ETV Bharat / bharat

VIDEO: ਇਨ੍ਹਾਂ ਠੁਮਕਿਆਂ ਨੇ ਲਈ 3 ਦੀ ਨੌਕਰੀ, ਤੁਸੀਂ ਵੀ ਵੇਖਕੇ ਹੋ ਜਾਓਗੇ ਹੈਰਾਨ

author img

By

Published : Jul 17, 2019, 4:19 PM IST

ਮਾਮਲੇ ਵਿੱਚ ਡੀਟੀਸੀ ਦੇ ਪਬਲਿਕ ਰਿਲੇਸ਼ਨ ਡਿਪਾਰਟਮੇਂਟ ਨੇ ਕਿਹਾ ਹੈ ਕਿ ਸ਼ਿਕਾਇਤ ਦੇ ਆਧਾਰ ਉੱਤੇ ਮਾਮਲੇ ਵਿੱਚ ਸਖ਼ਤ ਕਦਮ ਚੁੱਕਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿੱਚ ਦਿਖ ਰਹੀ ਮਹਿਲਾ ਬੱਸ ਵਿੱਚ ਤਾਇਨਾਤ ਮਾਰਸ਼ਲ ਦੀ ਮਿੱਤਰ ਸੀ।

dtc takes action against employees after viral video

ਨਵੀਂ ਦਿੱਲੀ: ਬੀਤੇ 3-4 ਦਿਨਾਂ ਤੋਂ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇੱਕ ਕੁੜੀ ਡੀਟੀਸੀ ਦੀ ਬੱਸ ਵਿੱਚ ਨੱਚਦੀ ਨਜ਼ਰ ਆ ਰਹੀ ਹੈ। ਇਸ ਮਾਮਲੇ ਦੇ ਸਾਹਮਣੇ ਆਉਂਦਿਆਂ ਹੀ ਡੀਟੀਸੀ ਪ੍ਰਬੰਧਨ ਨੇ ਉਸ ਵਿੱਚ ਦਿਖਾਈ ਦੇ ਰਹੇ ਡਰਾਈਵਰ, ਕੰਡਕਟਰ ਅਤੇ ਮਾਰਸ਼ਲ ਉੱਤੇ ਕਾਰਵਾਈ ਕੀਤੀ ਹੈ।

ਵੇਖੋ ਵੀਡੀਓ।
ਅਨੁਸ਼ਾਸਨਹੀਨਤਾ ਦੇ ਚੱਲਦਿਆਂ ਹੋਈ ਕਾਰਵਾਈਇਸ ਮਾਮਲੇ ਵਿੱਚ ਡੀਟੀਸੀ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ਉੱਤੇ ਮਾਮਲੇ ਵਿੱਚ ਸਖ਼ਤ ਕਦਮ ਚੁੱਕਿਆ ਗਿਆ ਹੈ। ਇਸ ਵਿੱਚ ਬੱਸ ਦੇ ਡਰਾਈਵਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉੱਥੇ ਹੀ ਕੰਡਕਟਰ ਦਾ ਕਾਂਟਰੈਕਟ ਖ਼ਤਮ ਕਰ ਦਿੱਤਾ ਗਿਆ ਹੈ। ਮਾਰਸ਼ਲ ਦੇ ਰੂਪ ਵਿੱਚ ਤਾਇਨਾਤ ਵਿਅਕਤੀ ਨੂੰ ਵੀ ਉਸਦੇ ਵਿਭਾਗ ਵਾਪਸ ਭੇਜ ਦਿੱਤਾ ਗਿਆ ਹੈ। ਡੀਟੀਸੀ ਅਧਿਕਾਰੀਆਂ ਦੀਆਂ ਮੰਨੀਏ ਤਾਂ ਡਿਊਟੀ ਉੱਤੇ ਅਨੁਸ਼ਾਸਨਹੀਨਤਾ ਦੇ ਚੱਲਦਿਆਂ ਕਰਮਚਾਰੀਆਂ ਉੱਤੇ ਇਹ ਕਾਰਵਾਈ ਕੀਤੀ ਗਈ ਹੈ।

ਤਿੰਨਾਂ ਉੱਤੇ ਹੋਈ ਕਾਰਵਾਈ

ਪੁੱਛਗਿਛ ਵਿੱਚ ਪਤਾ ਚੱਲਿਆ ਕਿ ਤਿੰਨੋਂ ਲੋਕ ਵੀਡੀਓ ਵਿੱਚ ਆਪਣੀ ਮਹਿਲਾ ਮਿੱਤਰ ਨਾਲ ਸੋਸ਼ਲ ਮੀਡੀਆ ਲਈ ਵੀਡੀਓ ਬਣਾ ਰਹੇ ਸਨ। ਤਿੰਨੇਂ ਲੋਕ ਡਿਊਟੀ ਉੱਤੇ ਰਹਿੰਦੇ ਹੋਏ ਇਹ ਕੰਮ ਕਰ ਰਹੇ ਸਨ, ਜਿਸਦੇ ਚੱਲਦੇ ਇਨ੍ਹਾਂ ਨੂੰ ਇਹ ਕਾਰਵਾਈ ਝੱਲਣੀ ਪਈ ਹੈ। ਦਰਅਸਲ, ਇਹ ਬੱਸ ਹਰੀਨਗਰ- 2 ਡਿਪੋ ਦੀ ਹੈ।

ਸੋਸ਼ਲ ਮੀਡੀਆ ਵਾਇਰਲ ਹੋ ਰਹੀ ਕਲਿੱਪਸ ਵਿੱਚ ਦਿਖ ਰਿਹਾ ਹੈ ਕਿ ਇੱਕ ਕੁੜੀ ਖਾਲੀ ਬੱਸ ਵਿੱਚ ਕੁੱਝ ਗੀਤਾਂ ਉੱਤੇ ਡਾਂਸ ਕਰ ਰਹੀ ਹੈ। ਉਸਦੇ ਨਾਲ ਬੱਸ ਦੇ ਮਾਰਸ਼ਲ, ਡਰਾਈਵਰ ਅਤੇ ਕੰਡਕਟਰ ਵੀ ਹਨ। ਉਂਝ ਤਾਂ ਬੱਸ ਖਾਲੀ ਹੈ, ਪਰ ਇਹ ਕਰਮਚਾਰੀ ਡਿਊਟੀ ਉੱਤੇ ਹਨ। ਇਸਦੇ ਨਾਲ ਹੀ ਯੂਨੀਫਾਰਮ ਵਿੱਚ ਨਜ਼ਰ ਆ ਰਹੇ ਹਨ।

ਮਸਤੀ ਲਈ ਚੁੱਕਿਆ ਸੀ ਕਦਮ

ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਹੀ ਮਹਿਲਾ ਬੱਸ ਵਿੱਚ ਤਾਇਨਾਤ ਮਾਰਸ਼ਲ ਦੀ ਮਿੱਤਰ ਸੀ। ਬੱਸ ਦਾ ਚੱਕਰ ਖਤਮ ਕਰਨ ਦੇ ਨਾਲ ਹੀ ਮਹਿਲਾ ਨੂੰ ਵੀਡੀਓ ਬਣਾਉਣ ਦੀ ਸੁੱਝੀ ਤਾਂ ਉਸਨੇ ਬੱਸ ਦੇ ਡਰਾਈਵਰ, ਕੰਡਕਟਰ ਅਤੇ ਮਾਰਸ਼ਲ ਨੂੰ ਇਸ ਪਲਾਨ ਵਿੱਚ ਸ਼ਾਮਿਲ ਕਰ ਲਿਆ। ਉਸਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਮਸਤੀ ਲਈ ਚੁੱਕਿਆ ਗਿਆ ਇਹ ਕਦਮ ਉਸਦੇ ਦੋਸਤ ਅਤੇ ਬੱਸ ਕਰਮਚਾਰੀਆਂ ਉੱਤੇ ਕਿੰਨਾ ਭਾਰੀ ਪੈ ਜਾਵੇਗਾ।

Intro:Body:

VIDEO: ਇਨ੍ਹਾਂ ਠੁਮਕਿਆਂ ਨੇ ਲਈ 3 ਦੀ ਨੌਕਰੀ, ਤੁਸੀਂ ਵੀ ਵੇਖਕੇ ਹੋ ਜਾਓਗੇ ਹੈਰਾਨ

ਮਾਮਲੇ ਵਿੱਚ ਡੀਟੀਸੀ ਦੇ ਪਬਲਿਕ ਰਿਲੇਸ਼ਨ ਡਿਪਾਰਟਮੇਂਟ ਨੇ ਕਿਹਾ ਹੈ ਕਿ ਸ਼ਿਕਾਇਤ ਦੇ ਆਧਾਰ ਉੱਤੇ ਮਾਮਲੇ ਵਿੱਚ ਸਖ਼ਤ ਕਦਮ ਚੁੱਕਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿੱਚ ਦਿਖ ਰਹੀ ਮਹਿਲਾ ਬੱਸ ਵਿੱਚ ਤਾਇਨਾਤ ਮਾਰਸ਼ਲ ਦੀ ਮਿੱਤਰ ਸੀ।

ਨਵੀਂ ਦਿੱਲੀ: ਬੀਤੇ 3-4 ਦਿਨਾਂ ਤੋਂ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇੱਕ ਕੁੜੀ ਡੀਟੀਸੀ ਦੀ ਬੱਸ ਵਿੱਚ ਨੱਚਦੀ ਨਜ਼ਰ ਆ ਰਹੀ ਹੈ। ਇਸ ਮਾਮਲੇ ਦੇ ਸਾਹਮਣੇ ਆਉਂਦਿਆਂ ਹੀ ਡੀਟੀਸੀ ਪ੍ਰਬੰਧਨ ਨੇ ਉਸ ਵਿੱਚ ਦਿਖਾਈ ਦੇ ਰਹੇ ਡਰਾਈਵਰ, ਕੰਡਕਟਰ ਅਤੇ ਮਾਰਸ਼ਲ ਉੱਤੇ ਕਾਰਵਾਈ ਕੀਤੀ ਹੈ।

ਅਨੁਸ਼ਾਸਨਹੀਨਤਾ ਦੇ ਚੱਲਦਿਆਂ ਹੋਈ ਕਾਰਵਾਈ

ਇਸ ਮਾਮਲੇ ਵਿੱਚ ਡੀਟੀਸੀ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ਉੱਤੇ ਮਾਮਲੇ ਵਿੱਚ ਸਖ਼ਤ ਕਦਮ ਚੁੱਕਿਆ ਗਿਆ ਹੈ। ਇਸ ਵਿੱਚ ਬੱਸ ਦੇ ਡਰਾਈਵਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉੱਥੇ ਹੀ ਕੰਡਕਟਰ ਦਾ ਕਾਂਟਰੈਕਟ ਖ਼ਤਮ ਕਰ ਦਿੱਤਾ ਗਿਆ ਹੈ। ਮਾਰਸ਼ਲ ਦੇ ਰੂਪ ਵਿੱਚ ਤਾਇਨਾਤ ਵਿਅਕਤੀ ਨੂੰ ਵੀ ਉਸਦੇ ਵਿਭਾਗ ਵਾਪਸ ਭੇਜ ਦਿੱਤਾ ਗਿਆ ਹੈ। ਡੀਟੀਸੀ ਅਧਿਕਾਰੀਆਂ ਦੀਆਂ ਮੰਨੀਏ ਤਾਂ ਡਿਊਟੀ ਉੱਤੇ ਅਨੁਸ਼ਾਸਨਹੀਨਤਾ ਦੇ ਚੱਲਦਿਆਂ ਕਰਮਚਾਰੀਆਂ ਉੱਤੇ ਇਹ ਕਾਰਵਾਈ ਕੀਤੀ ਗਈ ਹੈ।

ਤਿੰਨਾਂ ਉੱਤੇ ਹੋਈ ਕਾਰਵਾਈ

ਪੁੱਛਗਿਛ ਵਿੱਚ ਪਤਾ ਚੱਲਿਆ ਕਿ ਤਿੰਨੋਂ ਲੋਕ ਵੀਡੀਓ ਵਿੱਚ ਆਪਣੀ ਮਹਿਲਾ ਮਿੱਤਰ ਨਾਲ ਸੋਸ਼ਲ ਮੀਡੀਆ ਲਈ ਵੀਡੀਓ ਬਣਾ ਰਹੇ ਸਨ। ਤਿੰਨੇਂ ਲੋਕ ਡਿਊਟੀ ਉੱਤੇ ਰਹਿੰਦੇ ਹੋਏ ਇਹ ਕੰਮ ਕਰ ਰਹੇ ਸਨ, ਜਿਸਦੇ ਚੱਲਦੇ ਇਨ੍ਹਾਂ ਨੂੰ ਇਹ ਕਾਰਵਾਈ ਝੱਲਣੀ ਪਈ ਹੈ। ਦਰਅਸਲ, ਇਹ ਬੱਸ ਹਰੀਨਗਰ- 2 ਡਿਪੋ ਦੀ ਹੈ।

ਸੋਸ਼ਲ ਮੀਡੀਆ ਵਾਇਰਲ ਹੋ ਰਹੀ ਕਲਿੱਪਸ ਵਿੱਚ ਦਿਖ ਰਿਹਾ ਹੈ ਕਿ ਇੱਕ ਕੁੜੀ ਖਾਲੀ ਬੱਸ ਵਿੱਚ ਕੁੱਝ ਗੀਤਾਂ ਉੱਤੇ ਡਾਂਸ ਕਰ ਰਹੀ ਹੈ। ਉਸਦੇ ਨਾਲ ਬੱਸ ਦੇ ਮਾਰਸ਼ਲ, ਡਰਾਈਵਰ ਅਤੇ ਕੰਡਕਟਰ ਵੀ ਹਨ। ਉਂਝ ਤਾਂ ਬੱਸ ਖਾਲੀ ਹੈ, ਪਰ ਇਹ ਕਰਮਚਾਰੀ ਡਿਊਟੀ ਉੱਤੇ ਹਨ। ਇਸਦੇ ਨਾਲ ਹੀ ਯੂਨੀਫਾਰਮ ਵਿੱਚ ਨਜ਼ਰ ਆ ਰਹੇ ਹਨ।

ਮਸਤੀ ਲਈ ਚੁੱਕਿਆ ਸੀ ਕਦਮ

ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਹੀ ਮਹਿਲਾ ਬੱਸ ਵਿੱਚ ਤਾਇਨਾਤ ਮਾਰਸ਼ਲ ਦੀ ਮਿੱਤਰ ਸੀ। ਬੱਸ ਦਾ ਚੱਕਰ ਖਤਮ ਕਰਨ ਦੇ ਨਾਲ ਹੀ ਮਹਿਲਾ ਨੂੰ ਵੀਡੀਓ ਬਣਾਉਣ ਦੀ ਸੁੱਝੀ ਤਾਂ ਉਸਨੇ ਬੱਸ ਦੇ ਡਰਾਈਵਰ, ਕੰਡਕਟਰ ਅਤੇ ਮਾਰਸ਼ਲ ਨੂੰ ਇਸ ਪਲਾਨ ਵਿੱਚ ਸ਼ਾਮਿਲ ਕਰ ਲਿਆ। ਉਸਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਮਸਤੀ ਲਈ ਚੁੱਕਿਆ ਗਿਆ ਇਹ ਕਦਮ   ਉਸਦੇ ਦੋਸਤ ਅਤੇ ਬੱਸ ਕਰਮਚਾਰੀਆਂ ਉੱਤੇ ਕਿੰਨਾ ਭਾਰੀ ਪੈ ਜਾਵੇਗਾ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.