ਦੇਸ਼ ਭਰ 'ਚ ਸ਼ੁਰੂ ਹੋਇਆ ਕ੍ਰਿਸਮਸ ਦਾ ਜਸ਼ਨ - ਦਿੱਲੀ ਦਾ ਪ੍ਰਸਿੱਧ ਸੈਕਰਡ ਹਾਰਟ ਕੈਥੇਡ੍ਰਲ ਚਰਚ
ਦੇਸ਼ ਭਰ 'ਚ ਸ਼ਰਧਾ ਅਤੇ ਖੁਸ਼ੀ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਸਾਰੇ ਹੀ ਚਰਚ ਸਜਾਏ ਗਏ ਹਨ। ਕ੍ਰਿਸਮਸ ਦੇ ਇੱਕ ਦਿਨ ਪਹਿਲਾਂ ਹੀ ਸ਼ਾਮ ਤੋਂ ਲੋਕ ਚਰਚ ਪਹੁੰਚ ਰਹੇ ਹਨ। ਦਿੱਲੀ, ਪੱਛਮੀ ਬੰਗਾਲ, ਕੇਰਲ, ਗੋਵਾ, ਕਰਨਾਟਕ ਤੇ ਮਹਾਰਾਸ਼ਟਰ ਸਣੇ ਦੇਸ਼ ਦੇ ਹੋਰਨਾਂ ਸੂਬਿਆਂ 'ਚ ਚਰਚ ਸਜਾਏ ਗਏ ਹਨ। ਕੇਂਦਰੀ ਦਿੱਲੀ ਦੇ ਪ੍ਰਸਿੱਧ ਸੈਕਰਡ ਹਾਰਟ ਕੈਥੇਡ੍ਰਲ ਚਰਚ ਇਸ ਵੱਡੇ ਦਿਨ ਦੇ ਮੌਕੇ ਤੇ ਲੱਖਾਂ ਲੋਕਾਂ ਦਾ ਸਵਾਗਤ ਕਰਨ ਲਈ ਤਿਆਰ ਹੈ। 25 ਦਸੰਬਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਰਾਜਨੀਤਕ ਪਾਰਟੀਆਂ ਦੇ ਕਈ ਸਿਆਸੀ ਆਗੂ ਇਥੇ ਭਾਗ ਲੈ ਸਕਦੇ ਹਨ।
ਕ੍ਰਿਸਮਸ ਦਾ ਤਿਉਹਾਰ
Intro:Body:
Conclusion:
Title *:
Conclusion: