ETV Bharat / bharat

ਅਮਿਤ ਸ਼ਾਹ ਦੇ ਵਾਰ 'ਤੇ ਕੇਜਰੀਵਾਲ ਦਾ ਪਲਟਵਾਰ, 'ਕਿਹਾ, ਸ਼ਰਜੀਲ ਨੂੰ ਕਰੋ ਗ੍ਰਿਫ਼ਤਾਰ'

ਨਵੀਂ ਦਿੱਲੀ ਦੇ ਰਿਠਾਲਾ ਇਲਾਕੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਕਿਹਾ ਸੀ ਕਿ, ਕੀ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਸ਼ਰਜੀਲ ਇਮਾਮ ਨੂੰ ਫੜਣ ਦੇ ਹੱਕ ਵਿੱਚ ਹਨ ਜਾਂ ਨਹੀਂ। ਇਸ ‘ਤੇ ਕੇਜਰੀਵਾਲ ਜਵਾਬ ਦਿੰਦਿਆ ਕਿਹਾ ਕਿ, "ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਤੁਹਾਡਾ ਧਰਮ ਹੈ।"

author img

By

Published : Jan 27, 2020, 11:34 PM IST

kejriwal give reply to amit shah on sharjeel imam
ਫ਼ੋਟੋ

ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਇਕ ਚੋਣ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨੇ ਵਿੰਨ੍ਹਦਿਆ ਕਿਹਾ ਕਿ ਕੀ ਉਹ ਸ਼ਰਜੀਲ ਇਮਾਮ ਨੂੰ ਫੜਣ ਦੇ ਹੱਕ ਵਿੱਚ ਹਨ ਜਾਂ ਨਹੀਂ। ਇਸ 'ਤੇ ਕੇਜਰੀਵਾਲ ਵੀ ਚੁੱਪ ਨਹੀਂ ਰਹੇ ਤੇ ਅਮਿਤ ਸ਼ਾਹ ਉੱਤੇ ਪਲਟਵਾਰ ਕੀਤਾ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਿਸ਼ਾਨਾ ਵਿੰਨ੍ਹਦਿਆ ਕਿਹਾ ਕਿ, "ਸ਼ਰਜੀਲ ਨੇ ਅਸਮ ਨੂੰ ਦੇਸ਼ ਤੋਂ ਵੱਖ ਕਰਨ ਦੀ ਗੱਲ ਕੀਤੀ ਸੀ, ਜੋ ਕਿ ਬਹੁਤ ਗੰਭੀਰ ਹੈ। ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਹੋ, ਤੁਹਾਡਾ ਇਹ ਬਿਆਨ ਮਾੜੀ ਰਾਜਨੀਤੀ ਨੂੰ ਦਰਸਾਉਂਦਾ ਹੈ। ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਤੁਹਾਡਾ ਧਰਮ ਹੈ। ਉਸ ਨੂੰ ਅਜਿਹਾ ਕਹੇ ਦੋ ਦਿਨ ਹੋ ਗਏ ਹਨ, ਪਰ ਅਜੇ ਤੱਕ ਤੁਸੀਂ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰ ਰਹੇ? ਤੁਹਾਡੀ ਕੀ ਮਜ਼ਬੂਰੀ ਹੈ? ਜਾਂ ਹੁਣ ਹੋਰ ਗੰਦੀ ਰਾਜਨੀਤੀ ਕਰਨੀ ਹੈ?"

  • 2 साल पहले JNU में देशविरोधी नारे लगे, मोदी जी ने इन लोगों को जेल में डाला। सजा देने के लिए कोर्ट एक साल से केजरीवाल सरकार की राह देख रही है।

    केजरीवाल जी को दिल्ली को बताना चाहिए कि भारत माता के टुकड़े करने के नारे लगाने वालों को आप जेल में डालने की इजाजत दे रहे हो या नहीं? pic.twitter.com/8rIR4KlgXP

    — Amit Shah (@AmitShah) January 27, 2020 " class="align-text-top noRightClick twitterSection" data=" ">

ਦਰਅਸਲ, ਨਵੀਂ ਦਿੱਲੀ ਦੇ ਰਿਠਾਲਾ ਖੇਤਰ ਵਿੱਚ ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਜਨਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਗ੍ਰਹਿ ਮੰਤਰੀ ਨੇ ਸੀਏਏ ਬਾਰੇ ਕਿਹਾ ਕਿ 2 ਦਿਨ ਤੋਂ ਤੁਸੀਂ ਸ਼ਰਜੀਲ ਇਮਾਮ ਦੀ ਵੀਡੀਓ ਵੇਖ ਰਹੇ ਹੋ। ਇਸ ਵਿਅਕਤੀ ਨੇ ਭਾਰਤ ਨੂੰ ਕੱਟਣ ਦੀ ਗੱਲ ਕੀਤੀ ਹੈ। ਨਰਿੰਦਰ ਮੋਦੀ ਸਰਕਾਰ ਨੇ ਦਿੱਲੀ ਪੁਲਿਸ ਨੂੰ ਕਹਿ ਕੇ ਇਸ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ ਕਰਵਾਇਆ।

ਉਨ੍ਹਾਂ ਕਿਹਾ ਕਿ, "ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਇਸ ਨੂੰ ਫੜਨ ਦੇ ਹੱਕ ਵਿੱਚ ਹਨ ਜਾਂ ਨਹੀਂ। ਜਦੋਂ ਮੋਦੀ ਜੀ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿੱਚ ਧਾਰਮਿਕ ਤੌਰ 'ਤੇ ਤਸ਼ਦੱਦ ਸਹਿ ਰਹੇ ਘੱਟ ਗਿਣਤੀਆਂ ਲਈ ਸੀਏਏ ਲਿਆਉਂਦੇ ਹਨ, ਤਾਂ ਕੇਜਰੀਵਾਲ ਕਹਿੰਦੇ ਹਨ ਕਿ ਭਾਜਪਾ ਪਾਕਿਸਤਾਨੀਆਂ ਨੂੰ ਲੈ ਕੇ ਚਿੰਤਤ ਹੈ। ਵੰਡ ਤੋਂ ਲੈ ਕੇ ਹੁਣ ਤੱਕ ਲੱਖਾਂ ਸ਼ਰਨਾਰਥੀ ਦਿੱਲੀ ਆ ਚੁੱਕੇ ਹਨ, ਉਹ ਲੋਕ ਸਾਡੇ ਹਨ। ਸਾਡੇ ਭੈਣ-ਭਰਾ ਹਨ, ਤੁਸੀਂ ਉਨ੍ਹਾਂ ਨੂੰ ਪਾਕਿਸਤਾਨੀ ਕਹਿੰਦੇ ਹੋ, ਸ਼ਰਮ ਆਉਣੀ ਚਾਹੀਦੀ ਹੈ।"

  • शरज़ील ने असम को देश से अलग करने की बात कही।ये बेहद गंभीर है।आप देश के गृह मंत्री हैं। आपका यह बयान निकृष्ट राजनीति है।आपका धर्म है कि आप उसे तुरंत गिरफ़्तार करें।उसे ये ऐसा कहे दो दिन हो गए। आप उसे गिरफ़्तार क्यों नहीं कर रहे? क्या मजबूरी है आपकी? या अभी और गंदी राजनीति करनी है? https://t.co/UTVv9noFVo

    — Arvind Kejriwal (@ArvindKejriwal) January 27, 2020 " class="align-text-top noRightClick twitterSection" data=" ">

ਉਨ੍ਹਾਂ ਕਿਹਾ ਕਿ, "ਮੈਂ ਰਾਜਨੀਤੀ ਕਰਨ ਵਾਲੇ ਤਾਂ, ਬਹੁਤ ਵੇਖੇ ਹਨ, ਪਰ ਇੰਨੀ ਨੀਚੀ ਰਾਜਨੀਤੀ ਕਰਨ ਵਾਲਾ ਮੁੱਖਮੰਤਰੀ ਮੈਂ ਆਪਣੇ ਜੀਵਨ ਵਿੱਚ ਨਹੀਂ ਵੇਖਿਆ।"

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਵੀ ਅਲਰਟ, ਹਵਾਈ ਅੱਡੇ 'ਤੇ ਲਾਏ ਗਏ ਥਰਮਲ ਸੈਂਸਰ

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.