ETV Bharat / bharat

ਪਹਿਲਾ ਰਾਫ਼ੇਲ ਮਿਲਣ ਤੋਂ ਬਾਅਦ ਰਾਜਨਾਥ ਸਿੰਘ ਕਰਨਗੇ ਸ਼ਸਤਰ ਪੂਜਾ

author img

By

Published : Oct 8, 2019, 8:27 AM IST

ਰਾਫੇਲ ਜਹਾਜ਼ ਭਾਰਤੀ ਹਵਾਈ ਫੌਜ ਦੀ ਸਮਰੱਥਾ ਨੂੰ ਵਧਾਏਗਾ। ਇਹ ਮੰਨਣਾ ਹੈ, ਸੇਵਾਮੁਕਤ ਬ੍ਰਿਗੇਡੀਅਰ ਅਰੁਣ ਸਹਿਗਲ ਦਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇਸ਼ ਦੀ ਰੱਖਿਆ ਸਮਰੱਥਾ ਨੂੰ ਹੋਏ ਨੁਕਸਾਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਾਣੋ ਪੂਰੀ ਜਾਣਕਾਰੀ ...

ਫ਼ੋਟੋ

ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਵਿੱਚ ਰਾਫੇਲ ਲੜਾਕੂ ਜਹਾਜ਼ਾਂ ਦੀ ਭੂਮਿਕਾ ਕਾਫੀ ਮਹੱਤਵਪੂਰਨ ਹੋਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਫਰਾਂਸ ਤੋਂ ਪਹਿਲਾ ਰਾਫੇਲ ਜਹਾਜ਼ ਲਿਆਉਣ ਲਈ ਫਰਾਂਸ ਪਹੁੰਚੇ ਹਨ। ਭਾਰਤ ਅਤੇ ਫਰਾਂਸ ਦਰਮਿਆਨ ਰੱਖਿਆ ਸੌਦੇ ਮੁਤਾਬਕ ਭਾਰਤ ਨੂੰ ਪਹਿਲਾ ਰਾਫੇਲ ਜਹਾਜ਼ 8 ਅਕਤੂਬਰ ਨੂੰ ਸੌਂਪਿਆ ਜਾਵੇਗਾ। ਰੱਖਿਆ ਮਾਮਲਿਆਂ ਵਿੱਚ ਮਾਹਰ ਬ੍ਰਿਗੇਡੀਅਰ ਅਰੁਣ ਸਹਿਗਲ (ਸੇਵਾਮੁਕਤ) ਨੇ ਭਾਰਤ ਵਿੱਚ ਰਾਫੇਲ ਦੀ ਮਹੱਤਤਾ ਉੱਤੇ ਇੱਕ ਵਿਸ਼ੇਸ਼ ਗੱਲਬਾਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਪੈਰਿਸ ਵਿੱਚ ਦੁਸਹਿਰੇ ਦੇ ਮੌਕੇ ‘ਸ਼ਸਤਰ ਪੂਜਾ’ (ਹਥਿਆਰਾਂ ਦੀ ਪੂਜਾ) ਕਰਨਗੇ, ਜਿਥੇ ਉਨ੍ਹਾਂ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਮਿਲੇਗਾ।

ਬ੍ਰਿਗੇਡੀਅਰ ਅਰੁਣ ਸਹਿਗਲ ਨੇ ਕਿਹਾ ਕਿ ਰਾਫੇਲ ਜਹਾਜ਼ ਦੀ ਪ੍ਰਾਪਤੀ, ਪਿਛਲੇ 2 ਦਹਾਕਿਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਰਾਫੇਲ ਚੌਥੀ ਜੇਨਰੇਸ਼ਨ ਪਲਸ ਸ਼੍ਰੇਣੀ ਦਾ ਏਅਰ ਕਰਾਫ਼ਟ ਹੈ। ਇਸ ਨਾਲ ਭਾਰਤੀ ਹਵਾਈ ਫੌਜ ਦੀ ਸਮਰੱਥਾ ਵਿੱਚ ਬਹੁਤ ਵਾਧਾ ਹੋਵੇਗਾ। ਭਾਰਤ ਕੋਲ ਰਾਫੇਲ ਜਹਾਜ਼ਾਂ ਦੀ ਆਮਦ ਨਾਲ, ਚੀਨ ਅਤੇ ਪਾਕਿਸਤਾਨ ਦੇ ਮਾਮਲੇ ਵਿੱਚ ਭਾਰਤੀ ਹਵਾਈ ਫੌਜ ਕਾਫ਼ੀ ਬਿਹਤਰ ਹੋਵੇਗੀ।

  • Raksha Mantri Shri @rajnathsingh has reached Paris on a three-day visit to France. He is scheduled to attend the Annual Defence Dialogue and the induction ceremony of Rafale.

    He will also call on the President of France, Mr @ @EmmanuelMacron tomorrow. pic.twitter.com/31ueSlozjC

    — रक्षा मंत्री कार्यालय/ RMO India (@DefenceMinIndia) October 7, 2019 " class="align-text-top noRightClick twitterSection" data=" ">

ਰਾਫੇਲ ਦੀ ਵਿਸ਼ੇਸ਼ਤਾ ਦਾ ਜ਼ਿਕਰ ਕਰਦਿਆਂ, ਬ੍ਰਿਗੇਡੀਅਰ ਸਹਿਗਲ ਨੇ ਕਿਹਾ ਕਿ ਇਸ ਵਿੱਚ ਦੁਨੀਆ ਦੀ ਆਧੁਨਿਕ ਹਵਾਬਾਜ਼ੀ ਤਕਨੀਕਾਂ ਹਨ। ਇਸ ਦੇ ਨਾਲ ਹੀ, ਇਹ 150 ਕਿਲੋਮੀਟਰ ਤੱਕ ਦਾ ਨਿਸ਼ਾਨਾ ਲਗਾਉਣ ਦੇ ਸਮਰੱਥਾ ਰੱਖਦਾ ਹੈ।
ਉਨ੍ਹਾਂ ਦੱਸਿਆ ਕਿ ਸ਼ਾਫਟ ਡਿਸਪੈਂਸਰਾਂ ਦੀ ਮਦਦ ਨਾਲ ਕਿਸੇ ਵੀ ਦੁਸ਼ਮਣ ਦੀ ਮਿਜ਼ਾਈਲ ਨੂੰ ਨਸ਼ਟ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਪਾਇਲ ਵਿੱਚ 1835 ਤੋਂ ਲੋਕ ਕਰ ਰਹੇ ਹਨ ਲੰਕਾਪਤੀ ਰਾਵਣ ਦੀ ਪੂਜਾ

ਫਰਾਂਸ ਨਾਲ ਰਾਫੇਲ ਸੌਦੇ ਵਿੱਚ ਸਰਕਾਰ ਦੀ ਭੂਮਿਕਾ ਬਾਰੇ ਬ੍ਰਿਗੇਡੀਅਰ ਸਹਿਗਲ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਰਵੱਈਆ ਸੌਦਾ ਦੇ ਪੂਰਾ ਹੋਣ ‘ਤੇ ਹੈ, ਜਦਕਿ ਪਿਛਲੀਆਂ ਸਰਕਾਰਾਂ ਦਾ ਰਵੱਈਆ ਸੌਦੇ ਦੀ ਪ੍ਰਕਿਰਿਆ ਕਰਨ ‘ਤੇ ਸੀ। ਬ੍ਰਿਗੇਡੀਅਰ ਸਹਿਗਲ ਦੇ ਅਨੁਸਾਰ, ਇਹ ਸਰਕਾਰ ਜਲਦਬਾਜ਼ੀ ਵਿੱਚ ਹੈ ਅਤੇ ਮਹਿਸੂਸ ਕਰਦੀ ਹੈ ਕਿ ਸਾਡੀ ਰੱਖਿਆ ਸਮਰੱਥਾ ਦਾ ਕਾਫ਼ੀ ਹੱਦ ਤੱਕ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਨੂੰ ਬਿਹਤਰ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।

ਰਾਫੇਲ ਹਵਾਲੇ ਕਰਨ ਤੋਂ ਬਾਅਦ ਰਾਜਨਾਥ ਸਿੰਘ ਕਰਨਗੇ ਸ਼ਸਤਰ ਪੂਜਾ

ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਪੈਰਿਸ ਵਿੱਚ ਦੁਸਹਿਰੇ ਦੇ ਮੌਕੇ ‘ਸ਼ਸਤਰ ਪੂਜਾ’ (ਹਥਿਆਰਾਂ ਦੀ ਪੂਜਾ) ਕਰਨਗੇ, ਜਿਥੇ ਉਨ੍ਹਾਂ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਮਿਲੇਗਾ।

Intro:Body:

Rajwinder

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.