ETV Bharat / bharat

ਕੈਪਟਨ ਅਮਰਿੰਦਰ ਨੇ ਉੜੀਸਾ ਦੇ ਸੀਐੱਮ ਨੂੰ ਕੀਤੀ 'ਮੰਗੂ ਮੱਟ' ਨੂੰ ਨਾ ਢਾਹੁਣ ਦੀ ਅਪੀਲ - ਸ੍ਰੀ ਗੁਰੂ ਨਾਨਕ ਦੇਵ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਟ ਨੂੰ ਨਾ ਢਾਹੁਣ ਬਾਰੇ ਅਪੀਲ ਕੀਤੀ। ਕੈਪਟਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਫ਼ੋਟੋ।
author img

By

Published : Sep 14, 2019, 10:07 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਟ ਨੂੰ ਨਾ ਢਾਹੁਣ ਬਾਰੇ ਅਪੀਲ ਕੀਤੀ। ਇਸ ਪੱਤਰ 'ਚ ਉਨ੍ਹਾਂ ਮੁੱਖ ਮੰਤਰੀ ਨੂੰ ਆਪਣੇ ਮੰਗੂ ਮੱਟ ਨੂੰ ਢਾਹੁਣ ਦੇ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਕੈਪਟਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਕੈਪਟਨ ਨੇ ਉੜੀਸਾ ਸਰਕਾਰ ਦੇ ਇਸ ਕਦਮ ਨੂੰ ਮੰਦਭਾਗਾ ਦੱਸਿਆ ਹੈ। ਕੈਪਟਨ ਨੇ ਕਿਹਾ ਕਿ ਇਹ ਜਾਣ ਕੇ ਡੂੰਘੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਮਨਾਉਣ ਲਈ ਵੱਡੇ ਪੱਧਰ ’ਤੇ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ ਤਾਂ ਉਸ ਵੇਲੇ ਉੜੀਸਾ ਸਰਕਾਰ ਵੱਲੋਂ ਇਤਿਹਾਸਕ ਮੱਟ ਨੂੰ ਢਾਹ ਦੇਣ ਬਾਰੇ ਫ਼ੈਸਲਾ ਲਿਆ।

  • Shocked to learn of the decision to demolish the Mangu Mutt in Puri associated with Guru Nanak Dev Ji who had visited Puri to spread the message of one supreme reality. Request Odisha CM @Naveen_Odisha ji to intervene & stop the demolition & preserve the heritage structure.

    — Capt.Amarinder Singh (@capt_amarinder) September 14, 2019 " class="align-text-top noRightClick twitterSection" data=" ">

ਦੱਸਣਯੋਗ ਹੈ ਕਿ ਉੜੀਸਾ ਸਰਕਾਰ ਨੇ ਜਗਨਨਾਥ ਮੰਦਰ ਦੇ ‘ਮੇਘਾਨਾਦ ਪ੍ਰਾਚੀਰ’ ਦੇ 75 ਮੀਟਰ ਅੰਦਰਲੇ ਹਿੱਸੇ ਵਿੱਚ ਵਿਰਾਸਤੀ ਲਾਂਘੇ ਦਾ ਰਸਤਾ ਬਣਾਉਣ ਲਈ ਇਤਿਹਾਸਕ ਤੌਰ ’ਤੇ ਅਹਿਮਅਤ ਰੱਖਦੇ ਮੱਟ ਨੂੰ ਢਾਹੁਣ ਦਾ ਫ਼ੈਸਲਾ ਲਿਆ।
ਕੈਪਟਨ ਨੇ ਇਟਲੀ ਤੋਂ 4 ਸਿੱਖਾਂ ਦੀਆਂ ਲਾਸ਼ਾਂ ਮੰਗਵਾਉਣ ਲਈ ਵਿਦੇਸ਼ ਮੰਤਰਾਲੇ ਤੋਂ ਮੰਗੀ ਮਦਦ

Intro:ਪੰਜਾਬ ਸਿੱਖਿਆ ਵਿਭਾਗ ਦਾ ੬੬ ਵਾਂ ਜਿਲ੍ਹਾ ਸੰਗਰੂਰ ਬੈਡਮਿੰਟਨ ਟੂਰਨਾਮੈਂਟਮਲੇਰਕੋਟਲਾ ਵਿਖੇ ਕਰਵਾਇਆ ਗਿਆBody:ਵਿਦਿਆਰਥੀਆ ਨੁੰ ਪੜਾਈ ਦੇ ਨਾਲ ਖੇਡਾ ਵੱਲ ਵੀ ਪ੍ਰੇਰਤ ਕੀਤਾ ਜਾ ਰਿਹਾਹੈ ਇਸ ਮਕਸਦ ਨਾਲ ਪੰਜਾਬ ਸਿੱਖਿਆ ਵਿਭਾਗ ਵੱਲੋ ਸਮੇ ਸਮੇ ਤੇ ਵੱਖ ਵੱਖ ਖੇਡਾ ਕਰਵਾਈਆ ਜਾਰਹੀਆ ਹਨ ਤਾ ਜੋ ਸਿਹਤ ਵੀ ਤੱਦ ਰੁਸਤ ਹਿ ਸਕੇ।ਇਸ ਤਹਿਤ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਾਬ ਸਿੱਖਿਆ ਵਿਭਾਗ ਦਾ ੬੬ ਵਾਂ ਜਿਲ੍ਹਾਸੰਗਰੂਰ ਬੈਡਮਿੰਟਨ ਟੂਰਨਾਮੈਂਟ ਮਲੇਰਕੋਟਲਾ ਵਿਖੇ ਕਰਵਾਇਆ ਗਿਆ।ਜਿਲ੍ਹਾ ਸਿੱਖaਾ ਅਫਸਰ ਸੰਗਰੂਰਦੇ ਨਿਰਦੇਸਾਂ ਅਨੁਸਾਰ ਬੈਡਮਿੰਟਨ ਦੇ ਫਾਇਨਲ ਮੈਚ ਕਰਵਾਏ ਗਏ।ਇਸ ਮੈਚ ਚ ਅੰਡਰ ੧੪ ਲੜਕਿਆ ਚੋਂ ਭਸੌੜ ਜੋਨ ਨੇ ਪਹਿਲਾ ਸਥਾਨਸੁਨਾਮ ਜੋਨ ਨੇ ਦੁਸਰਾ ਅਮਡਰ ੧੭ ਲੜਕਿਆਂ ਚੋ ਸੰਗਰੂਰ ਨੇ ਪਹਿਲਾ ਅਤੇ ਮਲੇਰਕੋਟਲਾ ਨੇ ਦੁਸਰਾ ਸਥਾਨ,ਅਮਡਰ ੧੯ ਚ ਲੜਕਿਆ ਚੋਂ ਪਹਿਲਾ ਸੰਗਰੂਰ ਜੋਨ ਨੇ ਅਤੇ ਮਲੇਰਕੋਟਲਾ ਜੋਨ ਨੇ ਦੁਸਰਾ ਸਥਾਨ ਪ੍ਰਾਪਤਕੀਤਾ ਹੈ।ਮਨਜੀਤ ਸਿੰਘ ਬਰਾੜ ਐਸ ਪੀ,ਮੈਡਮ ਸਕੂਰਾ ਕੋਚ ਅਤੇ ਇੰਦਰਜੀਤ ਸਿੰਘ ਮੁੰਡੇ ਨੇ ਜੇਤੂਵਿਦਿਆਰਥੀਆ ਨੂੰ ਸਨਮਾਨਿਤ ਕੀਤਾConclusion:ਇਸ ਮੋਕੇ ਮਨਜੀਤ ਸਿੰਘ ਬਰਾੜ ਐਸ ਪੀ,ਮੈਡਮ ਸਕੂਰਾ ਕੋਚ ਅਤੇ ਇੰਦਰਜੀਤ ਸਿੰਘਮੁੰਡੇ ਸਮਾਜ ਸੇਵੀ ਸਾਡੀ ਟੀਮ ਨਾਲ ਗੱਲਬਾਤ ਕਰਦਿਆ ਕਿਹਾ ਕੇ ਬਹੁਤ ਵਧੀਆ ਉਪਰਾਲਾ ਹੈ।ਇਨਾ ਖੇਡਾ ਨਾਲਬੱਚੇ ਨਸਿਆ ਤੌ ਦੂਰ ਰਹਿਦੇ ਹਨ
ਬਾਈਟ:- ੧ ਮਨਜੀਤ ਸਿੰਘ ਬਰਾੜ ਐਸ ਪੀ,
੨ ਮੈਡਮ ਸਕੂਰਾ ਕੋਚ
੩ ਇੰਦਰਜੀਤ ਸਿੰਘਮੁੰਡੇ ਸਮਾਜ ਸੇਵੀ
ਮਲੇਰਕੋਟਲਾ ਤੌ ਸੁੱਖਾ ਖਾਂਨ ਦੀ ਰਿਪੋਟ
ETV Bharat Logo

Copyright © 2024 Ushodaya Enterprises Pvt. Ltd., All Rights Reserved.