ETV Bharat / bharat

ਰਾਹੁਲ ਗਾਂਧੀ ਨੂੰ ਸੰਮਨ ਜਾਰੀ, 22 ਫਰਵਰੀ ਨੂੰ ਕੋਰਟ 'ਚ ਪੇਸ਼ ਹੋਣ ਦੇ ਹੁਕਮ - ਕੌਮੀ ਕਾਂਗਰਸ ਪ੍ਰਧਾਨ

ਰਾਂਚੀ ਸਿਵਲ ਕੋਰਟ ਵੱਲੋਂ ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁੱਧ ਸੰਮਨ ਜਾਰੀ ਹੋਏ ਹਨ। ਅਦਾਲਤ ਨੇ ਰਾਹੁਲ ਨੂੰ  22 ਫ਼ਰਵਰੀ ਨੂੰ ਕੋਰਟ 'ਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।

ਰਾਹੁਲ ਗਾਂਧੀ ਨੂੰ ਸੰਮਨ ਜਾਰੀ
ਰਾਹੁਲ ਗਾਂਧੀ ਨੂੰ ਸੰਮਨ ਜਾਰੀ
author img

By

Published : Jan 18, 2020, 5:45 PM IST

Updated : Jan 18, 2020, 5:51 PM IST

ਰਾਂਚੀ: ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁੱਧ ਰਾਂਚੀ ਸਿਵਲ ਕੋਰਟ ਤੋਂ ਸੰਮਨ ਜਾਰੀ ਹੋਇਆ ਹੈ। ਅਦਾਲਤ ਨੇ ਉਨ੍ਹਾਂ ਨੂੰ 22 ਫ਼ਰਵਰੀ ਨੂੰ ਸਰੀਰਕ ਤੌਰ 'ਤੇ ਕੋਰਟ 'ਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਅਦਾਲਤ ਨੇ 18 ਜਨਵਰੀ ਨੂੰ ਅੱਜ ਸੰਮਨ ਜਾਰੀ ਕੀਤਾ ਸੀ, ਭਾਵ ਉਨ੍ਹਾਂ ਨੇ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੈ, ਪਰ ਉਸ ਵੇਲੇ ਦੇ ਕੌਮੀ ਕਾਂਗਰਸ ਪ੍ਰਧਾਨ ਦੇ ਸੰਬੋਧਨ ‘ਤੇ ਸੰਮਨ ਹੋਣ ਕਾਰਨ ਰਾਹੁਲ ਗਾਂਧੀ ਸੰਮਨ ਦੀ ਕਾਪੀ ਹਾਸਲ ਨਹੀਂ ਕਰ ਸਕੇ।

ਅਦਾਲਤ ਨੇ ਮੁੜ ਤੋਂ 22 ਫਰਵਰੀ ਨੂੰ ਉਨ੍ਹਾਂ ਨੂੰ ਸਰੀਰਕ ਤੌਰ 'ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਲੋਕ ਸਭਾ ਚੋਣਾਂ ਦੌਰਾਨ ਸਾਰੇ ਮੋਦੀ ਚੋਰ ਹੁੰਦੇ ਹਨ, ਇਹ ਕਹਿ ਕੇ ਉਨ੍ਹਾਂ ਨੂੰ ਸੰਬੋਧਨ ਕੀਤਾ ਗਿਆ ਸੀ। ਝਾਰਖੰਡ ਹਾਈ ਕੋਰਟ ਦੇ ਵਕੀਲ ਪ੍ਰਦੀਪ ਮੋਦੀ ਵੱਲੋਂ ਅਦਾਲਤ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

Intro:Body:

Title *:

Conclusion:
Last Updated : Jan 18, 2020, 5:51 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.