ਾਂ ਮੁਤਾਬਕ ਕੀਤੀ ਗਈ ਹੈ। ਇਸ ਦੇ ਤਹਿਤ ਸੱਤਪਾਲ ਸੱਤੀ ਅਗਲੇ 48 ਘੰਟਿਆਂ ਦੌਰਾਨ ਕਿਸੇ ਤਰ੍ਹਾਂ ਦਾ ਚੋਣ ਪ੍ਰਚਾਰ ਨਹੀਂ ਕਰ ਸਕਣਗੇ

ਸੱਤਪਾਲ ਸੱਤੀ ( ਭਾਜਪਾ ਪ੍ਰਧਾਨ)
author img

By

Published : Apr 20, 2019, 12:53 PM IST

ਸ਼ਿਮਲਾ : ਲੋਕ ਸਭਾ ਚੋਣਾਂ ਦੇ ਸਮੇਂ ਹਿਮਾਚਲ ਪ੍ਰਦੇਸ਼ ਭਾਜਪਾ ਨੂੰ ਝਟਕਾ ਲੱਗਾ ਹੈ। ਸੂਬੇ ਦੇ ਚੋਣ ਕਮਿਸ਼ਨ ਨੇ ਭਾਜਪਾ ਪ੍ਰਧਾਨ ਸਤਪਾਲ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਵਿਰੁੱਧ ਮਾੜੀ ਸ਼ਬਦਾਵਲੀ ਵਰਤੇ ਜਾਣ ਲਈ ਕਾਰਵਾਈ ਕੀਤੀ ਹੈ।

ਇਹ ਕਾਰਵਾਈ ਸੂਬਾ ਚੋਣ ਕਮਿਸ਼ਨ ਦੇ ਸੱਕਤਰ ਰਾਹੁਲ ਸ਼ਰਮਾ ਦੇ ਆਦੇਸ਼ਾਂ ਮੁਤਾਬਕ ਕੀਤੀ ਗਈ ਹੈ। ਚੋਣ ਕਮਿਸ਼ਨ ਨੇ 20 ਅਪ੍ਰੈਲ ਸਵੇਰੇ 10 ਵਜੇ ਤੋਂ ਬਾਅਦ ਸੱਤਪਾਲ ਸੱਤੀ ਵੱਲੋਂ 48 ਘੰਟਿਆਂ ਤੱਕ ਚੋਣ ਪ੍ਰਚਾਰ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ 48 ਘੰਟਿਆਂ ਦੌਰਾਨ ਸੱਤਪਾਲ ਕਿਸੇ ਤਰ੍ਹਾਂ ਦੀ ਚੋਣ ਰੈਲੀ, ਜਲੂਸ ਅਤੇ ਜਨਸਭਾ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਉੱਤੇ ਪ੍ਰਿੰਟ,ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕੀਤੇ ਜਾਣ ਤੇ ਪਾਬੰਦੀ ਲਗਾਈ ਗਈ ਹੈ।

ਜ਼ਿਕਰਯੋਗ ਹੈ ਕਿ ਸੱਤਪਾਲ ਸੱਤੀ ਨੇ ਸੋਲਨ ਦੇ ਰਾਮਸ਼ਹਿਰ ਵਿਖੇ ਵਰਕਰਾਂ ਦੀ ਸਭਾ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵਿਰੁੱਧ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ। ਇਸ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਸੀ।

भाजपा अध्यक्ष सतपाल सिंह सत्ती की ओर से कांग्रेस अध्यक्ष राहुल गांधी व सोनिया गांधी के 

खिलाफ नालगढ़ के रामशहर में कार्यकर्ताओं की सभा में अपशब्द कहने के मामले को गंभीरता से लेते 

हुए चुनाव आयोग ने उन पर गाज गिरा दी है। चुनाव आयोग ने कल 20 अप्रैल से सुबह दस बजे के बाद 

से उन पर आगामी 48 घंटों तक प्रचार करने पर पूरी तरह से पाबंदी लगा दी है। चुनावों के इस मौके पर
यह प्रदेश भाजपा के लिए बहुत बड़ा झटका है।
 चुनाव आयोग के सचिव राहुल शर्मा की ओर से जारी आदेशों के मुताबिक सत्ती कोई भी 

जनसभा,जुलूस,रैली नहीं कर सकेंगे। इसके अलावा उन पर किसी भी तरह के रोड  शो करने पर भी पांबदी लगा दी है। यही नहीं आदेशों में कहा गया है कि सती प्रिंट,इलैक्ट्रानिक ही नहीं सोशल मीडिया पर भी 
ETV Bharat Logo

Copyright © 2024 Ushodaya Enterprises Pvt. Ltd., All Rights Reserved.