ਸੋਨੀਪਤ: ਦਿੱਲੀ ਦੇ ਹੋਲੰਬੀ ਕਲਾਂ ਸਟੇਸ਼ਨ ਉੱਤੇ ਪੁਰਾਣੀ ਦਿੱਲੀ ਤੋਂ ਪਾਣੀਪਤ ਜਾਣ ਵਾਲੀ ਟ੍ਰੇਨ ਦੀ ਇੱਕ ਬੋਗੀ ਵਿੱਚ ਅੱਗ ਲੱਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਰੂਟ 'ਤੇ ਤਕਰੀਬਨ 1 ਘੰਟੇ ਤੱਕ ਜੰਮੂ-ਕਸ਼ਮੀਰ, ਅੰਮ੍ਰਿਤਸਰ, ਪੰਜਾਬ ਆਉਣ-ਜਾਣ ਵਾਲੀਆਂ ਟ੍ਰੇਨਾਂ ਰੋਕ ਦਿੱਤੀਆਂ ਗਈਆਂ ਹਨ।
ਦਿੱਲੀ-ਪਾਣੀਪਤ ਪੈਸੇਂਜਰ ਟ੍ਰੇਨ 'ਚ ਲੱਗੀ ਅੱਗ, ਪੰਜਾਬ ਵੱਲ ਜਾਣ ਵਾਲੀਆਂ ਟ੍ਰੇਨਾਂ ਰੋਕੀਆਂ ਗਈਆਂ
ਦਿੱਲੀ ਦੇ ਹੋਲੰਬੀ ਕਲਾਂ ਸਟੇਸ਼ਨ ਉੱਤੇ ਪੁਰਾਣੀ ਦਿੱਲੀ ਤੋਂ ਪਾਣੀਪਤ ਜਾਣ ਵਾਲੀ ਟ੍ਰੇਨ ਦੀ ਇੱਕ ਬੋਗੀ ਵਿੱਚ ਅੱਗ ਲੱਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ।

ਦੱਸ ਦਈਏ ਕਿ ਪੁਰਾਣੀ ਦਿੱਲੀ ਸਟੇਸ਼ਨ ਤੋਂ ਪਾਨੀਪਤ ਨੂੰ ਜਾਣ ਵਾਲੀ ਪੈਸੇਂਜਰ ਟ੍ਰੇਨ ਜਿਵੇਂ ਹੀ ਦਿੱਲੀ ਦੇ ਹੋਲੰਬੀ ਸਟੇਸ਼ਨ ਉੱਤੇ ਪਹੁੰਚੀ, ਉਸ ਦੌਰਾਨ ਟ੍ਰੇਨ ਦੀ ਬੋਗੀ ਵਿੱਚ ਅੱਗ ਲੱਗਣ ਕਾਰਨ ਅਫੜਾ-ਤਫੜੀ ਮਚ ਗਈ। ਲੋਕ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਇਸ ਦੌਰਾਨ ਡਰਾਈਵਰ ਨੇ ਸਮਝਦਾਰੀ ਵਰਤਦੇ ਹੋਇਆਂ ਟ੍ਰੇਨ ਨੂੰ ਹੋਲੰਬੀ ਕਲਾਂ ਸਟੇਸ਼ਨ ਤੋਂ ਪਹਿਲਾਂ ਹੀ ਰੋਕ ਲਿਆ।
ਇਸ ਤੋਂ ਇਲਾਵਾ ਜੇਕਰ ਦਿੱਲੀ ਨੂੰ ਜਾਣ ਵਾਲੀ ਟ੍ਰੇਨਾਂ ਦੀ ਗੱਲ ਕੀਤੀ ਜਾਵੇ ਤਾਂ ਸਾਰੀਆਂ ਟ੍ਰੇਨਾਂ ਰੋਕ ਦਿੱਤੀਆਂ ਗਈਆਂ ਹਨ। ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਰੇਲਵੇ ਵਿਭਾਗ ਦੇ ਇੰਜੀਨੀਅਰ ਅਤੇ ਉੱਚ ਅਧਿਕਾਰੀਆਂ ਦੀ ਟੀਮ ਰੇਲਵੇ ਸਟੇਸ਼ਨ ਉੱਤੇ ਪਹੁੰਚ ਗਈ ਹੈ। ਰੇਲਵੇ ਦੀ ਟੀਮ ਆਵਾਜਾਈ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਦੀ ਕੋਸ਼ਿਸ਼ਾਂ 'ਚ ਲੱਗੀ ਹੋਈ ਹੈ।
Conclusion: