ETV Bharat / bharat

ਅੰਦੋਲਨ ਦਾ 12ਵਾਂ ਦਿਨ: ਭਲਕੇ ਭਾਰਤ ਬੰਦ ਨੂੰ ਹਰ ਪਾਸਿਓਂ ਸਮਰਥਨ

author img

By

Published : Dec 7, 2020, 10:47 AM IST

Updated : Dec 7, 2020, 7:15 PM IST

ਅਵਾਰਡ ਵਾਪਸੀ ਲਈ ਰਾਸ਼ਟਰਪਤੀ ਭਵਨ ਵੱਲ ਮਾਰਚ ਕਰ ਰਹੇ ਖਿਡਾਰੀਆਂ ਨੂੰ ਦਿੱਲੀ ਪੁਲਿਸ ਨੇ ਰੋਕਿਆ

17:54 December 07

ਭਲਕੇ ਸਾਰਾ ਦਿਨ ਰਹੇਗਾ ਭਾਰਤ ਬੰਦ: ਕਿਸਾਨ

ਭਲਕੇ ਸਾਰਾ ਦਿਨ ਰਹੇਗਾ ਭਾਰਤ ਬੰਦ: ਕਿਸਾਨ
ਭਲਕੇ ਸਾਰਾ ਦਿਨ ਰਹੇਗਾ ਭਾਰਤ ਬੰਦ: ਕਿਸਾਨ

ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਪ੍ਰੈਸ ਵਾਰਤਾ ਕੀਤੀ ਤੇ ਕਿਹਾ ਕਿ ਭਲਕੇ ਪੂਰਾ ਦਿਨ ਭਾਰਤ ਬੰਦ ਵਜੋਂ ਮਨਾਇਆ ਜਾਵੇਗਾ। ਸ਼ਾਮ 3 ਵਜੇ ਤੱਕ ਚੱਕਾ ਜਾਮ ਰਹੇਗਾ। ਇਹ ਸ਼ਾਂਤਮਈ ਬੰਦ ਹੋਵੇਗਾ। ਅਸੀਂ ਆਪਣੇ ਸਟੇਜ 'ਤੇ ਕਿਸੇ ਵੀ ਰਾਜਨੀਤਿਕ ਨੇਤਾ ਨੂੰ ਇਜ਼ਾਜ਼ਤ ਨਹੀਂ ਦੇਣ 'ਤੇ ਦ੍ਰਿੜ ਹਾਂ। ਇਹ ਜਾਣਕਾਰੀ ਕਿਸਾਨ ਅਗੂ ਡਾ. ਦਰਸ਼ਨ ਪਾਲ ਵੱਲੋਂ ਸਾਂਝੀ ਕੀਤੀ ਗਈ ਹੈ।

ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ ਨੇ ਆਪਣੇ ਬਿਆਨ ਵਿੱਚ ਕਿਹਾ, ਸਾਡਾ ਵਿਰੋਧ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈ। ਇੱਥੋਂ ਤੱਕ ਕਿ ਦੁਨੀਆ ਭਰ ਦੇ ਆਗੂ, ਜਿਵੇਂ ਕਿ ਕੈਨੇਡਾ ਤੋਂ ਟਰੂਡੋ ਵੀ ਸਾਡਾ ਸਮਰਥਨ ਕਰ ਰਹੇ ਹਨ। ਸਾਡਾ ਇਹ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਹੈ। 

17:30 December 07

ਕਿਸਾਨ ਜਥੇਬੰਦੀਆਂ ਵੱਲੋਂ ਸਿੰਘੂ ਬਾਰਡਰ 'ਤੇ ਪ੍ਰੈਸ ਵਾਰਤਾ ਜਾਰੀ

ਕਿਸਾਨ ਜਥੇਬੰਦੀਆਂ ਵੱਲੋਂ ਸਿੰਘੂ ਬਾਰਡਰ 'ਤੇ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਭਲਕੇ (ਮੰਗਲਵਾਰ) ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੈ।

17:29 December 07

ਜ਼ਬਰਦਸਤੀ ਭਾਰਤ ਬੰਦ ਕਰਵਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਦਿੱਲੀ ਪੁਲਿਸ

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ 'ਭਾਰਤ ਬੰਦ' ਦੇ ਮੱਦੇਨਜ਼ਰ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲਿਸ ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਆਵਾਜਾਈ ਨੂੰ ਭੰਗ ਕਰਨ ਜਾਂ ਦੁਕਾਨਾਂ 'ਤੇ ਜ਼ਬਰਦਸਤੀ ਬੰਦ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

17:19 December 07

ਭਾਰਤ ਬੰਦ ਦਾ ਟੀਐਮਸੀ ਦਾ ਸਮਰਥਨ ਨਹੀਂ...

ਭਾਰਤ ਬੰਦ ਦਾ ਟੀਐਮਸੀ ਦਾ ਸਮਰਥਨ ਨਹੀਂ...
ਭਾਰਤ ਬੰਦ ਦਾ ਟੀਐਮਸੀ ਦਾ ਸਮਰਥਨ ਨਹੀਂ...

ਮੰਗਲਵਾਰ ਨੂੰ ਕਿਸਾਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਬੰਗਾਲ ਵਿੱਚ ਟੀਐਮਸੀ ਨੇ ਕੀਤਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਦੇ ਆਗੂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਤਾਂ ਕਰਦੇ ਹਾਂ, ਪਰ ਬੰਗਾਲ ਵਿੱਚ ਭਾਰਤ ਬੰਦ ਦਾ ਸਮਰਥਨ ਨਹੀਂ ਕਰਦੇ।

16:56 December 07

ਹੁਣ ਤੱਕ 400 ਕਿਸਾਨਾਂ ਦਾ ਕੀਤਾ ਗਿਆ ਇਲਾਜ਼

ਹੁਣ ਤੱਕ 400 ਕਿਸਾਨਾਂ ਦਾ ਕੀਤਾ ਗਿਆ ਇਲਾਜ਼
ਹੁਣ ਤੱਕ 400 ਕਿਸਾਨਾਂ ਦਾ ਕੀਤਾ ਗਿਆ ਇਲਾਜ਼

ਦਿੱਲੀ: ਮੇਕ-ਸ਼ਿਫਟ ਮੈਡੀਕਲ ਕੈਂਪ ਸਿੰਘੂ ਸਰਹੱਦ ਵਿਖੇ ਜਾਰੀ ਹੈ। ਇੱਕ ਵਲੰਟੀਅਰ ਨੇ ਦੱਸਿਆ ਕਿ, “ਅਸੀਂ 400 ਕਿਸਾਨਾਂ ਦੀ ਮੈਡੀਕਲ ਜਾਂਚ ਕੀਤੀ ਹੈ। ਉਨ੍ਹਾਂ ਨੂੰ ਲੋੜੀਂਦਾ ਇਲਾਜ਼ ਦਿੱਤਾ ਗਿਆ ਹੈ।“

16:32 December 07

ਅਸੀਂ ਭਾਰਤ ਬੰਦ ਦੇ ਸੱਦੇ ਦਾ ਕਰਦੇ ਹਾਂ ਸਮਰਥਨ: ਸੰਜੀਵ ਨਸੀਅਰ

ਵਕੀਲਾਂ ਦੀ ਤਾਲਮੇਲ ਕਮੇਟੀ ਦੇ ਚੇਅਰਮੈਨ ਸੰਜੀਵ ਨਸੀਅਰ ਨੇ ਕਿਸਾਨਾਂ ਦੇ ਹੱਕ ਵਿੱਚ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ  ਦਿੱਲੀ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ ਦੀ ਤਾਲਮੇਲ ਕਮੇਟੀ ਕਿਸਾਨਾਂ ਵੱਲੋਂ ਕੀਤੇ ਗਏ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦੀ ਹੈ। ਦਿੱਲੀ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ ਦੇ ਐਡਵੋਕੇਟ ਭਲਕੇ ਕਿਸਾਨਾਂ ਦੇ ਹੱਕ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਗੇ।

16:11 December 07

ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਲਈ SGPC ਨੇ ਕੀਤੀ ਅਰਦਾਸ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਦਿਆਂ ਕੇਂਦਰ ਦੀ ਸਰਕਾਰ ਵੱਲੋਂ ਲਾਗੂ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਲਈ ਅਰਦਾਸ ਕੀਤੀ।

16:10 December 07

ਸਾਰੇ ਕਾਂਗਰਸ ਆਗੂ ਕਿਸਾਨਾਂ ਦੇ ਭਾਰਤ ਬੰਦ ਸੱਦੇ ਦਾ ਕਰੋ ਸਮਰਥਨ: ਸੁਨੀਲ ਜਾਖੜ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੇ ਨੇਤਾਵਾਂ, ਵਰਕਰਾਂ ਅਤੇ ਸੱਜੇਪੱਖੀ ਲੋਕਾਂ ਨੂੰ ਕਿਸਾਨਾਂ ਵੱਲੋਂ ਕੀਤੇ ਗਏ ਭਾਰਤ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।

15:50 December 07

11 ਵਜੇ ਤੋਂ ਤਿੰਨ ਵਜੇ ਤੱਕ ਰਹੇਗਾ ਭਾਰਤ ਬੰਦ

ਕਿਸਾਨ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਮੰਗਲਵਾਰ ਨੂੰ ਹੋਣ ਵਾਲੇ ਭਾਰਤ ਬੰਦ ਦੌਰਾਨ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਵੇਗੀ। ਸਾਡਾ ਵਿਰੋਧ ਸੰਕੇਤਕ ਹੈ। ਭਾਰਤ ਬੰਦ ਦਾ ਸਮਾਂ ਸਵੇਰ 11 ਤੋਂ ਸ਼ਾਮ ਦੇ 3 ਵਜੇ ਤੱਕ ਦਾ ਹੋਵੇਗਾ। ਇਹ ਸਮੇਂ ਦੋਰਾਨ ਐਂਬੂਲੈਂਸਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਦੀ ਸਪਲਾਈ ਵੀ ਬਾਧਿਤ ਨਹੀਂ ਕੀਤਾ ਜਾਵੇਗਾ।

15:43 December 07

ਨੋਇਡਾ: ਖੇਤੀ ਕਾਨੂੰਨਾਂ ਨੇ ਵਿਰੋਧ ਵਿੱਚ ਕਿਸਾਨਾਂ ਨੇ ਮੱਝ ਅੱਗੇ ਬਜਾਈ ਬੀਨ

ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੇ ਕਿਸਾਨ ਨਿੱਤ ਨਵੇਂ-ਨਵੇਂ ਢੰਗ ਨਾਲ ਵਿਰੋਧ ਕਰ ਰਹੇ ਹਨ। ਅਜਿਹੀ ਹੀ ਕੁਝ ਨੋਇਡਾ ਵਿਖੇ ਚੱਲ ਰਿਹੇ ਪ੍ਰਦਰਸ਼ਨ ਦੋਰਾਨ ਵੇਖਣ ਨੂੰ ਮਿਲਿਆ। ਕਿਸਾਨਾਂ ਨੇ ਮੱਝ ਤੇ ਕੇਂਦਰ ਲਿਖ ਕੇ ਉਸ ਅੱਗੇ ਬੀਨ ਬਜਾਈ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।

15:29 December 07

ਕਿਸਾਨ ਅੰਦੋਲਨ ਦਾ ਸਿਆਸੀ ਪਾਰਟੀਆਂ ਚੁੱਕ ਰਹਿਆਂ ਫਾਇਦਾ: ਰਵੀਸ਼ੰਕਰ ਪ੍ਰਸਾਦ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਦਾ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਵਿਰੋਧ ਕੀਤਾ ਹੈ। ਕਾਨੂੰਨ ਮੰਤਰੀ ਬੋਲੇ ਕਿ ਕਿਸਾਨਾਂ ਦੇ ਆਗੂਆਂ ਨੇ ਸਾਫ਼-ਸਾਫ਼ ਕਿਹਾ ਸੀ ਕਿ ਸਿਆਸੀ ਲੋਕ ਸਾਡਾ ਅੰਦੋਲਨ ਵਿੱਚ ਸ਼ਾਮਿਲ ਨਹੀਂ ਹੋਣਗੇ। ਪਰ ਸਿਆਸੀ ਆਗੂ ਕਿਸਾਨ ਅੰਦੋਲਨ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦਾ ਵਿਰੋਧ ਕਰਨ ਦਾ ਮੌਕਾ ਲੱਭ ਰਹੇ ਹਨ।

15:16 December 07

CAIT ਨੇ ਭਾਰਤ ਬੰਦ ਦਾ ਸਮਰਥਨ ਕਰਨ ਤੋਂ ਕੀਤਾ ਇਨਕਾਰ

ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (CAIT) ਨੇ ਕਿਹਾ ਹੈ ਕਿ ਭਲਕੇ ਭਾਰਤ ਦੇ ਵਪਾਰੀ ਅਤੇ ਟਰਾਂਸਪੋਰਟਰ ਭਾਰਤ ਬੰਦ ਵਿੱਚ ਹਿੱਸਾ ਨਹੀਂ ਲੈ ਰਹੇ ਹਨ। ਸਾਨੂੰ ਚੱਲ ਰਹੀ ਗੱਲਬਾਤ ਪ੍ਰਕ੍ਰਿਆ 'ਤੇ ਪੂਰਾ ਭਰੋਸਾ ਹੈ। ਸੀਏਆਈਟੀ ਦੇ ਸੱਕਤਰ-ਜਨਰਲ ਪ੍ਰਵੀਨ ਖੰਡੇਲਵਾਲ ਨੇ ਦਿੱਤਾ ਬਿਆਨ।

15:06 December 07

ਕਿਸਾਨਾਂ ਦੇ ਹੱਕ ਵਿੱਚ ਆਵਰਡ ਵਾਪਸ ਕਰਨ ਲਈ ਪੰਜਾਬ ਦੇ ਖਿਡਾਰੀਆਂ ਨੇ ਰਾਸ਼ਟਰਪਤੀ ਭਵਨ ਵੱਲ ਮਾਰਚ ਕੀਤਾ। ਦਿੱਲੀ ਪੁਲਿਸ ਨੇ ਖਿਡਾਰੀਆਂ ਨੂੰ ਰਾਸ਼ਟਰਪਤੀ ਭਵਨ ਪਹੁੰਚਣ ਤੋਂ ਰੋਕਿਆ। ਪਹਿਲਵਾਨ ਕਰਤਾਰ ਸਿੰਘ ਬੋਲੇ, "ਪੰਜਾਬ ਦੇ 30 ਖਿਡਾਰੀ ਅਤੇ ਕੁਝ ਹੋਰ ਆਪਣਾ ਪੁਰਸਕਾਰ ਵਾਪਸ ਕਰਨਾ ਚਾਹੁੰਦੇ ਹਨ"।

14:00 December 07

ਸਪਾ ਦੇ ਮੁਖੀ ਅਖਿਲੇਸ਼ ਯਾਦਵ ਪੁਲਿਸ ਹਿਰਾਸਤ ਵਿੱਚ

ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਵੱਲੋਂ ਉਨ੍ਹਾਂ ਦੀ ਗੱਡੀ ਨੂੰ ਰੋਕਣ ਤੋਂ ਬਾਅਦ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਸਨ।  

13:53 December 07

ਫਰੀਦਾਬਾਦ: ਬਦਰਪੁਰ ਸਰਹੱਦ 'ਤੇ ਕਈ ਕਿਸਾਨ ਆਗੂ ਗ੍ਰਿਫਤਾਰ

ਬਦਪੁਰ ਸਰਹੱਦ 'ਤੇ ਪਹੁੰਚੇ ਕੁੱਝ ਕਿਸਾਨ ਨੇਤਾਵਾਂ ਨੂੰ ਫਰੀਦਾਬਾਦ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਲਜ਼ਾਮ ਹੈ ਕਿ ਇਹ ਸਾਰੇ ਕਿਸਾਨ ਆਗੂ ਪੁਲਿਸ ਨੂੰ ਚੱਕਮਾ ਦੇ ਕੇ ਬਦਰਪੁਰ ਸਰਹੱਦ 'ਤੇ ਪਹੁੰਚੇ ਹਨ। ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਸਾਰੇ ਕਿਸਾਨ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਕਿਸਾਨ ਨੇਤਾਵਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਸਕੱਤਰ ਰਤਨ ਸਿੰਘ ਵੀ ਸ਼ਾਮਲ ਸਨ।

13:46 December 07

'ਭਾਰਤ ਬੰਦ' ਨੂੰ ਲੈ ਕੇ ਦਿੱਲੀ ਪੁਲਿਸ ਦੇ ਪੁਖ਼ਤਾ ਪ੍ਰਬੰਧ

ਕਿਸਾਨਾਂ ਦੇ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ 'ਤੇ ਦਿੱਲੀ ਪੁਲਿਸ ਨੇ ਪੁਖ਼ਤਾ ਪ੍ਰਬੰਧ ਕਰ ਲਏ ਹਨ। ਦਿੱਲੀ ਪੁਲਿਸ ਦੇ ਪੀਆਰਓ ਇਸ਼ ਸਿੰਗਲ ਦਾ ਕਹਿਣਾ ਹੈ ਕਿ ਅਸੀਂ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਮ ਲੋਕਾਂ ਦੀ ਜ਼ਿੰਦਗੀ 'ਤੇ ਕੋਈ ਅਸਰ ਨਾ ਪਵੇ। ਜੇਕਰ ਕੋਈ ਜਬਰਦਸਤੀ ਰਸਤੇ ਰੋਕਣ ਦੀ ਤੇ ਦੁਕਾਨਾਂ ਬੰਦ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

13:19 December 07

ਪੁਲਿਸ ਦੇ ਰੋਕੇ ਜਾਣ ਦੇ ਮਗਰੋਂ ਸਪਾ ਪਾਰਟੀ ਵਰਕਰਾਂ ਦਾ ਉੱਥੇ ਹੀ ਧਰਨਾ

ਪੁਲਿਸ ਦੇ ਰੋਕੇ ਜਾਣ ਦੇ ਮਗਰੋਂ ਸਪਾ ਪਾਟੀ ਵਰਕਰਾਂ ਦਾ ਉੱਥੇ ਹੀ ਧਰਨਾ

ਸਪਾ ਪਾਰਟੀ ਵੀ ਕਿਸਾਨਾਂ ਦੇ ਹੱਕਾਂ ਦੀ ਹਿਮਾਇਤ ਲਈ ਨਿਤਰੀ ਹੈ। ਪੁਲਿਸ ਵੱਲੋਂ ਉਨ੍ਹਾਂ ਦੇ ਵਾਹਨ ਰੋਕੇ ਜਾਣ 'ਤੇ ਉਨ੍ਹਾਂ ਨੇ ਸੜਕ 'ਤੇ ਹੀ ਧਰਨਾ ਸ਼ੁਰੂ ਕਰ ਦਿੱਤਾ ਹੈ। ਉਹ ਕਨੌਜ 'ਚ ਕਿਸਾਨਾਂ ਦੇ ਸਮਰਥਨ ਲਈ ਜਾ ਰਹੇ ਸੀ।

13:05 December 07

ਪੁਲਿਸ ਸਾਡੇ ਵਾਹਨ ਰੋਕੇਗੀ ਤਾਂ ਅਸੀਂ ਤੁਰ ਕੇ ਜਾਵਾਂਗੇ: ਅਖਿਲੇਸ਼ ਯਾਦਵ

ਪੁਲਿਸ ਸਾਡੇ ਵਾਹਨ ਰੋਕੇਗੀ ਤਾਂ ਅਸੀਂ ਤੁਰ ਕੇ ਜਾਂਵਾਂਗੇ: ਅਖਿਲੇਸ਼ ਯਾਦਵ

ਲੱਖਨਊ 'ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਰਿਹਾਇਸ਼ ਦੇ ਬਾਹਰ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ। ਇਹ ਇਸ ਕਰਕੇ ਕੀਤਾ ਗਿਆ ਹੈ ਕਿ ਯਾਦਵ ਕਿਸਾਨਾਂ ਦੇ ਸਮਰਥਨ ਲਈ ਕਨੌਜ ਜਾਣਾ ਸੀ।

ਯਾਦਵ ਦਾ ਕਹਿਣਾ ਹੈ ਕਿ ਸਾਡੀ ਪਾਰਟੀ ਦੇ ਵਰਕਰ ਲਗਾਤਾਰ ਵੱਖ-ਵੱਖ ਥਾਂਵਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਸਾਡੇ ਵਾਹਨ ਰੋਕੇ ਹਨ ਤੇ ਅਸੀਂ ਤੁਰ ਕੇ ਜਾਵਾਂਗੇ।

12:22 December 07

ਪੇਸ਼ਾ ਕੋਈ ਵੀ ਹੋਵੇ, ਅਸੀਂ ਕਿਸਾਨਾਂ ਦੇ ਪਰਿਵਾਰਾਂ ਨਾਲ ਸੰਬੰਧਿਤ ਹਾਂ: ਡਾ. ਹਰਕੰਵਲ

ਲੁਧਿਆਣਾ ਦੀ ਡਾਕਟਰ ਤੇ ਇੱਕ ਫੈਸ਼ਨ ਡਿਜ਼ਾਇਨਰ ਡਾ ਹਰਕੰਵਰ ਤੇ ਸੰਦੀਪ ਗਰੇਵਾਲ ਕਿਸਾਨੀ ਸੰਘਰਸ਼ 'ਚ ਜੁੜੀਆਂ ਹਨ। ਕਿਸਾਨਾਂ ਦਾ ਸਾਥ ਦੇਣ ਲਈ ਉਹ ਸਿੰਘੂ ਬਾਰਡਰ 'ਤੇ ਪਹੁੰਚੀਆਂ। ਡਾ. ਹਰਕੰਵਲ ਦਾ ਕਹਿਣਾ ਹੈ ਕਿ ਹੁਣ ਇਹ ਮਾਇਨੇ ਨਹੀਂ ਰੱਖਦਾ ਕਿ ਸਾਡਾ ਪੇਸ਼ਾ ਕੀ ਹੈ, ਅਸੀਂ ਸਾਰੇ ਕਿਸਾਨ ਪਰਿਵਾਰਾਂ ਨਾਲ ਸੰਬੰਧਿਤ ਹਾਂ। ਸਾਡਾ ਪਿਛੋਕੜ ਖੇਤੀਬਾੜੀ ਹੈ। ਮੈਂ ਇੱਥੇ ਹਾਂ ਤਾਂ ਜੋ ਆਪਣੇ ਰਾਜ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਾਂ। ਲੋਕਾਂ ਦੀ ਨੈਤਿਕਤਾ ਤੇ ਸੰਸਕਾਰ ਨੇ ਹੀ ਲੋਕਾਂ ਨੂੰ ਇੱਥੇ ਇੱਕਠੇ ਕੀਤਾ ਹੈ।

12:09 December 07

ਕਿਸਾਨਾਂ ਦਾ ਸਮਰਥਨ ਪਰ ਭਾਰਤ ਬੰਦ ਦਾ ਸਮਰਥਨ ਨਹੀਂ: ਟੀਐਮਸੀ

ਪੱਛਮ ਬੰਗਾਲ ਦੇ ਸੰਸਦ ਮੈਂਬਰ ਸੋਗਾਟਾ ਨੇ ਕਿਸਾਨੀ ਅੰਦੋਲਨ ਬਾਰੇ ਕਿਹਾ ਕਿ ਉਹ ਕਿਸਾਨਾਂ ਦੇ ਪ੍ਰਦਰਸ਼ਨ ਦਾ ਤਾਂ ਸਮਰਥਨ ਕਰਦੇ ਹਨ ਪਰ ਉਹ ਭਾਰਤ ਬੰਦ ਦਾ ਸਮਰਥਨ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਸਿਧਾਂਤਾਂ ਦੇ ਖਿਲਾਫ ਹੈ।

12:02 December 07

ਪੰਜਾਬ ਦੇ ਸਾਂਸਦਾਂ ਦਾ ਜੰਤਰ ਮੰਤਰ 'ਤੇ ਧਰਨਾ, ਸਰਦ ਰੁੱਤ ਪਾਰਲੀਮੈਂਟ ਸੈਸ਼ਨ ਦੀ ਮੰਗ

ਪੰਜਾਬ ਦੇ ਸਾਸੰਦ ਦਾ ਜੰਤਰ ਮੰਤਰ 'ਤੇ ਧਰਨਾ, ਸਰਦ ਰੁੱਤ ਪਾਰਲੀਮੈਂਟ ਸੈਸ਼ਨ ਦੀ ਮੰਗ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਦੇ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਦੀ ਮੰਗ ਕੀਤੀ ਹੈ। ਕਿਸਾਨੀ ਦਾ ਮੁੱਦਾ ਦਿਨੋ ਦਿਨ ਭੱਖਦਾ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਹ ਮੰਗ ਕੀਤੀ ਹੈ।

ਸਾਂਸਦ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ, ਕਿਸਾਨ ਵਿਰੋਧੀ ਕਾਨੂੰਨਾਂ 'ਤੇ ਮੁੜ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ ਤੇ ਉਹ ਕਾਨੂੰਨ ਵਾਪਿਸ ਲਿਆ ਜਾਣਾ ਚਾਹੀਦਾ ਹੈ। ਸਰਕਾਰ ਇਸ ਤੋਂ ਗੁਰੇਜ਼ ਕਰ ਰਹੀ ਹੈ। ਇਹ ਜਮਹੂਰੀਅਤ ਦੇ ਖਿਲਾਫ ਹੈ।

11:15 December 07

ਸਰਕਾਰ ਕਿਸਾਨਾਂ ਦੀ ਅਸੁਰੱਖਿਆ ਦੂਰ ਕਰਨ 'ਚ ਅਸਫ਼ਲ: ਐਨਸੀਪੀ

ਨਵੇਂ ਖੇਤੀਬਾੜੀ ਬਿੱਲਾਂ ਬਾਰੇ ਐਨਸੀਪੀ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਮਨ 'ਚ ਕਈ ਤਰ੍ਹਾਂ ਦੇ ਸ਼ੰਕੇ ਤੇ ਅਸੁਰਖਿੱਆ ਹੈ ਜਿਨ੍ਹਾਂ ਨੂੰ ਹੱਲ ਕਰਨ 'ਚ ਕੇਂਦਰ ਸਰਕਾਰ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਆਪਕ ਸਹਿਮਤੀ ਨਹੀਂ ਬਣਾ ਸਕਦੀ ਹੈ ਤੇ ਕਿਸਾਨਾਂ ਤੇ ਸਮੁੱਚੇ ਵਿਰੋਧੀਆਂ ਦੀਆਂ ਜਾਇਜ਼ ਖਦਸ਼ਿਆਂ ਨੂੰ ਪੂਰਾ ਕਰਨ 'ਚ ਅਸਫ਼ਲ ਰਹੀ ਹੈ।

11:03 December 07

ਮੈਂ ਇੱਥੇ ਸੀਐਮ ਬਣ ਕੇ ਨਹੀਂ, ਇੱਕ ਸੇਵਾਦਾਰ ਦੀ ਤਰ੍ਹਾਂ ਆਇਆ ਹਾਂ: ਕੇਜਰੀਵਾਲ

ਸਿੰਘੂ ਬਾਰਡਰ 'ਤੇ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਆਪ ਪਾਰਟੀ ਦੇ ਐਮਐਲਏ ਤੇ ਲੀਡਰ ਕਿਸਾਨਾਂ ਦੀ ਸੇਵਾ ਸੇਵਾਦਾਰਾਂ ਦੀ ਤਰ੍ਹਾਂ ਕਰ ਰਹੇ ਹਨ। ਮੈਂ ਇੱਥੇ ਸੀਐਮ ਬਣ ਕੇ ਨਹੀਂ, ਇੱਕ ਸੇਵਾਦਾਰ ਦੀ ਤਰ੍ਹਾਂ ਆਇਆ ਹਾਂ। ਕਿਸਾਨ ਅੱਜ ਪ੍ਰੇਸ਼ਾਨੀ 'ਚ ਹਨ ਤੇ ਸਾਨੂੰ ਉਨ੍ਹਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਆਪ ਪਾਰਟੀ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦੀ ਹੈ ਤੇ ਪਾਰਟੀ ਦੇ ਵਰਕਰ ਪੂਰੇ ਦੇਸ਼ 'ਚ ਇਸ ਦਾ ਹਿੱਸਾ ਬਨਣਗੇ।

10:56 December 07

ਅਸੀਂ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ: ਕੇਜਰੀਵਾਲ

ਅਸੀਂ ਕਿਸਾਨਾਂ ਦੀ ਮੰਗਾਂ ਦਾ ਸਮਰਥਨ ਕਰਦੇ ਹਾਂ: ਕੇਜਰੀਵਾਲ

ਕਿਸਾਨਾਂ ਦੇ ਹੱਕਾਂ ਦੀ ਹਮਾਇਤ ਲਈ ਕੇਜਰੀਵਾਲ ਸਿੰਘੂ ਬਾਰਡਰ 'ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ। ਉਨ੍ਹਾਂ ਦੀ ਸਮੱਸਿਆ ਤੇ ਮੰਗਾਂ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਮੈਂ ਉਨ੍ਹਾਂ ਨਾਲ ਸ਼ੁਰੂਆਤ ਤੋਂ ਖੜ੍ਹਾ ਹਾਂ। ਕੇਜਰੀਵਾਲ ਨੇ ਕਿਹਾ ਕਿ ਅੰਦੋਲਨ ਦੀ ਸ਼ੁਰੂਆਤ 'ਚ ਪੁਲਿਸ ਨੇ ਸਟੇਡਿਅਮ ਨੂੰ ਜੇਲ੍ਹ 'ਚ ਬਦਲਣ ਦੀ ਮੰਗ ਕੀਤੀ। ਮੇਰੇ 'ਤੇੇ ਦਬਾਅ ਸੀ ਪਰ ਮੈਂ ਇਜਾਜ਼ਤ ਨਹੀਂ ਦਿੱਤੀ।

10:48 December 07

6ਵੇਂ ਦੌਰ ਦੀ ਬੈਠਕ 9 ਦਸੰਬਰ ਨੂੰ

6ਵੇਂ ਦੌਰ ਦੀ ਬੈਠਕ 9 ਦਸੰਬਰ ਨੂੰ
6ਵੇਂ ਦੌਰ ਦੀ ਬੈਠਕ 9 ਦਸੰਬਰ ਨੂੰ

5ਵੇਂ ਦੌਰ ਦੀ ਬੈਠਕ ਬੇਸਿੱਟਾ ਰਹਿਣ ਤੋਂ ਬਾਅਦ ਹੁਣ 6ਵੇਂ ਦੌਰ ਦੀ ਗੱਲਬਾਤ 9 ਦਸੰਬਰ ਨੂੰ ਹੋਵੇਗੀ। ਖੇਤੀ ਕਾਨੂੰਨਾਂ ਖਿਲਾਫ ਦਿੱਲੀ 'ਚ ਡੱਟੇ ਕਿਸਾਨਾਂ ਦਾ ਅੰਦੋਲਨ ਅੱਜ 12ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਕਿਸਾਨਾਂ ਦਾ ਜੋਸ਼ ਬਰਕਰਾਰ ਹੈ, ਉਹ ਆਪਣੀ ਮੰਗ ਕਾਨੂੰਨਾਂ ਨੂੰ ਰੱਦ ਕਰਵਾਉਣ 'ਤੇ ਹੀ ਅਟਲ ਹਨ।

10:28 December 07

ਸੀਐਮ ਅਰਵਿੰਦ ਕੇਜਰੀਵਾਲ ਸਿੰਘੂ ਬਾਰਡਰ ਉੱਤੇ ਪਹੁੰਚੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਰੂਤੇਗ ਬਹਾਦੁਰ ਮੈਮੋਰਿਅਲ ਪਹੁੰਚੇ। ਸਿੰਘੂ ਬਾਰਡਰ ਦੇ ਨੇੜੇ ਇਸ ਮੈਮੋਰਿਅਲ 'ਚ ਉਹ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਮਿਲੇ।  

Last Updated : Dec 7, 2020, 7:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.