ETV Bharat / bharat

'... ਸਾਰੇ ਵਿਰੋਧੀ ਸਿਰਫ ਮੋਦੀ ਨੂੰ ਹਰਾਉਣ ਲਈ ਇਕੱਠੇ ਖੜੇ ਹਨ'

ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਹੈ। ਰਾਮਲੀਲਾ ਮੈਦਾਨ 'ਚ ਕੀਤੀ ਰੈਲੀ ਦੌਰਾਨ ਮਨੋਜ ਤਿਵਾਰੀ ਨੇ ਕਿਹਾ ਹੈ, 'ਇੱਕ ਮੋਦੀ ਹੀ ਭਾਰਤ ਨੂੰ ਬਚਾਉਣ ਲਈ ਹੋਏ ਹਨ, ਸਾਰੇ ਵਿਰੋਧੀ ਸਿਰਫ਼ ਉਸ ਨੂੰ ਹਰਾਉਣ ਲਈ ਇਕੱਠੇ ਖੜੇ ਹਨ।'

ਮਨੋਜ ਤਿਵਾਰੀ
ਮਨੋਜ ਤਿਵਾਰੀ
author img

By

Published : Dec 22, 2019, 3:27 PM IST

ਨਵੀਂ ਦਿੱਲੀ: ਭਾਜਪਾ ਰਾਮਲੀਲਾ ਮੈਦਾਨ ਵਿੱਚ ਧੰਨਵਾਦ ਰੈਲੀ ਕਰ ਰਹੀ ਹੈ। ਇਸ ਦੌਰਾਨ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਹੈ।

ਰਾਮਲੀਲਾ ਮੈਦਾਨ 'ਚ ਕੀਤੀ ਰੈਲੀ ਦੌਰਾਨ ਮਨੋਜ ਤਿਵਾਰੀ ਨੇ ਕਿਹਾ ਹੈ, 'ਇੱਕ ਮੋਦੀ ਹੀ ਭਾਰਤ ਨੂੰ ਬਚਾਉਣ ਲਈ ਖੜੇ ਹਨ, ਸਾਰੇ ਵਿਰੋਧੀ ਸਿਰਫ਼ ਉਸ ਨੂੰ ਹਰਾਉਣ ਲਈ ਇਕੱਠੇ ਹੋਏ ਹਨ '। ਮਨੋਜ ਤਿਵਾਰੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਜੋ ਵੀ ਕੋਸ਼ਿਸ਼ ਕਰਨ ਪਰ ਆਪਣੀਆਂ ਯੋਜਨਾਵਾਂ ਵਿਚ ਸਫ਼ਲ ਨਹੀਂ ਹੋਣਗੇ।

ਇਹ ਵੀ ਪੜ੍ਹੋ: ਈਟੀਵੀ ਭਾਰਤ ਦੀ ਖ਼ਾਸ ਮੁਹਿੰਮ " ਰਿਫਲੈਕਟਰ ਲਗਾਓ,ਦੁਰਘਟਨਾਂ ਤੋਂ ਬਚਾਓ " ਦਾ ਹਿੱਸਾ ਬਣਿਆ ਬਾਰ ਐਸੋਸੀਏਸ਼ਨ

ਮਨੋਜ ਤਿਵਾਰੀ ਨੇ ਕਿਹਾ ਕਿ ‘ਆਪ’ ਅਤੇ ਕਾਂਗਰਸ ਸਮੇਤ ਸਾਰੇ ਵਿਰੋਧੀ ਧਿਰ ਭਾਰਤ ਅਤੇ ਦਿੱਲੀ ਨੂੰ ਹਿੰਸਾ ਦੀ ਅੱਗ ਵਿੱਚ ਸੁੱਟਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰਨ, ਪਰ ਉਹ ਆਪਣੀ ਯੋਜਨਾ ਵਿੱਚ ਸਫ਼ਲ ਨਹੀਂ ਹੋਣਗੇ। ਕਿਉਂਕਿ ਇਸ ਦੇਸ਼ ਦੇ ਹਿੰਦੂ, ਮੁਸਲਮਾਨ, ਸਿੱਖ ਸਮੇਤ ਹਰ ਕੋਈ ਸ਼ਾਂਤੀ ਪਸੰਦ ਕਰਦਾ ਹੈ। ਉਹ ਉਨ੍ਹਾਂ ਦੁਆਰਾ ਗੁਮਰਾਹ ਨਹੀਂ ਕੀਤਾ ਜਾਵੇਗਾ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.