ਨਵੀਂ ਦਿੱਲੀ: ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਕਿਸਾਨ ਧਰਨਿਆਂ ਉੱਤੇ ਬੈਠੇ ਹਨ। ਉੱਥੇ ਹੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਦਿੱਲੀ ਦੇ ਜੰਤਰ-ਮੰਤਰ 'ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਜੰਤਰ-ਮੰਤਰ ਉੱਤੇ ਧਰਨਾ ਦੇ ਰਹੇ ਭਗਵੰਤ ਮਾਨ ਅਤੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
-
किसान विरोधी ये सरकार पहले किसानों का हक़ छीनने का बिल लाती है, फिर विरोध जताने पर पुलिस भिजवाती है।
— AAP (@AamAadmiParty) October 12, 2020 " class="align-text-top noRightClick twitterSection" data="
जंतर मंतर पर शांतिपूर्ण तरीके से @AAPPunjab प्रधान श्री @BhagwantMann के नेतृत्व में प्रदर्शन कर रहे किसानों को दिल्ली पुलिस ने हिरासत में लिया।#AAPKisanDeNaal pic.twitter.com/Gel4TqeZYi
">किसान विरोधी ये सरकार पहले किसानों का हक़ छीनने का बिल लाती है, फिर विरोध जताने पर पुलिस भिजवाती है।
— AAP (@AamAadmiParty) October 12, 2020
जंतर मंतर पर शांतिपूर्ण तरीके से @AAPPunjab प्रधान श्री @BhagwantMann के नेतृत्व में प्रदर्शन कर रहे किसानों को दिल्ली पुलिस ने हिरासत में लिया।#AAPKisanDeNaal pic.twitter.com/Gel4TqeZYiकिसान विरोधी ये सरकार पहले किसानों का हक़ छीनने का बिल लाती है, फिर विरोध जताने पर पुलिस भिजवाती है।
— AAP (@AamAadmiParty) October 12, 2020
जंतर मंतर पर शांतिपूर्ण तरीके से @AAPPunjab प्रधान श्री @BhagwantMann के नेतृत्व में प्रदर्शन कर रहे किसानों को दिल्ली पुलिस ने हिरासत में लिया।#AAPKisanDeNaal pic.twitter.com/Gel4TqeZYi
ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਤਾਂ ਇਹ ਸਰਕਾਰਾਂ ਕਿਸਾਨ ਦੇ ਹੱਕ ਮਾਰਨ ਵਾਲੇ ਬਿੱਲਾਂ ਨੂੰ ਲੈ ਕੇ ਆਉਂਦੀਆਂ ਹਨ ਅਤੇ ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਇਹ ਸਰਕਾਰਾਂ ਪੁਲਿਸ ਨੂੰ ਭੇਜ ਦਿੰਦੀਆਂ ਹਨ। ਇਸ ਪ੍ਰਦਰਸ਼ਨ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਵੀ ਸ਼ਾਮਿਲ ਹੋਏ। ਇਸ ਦੌਰਾਨ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਨੂੰ ਕੇਂਦਰ ਦੀ ਮੋਦੀ ਸਰਕਾਰ, ਪੰਜਾਬ ਦੀ ਕੈਪਟਨ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਜੰਮ ਕੇ ਨਿਸ਼ਾਨੇ ਵੀ ਸਾਧੇ।