ETV Bharat / bharat

ਬਾਂਦਰਾਂ ਤੋਂ ਬਾਅਦ ਸ਼ਿਮਲਾ 'ਚ ਕੁੱਤਿਆਂ ਦਾ ਖੌਫ਼, 5 ਸਾਲ 'ਚ 12 ਹਜ਼ਾਰ ਲੋਕਾਂ ਨੂੰ ਵੱਢਿਆ - himachal tourism

ਅਵਾਰਾ ਕੁੱਤਿਆਂ ਅਤੇ ਬਾਂਦਰਾਂ ਦੇ ਕਾਰਨ ਪਹਾੜਾਂ ਦੀ ਰਾਣੀ ਸ਼ਿਮਲਾ ਦੀ ਤਸਵੀਰ ਸੈਲਾਨੀਆਂ ਦੇ ਦਿਲਾਂ 'ਚ ਮਾੜੀ ਹੁੰਦੀ ਜਾ ਰਹੀ ਹੈ। ਦੁਨੀਆਂ ਭਰ ਤੋਂ ਸ਼ਿਮਲਾ ਪੁੱਜਣ ਵਾਲੇ ਸੈਲਾਨੀਆਂ ਨੂੰ ਵੀ ਅਵਾਰਾ ਕੁੱਤਿਆਂ ਦੀ ਪਰੇਸ਼ਾਨੀ ਝੱਲਣੀ ਪੈਂਦੀ ਹੈ।

ਬਾਂਦਰਾਂ ਤੋਂ ਬਾਅਦ ਸ਼ਿਮਲਾ 'ਚ ਕੁੱਤਿਆਂ ਦਾ ਖੌਫ਼
author img

By

Published : Jul 31, 2019, 4:42 PM IST

ਸ਼ਿਮਲਾ: ਸਮਾਰਟ ਸਿਟੀ ਬਣਨ ਜਾ ਰਹੇ ਸ਼ਿਮਲਾ ਦਾ ਸਥਾਨਕ ਪ੍ਰਸ਼ਾਸਨ ਅਵਾਰਾ ਕੁੱਤਿਆਂ ਅੱਗੇ ਬੇਵੱਸ ਨਜ਼ਰ ਆ ਰਿਹਾ ਹੈ। ਇੱਥੇ ਸਥਾਨਕ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਰਾਜਧਾਨੀ ਵਿੱਚ ਬਾਂਦਰਾਂ ਦੀ ਸਮੱਸਿਆ ਤਾਂ ਬਣੀ ਹੀ ਹੋਈ ਹੈ। ਹੁਣ ਅਵਾਰਾ ਕੁੱਤਿਆਂ ਦੀ ਸਮੱਸਿਆ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਸ਼ਿਮਲਾ ਵਿੱਚ ਕੁੱਝ ਸਮਾਂ ਪਹਿਲਾਂ ਇੱਕ ਬੱਚੇ ਨੂੰ ਅਵਾਰਾ ਕੁੱਤੇ ਨੇ ਵੱਢ ਖਾਧਾ ਸੀ। ਉਸ ਬੱਚੇ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ।

ਅਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਨਗਰ ਨਿਗਮ ਪ੍ਰਸ਼ਾਸਨ ਦੀ ਅਸਫ਼ਲਤਾ ਉੱਤੇ ਹਾਈਕੋਰਟ ਤੱਕ ਵਿੱਚ ਮੰਗ ਦਾਖਲ ਕੀਤੀ ਗਈ ਸੀ। ਅਵਾਰਾ ਕੁੱਤਿਆਂ ਅਤੇ ਬਾਂਦਰਾਂ ਦੇ ਕਾਰਨ ਪਹਾੜਾਂ ਦੀ ਰਾਣੀ ਸ਼ਿਮਲਾ ਦੀ ਤਸਵੀਰ ਸੈਲਾਨੀਆਂ ਦੇ ਦਿਲਾਂ 'ਚ ਮਾੜੀ ਹੁੰਦੀ ਜਾ ਰਹੀ ਹੈ। ਦੁਨੀਆਂ ਭਰ ਤੋਂ ਸ਼ਿਮਲਾ ਪੁੱਜਣ ਵਾਲੇ ਸੈਲਾਨੀਆਂ ਨੂੰ ਵੀ ਅਵਾਰਾ ਕੁੱਤਿਆਂ ਦੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਕੁੱਝ ਸੈਲਾਨੀ ਤਾਂ ਮਾਲ ਰੋਡ ਉੱਤੇ ਘੁੰਮਦੇ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਆਪਣੇ ਕੈਮਰੇ ਵਿੱਚ ਵੀ ਕੈਦ ਕਰ ਲੈਂਦੇ ਹਨ।

ਪਿਛਲੇ ਪੰਜ ਸਾਲ ਦੇ ਅੰਕੜੇ

ਪਿਛਲੇ ਪੰਜ ਸਾਲਾਂ ਵਿੱਚ ਕੁੱਤਿਆਂ ਦੇ ਵੱਢਣ ਕਾਰਨ 12,111 ਲੋਕ ਹਸਪਤਾਲ ਭਰਤੀ ਕਰਵਾਏ ਗਏ। ਸਾਲ 2015 'ਚ ਸ਼ਹਿਰ ਵਿੱਚ ਕੁੱਤਿਆਂ ਦੇ ਵੱਢਣ ਦੇ 2,572 ਮਾਮਲੇ ਸਾਹਮਣੇ ਆਏ। ਸਾਲ 2016 ਵਿੱਚ 2,651 ਮਾਮਲੇ ਸਾਹਮਣੇ ਆਏ। ਸਾਲ 2017 ਵਿੱਚ 2,570 ਲੋਕ ਡਾਗ ਬਾਇਟ ਦਾ ਸ਼ਿਕਾਰ ਹੋਏ। ਸਾਲ 2018 ਵਿੱਚ 2,867 ਲੋਕ ਕੁੱਤਿਆਂ ਦੇ ਵੱਢਣ ਨਾਲ ਹਸਪਤਾਲ ਪੁੱਜੇ। ਇਸ ਤੋਂ ਇਲਾਵਾ 2019 ਵਿੱਚ ਹੁਣ ਤੱਕ ਇਹ ਗਿਣਤੀ 1,451 ਪਹੁੰਚ ਗਈ ਹੈ।

Intro:Body:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.