ਲਖਨਊ: ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਢਾਈ ਸਾਲ ਪੁਰਾਣੀ ਘਟਨਾ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਯੋਗੀ ਅਦਿੱਤਿਆਨਾਥ ਨੂੰ ਯੂਪੀ ਦੇ ਮੁੱਖ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਕਿਉਂ ਅਤੇ ਕਿਹੜੇ ਹਾਲਾਤਾਂ 'ਚ ਦਿੱਤੀ ਸੀ।
-
Union Home Minister, in Lucknow: At that time the only thought of Narendra Modi&me, as party president, was that someone who is determined & capable of hard work will adapt to all situations. So we handed over UP's future in hands of Yogi ji. That decision was proven right by him https://t.co/LthEHlcTFo
— ANI UP (@ANINewsUP) July 28, 2019 " class="align-text-top noRightClick twitterSection" data="
">Union Home Minister, in Lucknow: At that time the only thought of Narendra Modi&me, as party president, was that someone who is determined & capable of hard work will adapt to all situations. So we handed over UP's future in hands of Yogi ji. That decision was proven right by him https://t.co/LthEHlcTFo
— ANI UP (@ANINewsUP) July 28, 2019Union Home Minister, in Lucknow: At that time the only thought of Narendra Modi&me, as party president, was that someone who is determined & capable of hard work will adapt to all situations. So we handed over UP's future in hands of Yogi ji. That decision was proven right by him https://t.co/LthEHlcTFo
— ANI UP (@ANINewsUP) July 28, 2019
ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਦੂਸਰੇ ਗਰਾਉਂਡ ਬ੍ਰੇਕਿੰਗ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਯੋਗੀ ਯੂਪੀ ਦੇ ਮੁੱਖ ਮੰਤਰੀ ਬਣਨਗੇ। ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਦੇ ਅਹੁਦੇ ਵਜੋਂ ਯੋਗੀ ਦੇ ਨਾਂਅ ਦੀ ਘੋਸ਼ਣਾ ਹੋਈ ਤੇ ਮੈਨੂੰ ਲਗਾਤਰ ਫ਼ੋਨ ਆਉਣ ਲੱਗੇ। ਲੋਕਾਂ ਨੇ ਕਿਹਾ ਕਿ ਯੋਗੀ ਨੇ ਨਾ ਤਾਂ ਨਗਰ ਨਿਗਮ ਚਲਾਇਆ ਹੈ ਅਤੇ ਨਾ ਹੀ ਉਹ ਕਦੇ ਮੰਤਰੀ ਰਹੇ ਹਨ। ਉਹ ਤਾਂ ਇੱਕ ਸੰਨਿਆਸੀ ਹਨ ਅਤੇ ਉਨ੍ਹਾਂ ਨੂੰ ਯੂਪੀ ਦੇ ਮੁੱਖ ਮੰਤਰੀ ਬਣਾ ਦਿੱਤਾ ਗਿਆ।
35-ਏ ਹਟਾਉਣਾ ਬਾਰੂਦ ਨੂੰ ਹੱਥ ਲਾਉਣ ਦੇ ਬਰਾਬਰ: ਮੁਫ਼ਤੀ
ਅਮਿਤ ਸ਼ਾਹ ਨੇ ਯੋਗੀ ਅਦਿੱਤਿਆਨਾਥ ਨੂੰ ਮੁੱਖ ਮੰਤਰੀ ਬਣਾਉਣ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਪੀਐੱਮ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਵਜੋਂ ਮੇਰੇ ਮਨ 'ਚ ਸਿਰਫ਼ ਇੱਕ ਗੱਲ ਹੀ ਚੱਲ ਰਹੀ ਸੀ ਕਿ ਯੋਗੀ ਇੱਕ ਅਜਿਹੇ ਸ਼ਖ਼ਸ ਸਨ ਜੋ ਸਮਰਪਿਤ ਹਨ ਅਤੇ ਹਰ ਸਥਿਤੀ 'ਚ ਆਪਣੇ ਆਪ ਨੂੰ ਉਸ ਮੁਤਾਬਕ ਬਣਾ ਲੈਣਗੇ। ਇਸ ਲਈ ਯੂਪੀ ਦੇ ਭਵਿੱਖ ਨੂੰ ਯੋਗੀ ਨੂੰ ਸੌਂਪ ਦਿੱਤੀ ਗਈ ਅਤੇ ਉਨ੍ਹਾਂ ਇਹ ਫ਼ੈਸਲੇ ਨੂੰ ਸਹੀ ਸਾਬਤ ਕਰਕੇ ਦਿਖਾਇਆ ਹੈ।