ਮੁੰਬਈ: ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ 2019 ਵਿੱਚ ਕਈ ਉੱਘੇ ਕਲਾਕਾਰ, ਸਿਆਸਤਦਾਨ ਅਤੇ ਕਈ ਹੋਰ ਖਿਡਾਰੀ ਇਸ ਸਮਾਗਮ ਦਾ ਹਿੱਸਾ ਰਹੇ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਐਨਆਰਆਈ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਉੱਘੇ ਅਦਾਕਾਰ ਜਿਵੇਂ, ਅਨਿਲ ਕਪੂਰ, ਅਕਸ਼ੇ ਕੁਮਾਰ, ਕਰੀਨਾ ਕਪੂਰ ਇਸ ਸਮਾਗਮ ਦਾ ਹਿੱਸਾ ਬਣੇ।
ਹੋਰ ਪੜ੍ਹੋ: Pati Patni Aur Woh: ਪਹਿਲੇ ਹੀ ਦਿਨ ਪਾਈਆਂ ਬਾਕਸ ਆਫਿਸ 'ਤੇ ਧੂੰਮਾਂ
ਦੱਸ ਦੇਈਏ ਕਿ ਅਨਿਲ ਕਪੂਰ ਨੇ ਸਮਾਗਮ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਦੀ ਜਾਣਕਾਰੀ ਅਨਿਲ ਕਪੂਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਰਾਹੀ ਸਾਂਝੀ ਕੀਤੀ ਹੈ।
-
It was lovely meeting you @capt_amarinder! I have always been a big fan of yours and now even more so! Thank You for the warmth & kindness. https://t.co/Fm0rzJBx3G
— Anil Kapoor (@AnilKapoor) December 7, 2019 " class="align-text-top noRightClick twitterSection" data="
">It was lovely meeting you @capt_amarinder! I have always been a big fan of yours and now even more so! Thank You for the warmth & kindness. https://t.co/Fm0rzJBx3G
— Anil Kapoor (@AnilKapoor) December 7, 2019It was lovely meeting you @capt_amarinder! I have always been a big fan of yours and now even more so! Thank You for the warmth & kindness. https://t.co/Fm0rzJBx3G
— Anil Kapoor (@AnilKapoor) December 7, 2019
ਇਸ ਪੋਸਟ ਵਿੱਚ ਅਨਿਲ ਕੂਪਰ ਕੈਪਟਨ ਅਮਰਿੰਦਰ ਸਿੰਘ ਨਾਲ ਬੈਠੇ ਨਜ਼ਰ ਆ ਰਹੇ ਹਨ ਤੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ @capt_amarinder ਨਾਲ ਬਹੁਤ ਪਿਆਰੀ ਮੁਲਾਕਾਤ ਰਹੀ। ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਤੁਹਾਡਾ ਫੈੱਨ ਹਾਂ।
ਹੋਰ ਪੜ੍ਹੋ: ਅਕਸ਼ੇ ਨੇ ਭਾਰਤੀ ਨਾਗਰਿਕਤਾ ਲਈ ਕੀਤਾ ਅਪਲਾਈ, ਇਹ ਹੈ ਵਜ੍ਹਾ
ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਇਹ HTLS ਤੋਂ ਬਾਅਦ ਕੁਝ ਯਾਦਗਰ ਪਲ ਰਹੇ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪੋਸਟ ਵਿੱਚ @anil kapoor @bhupeshbaghel @JM_Scindia ਨੂੰ ਵੀ ਟੈਗ ਕੀਤਾ।
-
Shared some warm moments before the #HTLS2019 with @AnilKapoor @bhupeshbaghel @JM_Scindia. #HTSummit2019 #BetterTomorrow pic.twitter.com/04qTHmeEVO
— Capt.Amarinder Singh (@capt_amarinder) December 7, 2019 " class="align-text-top noRightClick twitterSection" data="
">Shared some warm moments before the #HTLS2019 with @AnilKapoor @bhupeshbaghel @JM_Scindia. #HTSummit2019 #BetterTomorrow pic.twitter.com/04qTHmeEVO
— Capt.Amarinder Singh (@capt_amarinder) December 7, 2019Shared some warm moments before the #HTLS2019 with @AnilKapoor @bhupeshbaghel @JM_Scindia. #HTSummit2019 #BetterTomorrow pic.twitter.com/04qTHmeEVO
— Capt.Amarinder Singh (@capt_amarinder) December 7, 2019