ETV Bharat / bharat

ਪੀਐੱਮ ਮੋਦੀ ਨਾਲ ਮਿਲੇ ਕਾਂਗਰਸ ਆਗੂ ਜੋਤੀਰਾਦਿਤਿਆ ਸਿੰਧੀਆ - Jyotiraditya Scindia arrives to meet PM Mo

ਮੱਧ ਪ੍ਰਦੇਸ਼ ਦੇ ਉੱਚ ਰਾਜਨੀਤਿਕ ਡਰਾਮੇ, ਜਿਸ 'ਚ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਸੰਕਟ ਵੱਲ ਧੱਕ ਦਿੱਤਾ ਹੈ। ਪਾਰਟੀ ਉਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਖ਼ਾਸਕਰ ਜੋਤੀਰਾਦਿਤਿਆ ਸਿੰਧੀਆ ਨੂੰ ਮਨਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੀਐੱਮ ਮੋਦੀ ਨੂੰ ਮਿਲਣ ਪੁੱਜੇ ਕਾਂਗਰਸ ਆਗੂ ਜੋਤੀਰਾਦਿਤਿਆ ਸਿੰਧੀਆ

author img

By

Published : Mar 10, 2020, 12:07 PM IST

ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿੱਚ ਕਮਲਨਾਥ ਸਰਕਾਰ ਬਹੁਤ ਮੁਸ਼ਕਲ ਸਥਿਤੀ ਵਿੱਚ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕਾਂਗਰਸ ਤੋਂ ਨਾਰਾਜ਼ ਜੋਤੀਰਾਦਿਤਿਆ ਸਿੰਧੀਆ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਪਹੁੰਚੇ। ਉਨ੍ਹਾਂ ਨਾਲ ਇਸ ਮੌਕੇ ਅਮੀਤ ਸ਼ਾਹ ਵੀ ਮੌਜੂਦ ਹਨ।

ਪੀਐੱਮ ਮੋਦੀ ਨੂੰ ਮਿਲਣ ਪੁੱਜੇ ਕਾਂਗਰਸ ਆਗੂ ਜੋਤੀਰਾਦਿਤਿਆ ਸਿੰਧੀਆ
ਪੀਐੱਮ ਮੋਦੀ ਨੂੰ ਮਿਲਣ ਪੁੱਜੇ ਕਾਂਗਰਸ ਆਗੂ ਜੋਤੀਰਾਦਿਤਿਆ ਸਿੰਧੀਆ

ਇਸ ਤੋਂ ਪਹਿਲਾਂ, ਏਜੰਸੀ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਸਿੰਧੀਆ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਅੱਜ ਦੀ ਮੀਟਿੰਗ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਿੰਧੀਆ ਭਾਜਪਾ ਨੂੰ ਆਪਣਾ ਸਮਰਥਨ ਦੇਣਗੇ ਜਾਂ ਨਹੀਂ। ਰਾਜ ਦੀਆਂ ਰਾਜਨੀਤਿਕ ਘਟਨਾਵਾਂ ਬਹੁਤ ਤੇਜ਼ੀ ਨਾਲ ਬਦਲ ਰਹੀਆਂ ਹਨ। ਦੂਜੇ ਪਾਸੇ ਕਾਂਗਰਸ ਸਿੰਧੀਆ ਨੂੰ ਮਨਾਉਣ ਵਿੱਚ ਲੱਗੀ ਹੋਈ ਹੈ।

ਜੋਤੀਰਾਦਿਤਿਆ ਸਿੰਧੀਆ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ ਪਹੁੰਚੇ ਹੈ। ਦੂਜੇ ਪਾਸੇ ਕਮਲਨਾਥ ਨੇ ਇਨ੍ਹਾਂ ਸਾਰੇ ਮੁੱਦਿਆਂ 'ਤੇ ਐਮਰਜੈਂਸੀ ਬੈਠਕ ਬੁਲਾਈ ਹੈ। ਭਾਜਪਾ ਸੂਤਰਾਂ ਨੇ ਦੱਸਿਆ ਹੈ ਕਿ ਸਿੰਧੀਆ ਭੋਪਾਲ ਵਿੱਚ ਭਾਜਪਾ ਦੀ ਬੈਠਕ ਵਿੱਚ ਵੀ ਸ਼ਿਰਕਤ ਕਰ ਸਕਦੇ ਹਨ। ਸਰਕਾਰ ਅਤੇ ਪਾਰਟੀ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਦੀ ਕੀ ਭੂਮਿਕਾ ਹੋਵੇਗੀ, ਇਹ ਫੈਸਲਾ ਲਿਆ ਗਿਆ ਹੈ।

ਸੂਤਰਾਂ ਨੇ ਦੱਸਿਆ ਹੈ ਕਿ ਜੋਤੀਰਾਦਿਤਿਆ ਸਿੰਧੀਆ ਨੂੰ ਵੀ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਭਾਜਪਾ ਨੂੰ ਭਰੋਸਾ ਹੈ ਕਿ ਕਮਲ ਨਾਥ ਦੀ ਸਰਕਾਰ ਅਗਲੇ ਦੋ-ਤਿੰਨ ਸਾਲਾਂ ਵਿੱਚ ਘੱਟਗਿਣਤੀ ਵਿੱਚ ਆਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.